Lyrics

ਓ ਰਾਂਝੇ ਤੇਰਾ ਇਸ਼ਕ ਹੈ ਫਰਜ਼ੀ ਕਿ ਵੇਖੀ ਤੇਰੀ ਮੈਂ ਤਾਂ ਖੁਦਗਰਜ਼ੀ ਤੂੰ ਹਰ ਦਿਨ ਹੀਰ ਬਦਲਦਾ ਐ ਤੇਰੀ ਬੇਵਫ਼ਾਈ ਵਾਲੀ ਦਾਰੂ ਮੈਨੂੰ ਚੜ੍ਹ ਗਈ ਓ ਰਾਂਝੇ ਤੇਰਾ ਇਸ਼ਕ ਹੈ ਫਰਜ਼ੀ ਕਿ ਵੇਖੀ ਤੇਰੀ ਮੈਂ ਤਾਂ ਖੁਦਗਰਜ਼ੀ ਤੂੰ ਹਰ ਦਿਨ ਹੀਰ ਬਦਲਦਾ ਐ ਤੇਰੀ ਬੇਵਫ਼ਾਈ ਵਾਲੀ ਦਾਰੂ ਮੈਨੂੰ ਚੜ੍ਹ ਗਈ ਓ ਰਾਂਝੇ ਜਾਕੇ ਦੱਸ ਦੇ ਤੂੰ ਰੱਬ ਨੂੰ ਕਿ ਮੈਂ ਤਾਂ ਅੱਜ ਠੱਗ ਲੈਣਾ ਸੱਬ ਨੂੰ ਕਿ ਹੈਗਾ ਇਲਜ਼ਾਮ ਤੇਰੇ ਤੇ, ਸੁਣ ਲੈ ਤੂੰ ਆਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ ਤੂੰ ਨੀਯਤ ਦਾ ਖੋਟਾ ਰਾਂਝੇ ਵਾਦੇ ਤੇਰੇ fraud ਵੇ ਮੈਂ ਵੀ ਆਦੀ ਝੂਠੀ ਕਰਨੀ ਕਹਿੰਦੀ ਆਂ by God ਵੇ ਤੂੰ ਨੀਯਤ ਦਾ ਖੋਟਾ ਰਾਂਝੇ ਵਾਦੇ ਤੇਰੇ fraud ਵੇ ਮੈਂ ਵੀ ਆਦੀ ਝੂਠੀ ਕਰਨੀ ਕਹਿੰਦੀ ਆਂ by God ਵੇ ਮੈਂ ਤੇਰੇ ਪਿੱਛੇ ਹੁਣ ਨਹੀਓ ਰੋਣਾ ਇਸ਼ਕ਼ ਵਿੱਚ ਬਾਗ਼ੀ ਹੋਣਾ ਕਿ ਹੈਗਾ ਇਲਜ਼ਾਮ ਤੇਰੇ ਤੇ, ਸੁਣ ਲੈ ਤੂੰ ਆਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ ਹੀਰ ਬਦਨਾਮ ਕਰਤੀ, 'ਨਾਮ ਕਰਤੀ ਤੂੰ ਝੂਠੀਆਂ ਮੋਹੱਬਤਾਂ ਪਾਕੇ
Writer(s): Tanishk Bagchi, Kumaar Lyrics powered by www.musixmatch.com
instagramSharePathic_arrow_out