Music Video

Featured In

Listen to Charche - Single by Himmat Sandhu
ALBUMCharche - SingleHimmat Sandhu
Listen to Himmat Sandhu Essentials featuring Himmat Sandhu
PLAYLISTHimmat Sandhu EssentialsApple Music Punjabi

Credits

PERFORMING ARTISTS
Himmat Sandhu
Himmat Sandhu
Performer
COMPOSITION & LYRICS
Laddi Gill
Laddi Gill
Composer
KABAL SROOPWALI
KABAL SROOPWALI
Songwriter

Lyrics

ਯਾਰ ਤੇਰਾ ਆ ਗਿਆ (ਲਾਡੀ ਗਿੱਲ) ਹੋ ਅਸੀ ਕੁੜਤੇ ਵੀ ਪਾਈਏ ਤਾਂ ਵੀ ਚਰਚੇ ਹੋ ਤੁਸੀ ਪਾਉਂਦੀਆਂ Brand ਨਿਰੇ ਖਰਚੇ ਹੋ ਅਸੀ ਕੁੜਤੇ ਵੀ ਪਾਈਏ ਤਾਂ ਵੀ ਚਰਚੇ ਤੁਸੀ ਪਾਉਂਦੀਆਂ Brand ਨਿਰੇ ਖਰਚੇ ਪੱਲੇ ਸਾਰਾ ਕੁੱਜ ਭਾਵੇਂ ਤਾਂ ਵੀ ਕਰੀਦੇ ਨੀ ਸ਼ੋਸ਼ੇ ਸਾਰਾ ਕੁੱਜ ਭਾਵੇਂ ਤਾਂ ਵੀ ਕਰੀਦੇ ਨੀ ਸ਼ੋਸ਼ੇ ਓਦਾਂ ਅਤਰੇ ਸੁਭਾ ਦੀ ਗੱਲ ਅੱਡ ਨੀ ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ ਹੋ ਤੇਰੀ PG ਦੀ grill ਉੱਤੇ ਸੁਕਦੇ ਨੇ top ਸਾਡੇ ਚਾਦਰੇ ਦੀ ਡੱਬੀਆਂ ਦੇ ਨਾਲਦੇ ਕਿਨਾ ਵੀ ਆ ਭਾਵੇਂ ਤੇਰਾ update ਸ਼ਹਿਰ ਤਾਂ ਵੀ ਪਿੰਡਾਂ ਵਾਲੇ ਆਕੇ ਨੇਰ ਠਾਲਦੇ ਹੋ ਤੇਰੀ PG ਦੀ grill ਉੱਤੇ ਸੁਕਦੇ ਨੇ top ਸਾਡੇ ਚਾਦਰੇ ਦੀ ਡੱਬਿਆਂ ਦੇ ਨਾਲਦੇ ਕਿਨਾ ਵੀ ਆ ਭਾਵੇਂ ਤੇਰਾ update ਸ਼ਹਿਰ ਤਾਂ ਵੀ ਪਿੰਡਾਂ ਵਾਲੇ ਆਕੇ ਨੇਰ ਠਾਲਦੇ ਕਈ ਗੁਣਾ ਤੇਰੀ bar-one ਨਾਲੋ ਮਿੱਠਾ ਕਈ ਗੁਣਾ ਤੇਰੀ kitkat ਨਾਲੋ ਮਿੱਠਾ ਮੁੰਡਾ ਕਰੀ ਨਾ ਤੇਊਡੀਆਂ ਤੋਂ judge ਨੀ ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ ਹੋ ਸਾਡੇ ਕੁੜਤੇ ਪਜਾਮਿਆਂ ਦੇ ਮਹਿੰਗੇ ਨਇਓ ਲੋਗੋ ਦਿਲ ਮਹਿੰਗੇ ਜਿੱਦਾਂ ਮਹਿੰਦੀਆਂ ਕਲੋਨੀਆਂ ਹੋਂ ਮੁੱਛਾਂ ਵਾਲੇ ਕਰਦੇ ਨੇ ਸਰਦਾਰੀਆਂ ਦੀ ਗੱਲ ਗੱਲ fashion-ਆ ਦੀ ਕਰਦੀਆਂ pony-ਆਂ ਹੋ ਸਾਡੇ ਕੁੜਤੇ ਪਜਾਮਿਆਂ ਦੇ ਮਹਿੰਗੇ ਨਇਓ ਲੋਗੋ ਦਿਲ ਮਹਿੰਗੇ ਜਿੱਦਾਂ ਮਹਿੰਦੀਆਂ colony-ਆਂ ਹੋ ਮੁੱਛਾਂ ਵਾਲੇ ਕਰਦੇ ਨੇ ਸਰਦਾਰੀਆਂ ਦੀ ਗੱਲ ਗੱਲ fashion-ਆ ਦੀ ਕਰਦੀਆਂ pony-ਆਂ ਮਿਤਰਾਂ ਦੀ ਸਾਰੀ ਪਤਾ ਲੱਗਜੂ detail ਮਿਤਰਾਂ ਦੀ ਸਾਰੀ ਪਤਾ ਲੱਗਜੂ detail ਮਾਰ search-ਆਂ ਤਾਂ Google ਤੋਂ ਕੱਢ ਨੀ ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ Jealousy ਸਿਯਾਸਤ ਨੀ ਯਾਰੀਆਂ ਚ ਕਿਤੀ ਆਪਾਂ ਘਰੋਂ ਬਾਹਰ ਰੱਖੀਆਂ ਚਲਾਕੀਆਂ ਹੋ ਕਾਬਲ ਸਰੂਪ ਵਾਲੀ ਸਿਰੇ ਗੱਲ ਲਾਉਂਦਾ ਕਦੇ ਲਾਉਂਦਾ ਨਇਓਂ ਅੰਬਰਾਂ ਨੂੰ ਟਾਕੀਆਂ Jealousy ਸਿਯਾਸਤ ਨੀ ਯਾਰੀਆਂ ਚ ਕਿਤੀ ਆਪਾਂ ਘਰੋਂ ਬਾਹਰ ਰੱਖੀਆਂ ਚਲਾਕੀਆਂ ਹੋ ਕਾਬਲ ਸਰੂਪ ਵਾਲੀ ਸਿਰੇ ਗੱਲ ਲਾਉਂਦਾ ਕਦੇ ਲਾਉਂਦਾ ਨਇਓਂ ਅੰਬਰਾਂ ਨੂੰ ਟਾਕੀਆਂ ਲੋਕਾਂ ਦੇ blood ਵਿੱਚ ਗੈਰਤ ਆ ਹੁੰਦੀ ਲੋਕਾਂ ਦੇ blood ਵਿੱਚ ਗੈਰਤ ਆ ਹੁੰਦੀ ਸਾਡੀ ਗੈਰਤ ਚ ਰਲਿਆ blood ਨੀ, ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ ਤੇਰੀਆਂ ਸਹੇਲਿਆਂ ਤਾਂ ਕੱਢ ਦੀਆਂ ਟੌਰ ਯਾਰ ਮਿਤਰਾਂ ਦੇ ਕੱਢ ਦੇ ਨੇ ਅੱਗ ਨੀ
Writer(s): Laddi Gill, Kabal Saroopwali Lyrics powered by www.musixmatch.com
instagramSharePathic_arrow_out