Music Video

Toot Hi Gaya - Chhatriwali | Rakul Preet & Sumeet Vyas | Himani Kapoor, Durgesh Rajbhatt, Saaveri V
Watch {trackName} music video by {artistName}

Featured In

Credits

PERFORMING ARTISTS
Himani Kapoor
Himani Kapoor
Performer
Durgesh R Rajbhatt
Durgesh R Rajbhatt
Performer
Rakul Preet Singh
Rakul Preet Singh
Actor
COMPOSITION & LYRICS
Durgesh R Rajbhatt
Durgesh R Rajbhatt
Composer
Saaveri Verma
Saaveri Verma
Lyrics
PRODUCTION & ENGINEERING
Durgesh R Rajbhatt
Durgesh R Rajbhatt
Producer

Lyrics

ਦਿਲ ਕੱਲ੍ਹ ਰਾਤੀ ਬੜਾ ਹਾਏ ਰੋਇਆ ਇੱਕ ਪਲ ਵੀ ਇਹ ਚੁੱਪ ਨਹੀਂ ਹੋਇਆ ਤੇਰੇ ਤੋਂ ਰੁੱਠ ਹੀ ਗਿਆ ਹਾਏ, ਦਿਲ ਟੁੱਟ ਹੀ ਗਿਆ ਤੇਰੇ ਤੋਂ ਰੁੱਠ ਹੀ ਗਿਆ ਹਾਏ, ਦਿਲ ਟੁੱਟ ਹੀ ਗਿਆ ਇਹਨੂੰ ਬੜਾ ਸਮਝਾਇਆ ਸੀ ਬਿਠਾ ਕੇ ਯਾਦਾਂ ਰੱਖੀਂ ਨਾ ਤੂੰ ਸੀਨੇ ਨਾਲ ਲਾ ਕੇ ਦਮ ਘੁੱਟ ਹੀ ਗਿਆ ਹਾਏ, ਦਿਲ ਟੁੱਟ ਹੀ ਗਿਆ ਤੇਰੇ ਤੋਂ ਰੁੱਠ ਹੀ ਗਿਆ ਦਿਲ ਟੁੱਟ ਹੀ ਗਿਆ कितना पुकारा तेरे नाम को शोर में जहाँ के तूने ना सुनी कितनी कहानियाँ थी प्यार की मेरी ही कहानी एक ना बनी ਰੱਬਾ ਦੇਵੇ ਨਾ ਕਿਸੇ ਨੂੰ ਇਹ ਵਿਛੋੜਾ तूने हाथों से जो मेरा हाथ छोड़ा ਘਰ ਛੁੱਟ ਹੀ ਗਿਆ ਹਾਏ, ਦਿਲ ਟੁੱਟ ਹੀ ਗਿਆ ਤੇਰੇ ਤੋਂ ਰੁੱਠ ਹੀ ਗਿਆ ਦਿਲ ਟੁੱਟ ਹੀ ਗਿਆ ਤੈਨੂੰ ਕੀ ਪਤਾ कितनी दफ़ा ऐसा भी हुआ कि हम रुक गए बात बताते पता जो लगा मैंने ले लिया नाम तेरा, हाय ਕਿਸੀ ਹੋਰ ਨੂੰ ਬੁਲਾਤੇ-ਬੁਲਾਤੇ क्या दिल बेचारे की औक़ात थी? ਜਿੰਦੜੀ ਤੂੰ ਲੈ ਗਿਆ ਸਾਥ ਹੀ ਖ਼ਾਲੀ-ਖ਼ਾਲੀ ਜਿਹਾ ਲਗਦਾ ਜਹਾਂ ਭੀ ਮੰਨ ਮੇਰਾ ਨਹੀਓਂ ਲਗਦਾ ਜ਼ਰਾ ਭੀ सब कुछ ही गया ਹਾਏ, ਦਿਲ ਟੁੱਟ ਹੀ ਗਿਆ ਤੇਰੇ ਤੋਂ ਰੁੱਠ ਹੀ ਗਿਆ ਦਿਲ ਟੁੱਟ ਹੀ ਗਿਆ
Writer(s): Saaveri Verma, Durgesh R Rajbhatt Lyrics powered by www.musixmatch.com
instagramSharePathic_arrow_out