Lyrics

ਤੂ ਹੋਵੇ ਤੇ ਮੈ ਹੋਵਾ ਦੋਵੇਂ ਹੋਈਏ ਨਦੀਓ ਪਾਰ ਐ ਤੂ ਹੋਵੇ ਇਕ ਮੈ ਹੋਵਾ ਦੋਵੇਂ ਹੋਈਏ ਨਦੀਓ ਪਾਰ ਐ ਕੋਲ ਆਕੇ, ਨੈਨ ਮਿਲਾਕੇ ਕਰਿਐ ਗੱਲਾਂ ਚਾਰ ਏ ਤੂ ਹੋਵੇ ਇਕ ਮੈ ਹੋਵਾ ਦੋਵੇਂ ਹੋਈਏ ਨਦੀਓ ਪਾਰ ਐ ਕੋਲ ਆਕੇ, ਨੈਨ ਮਿਲਾਕੇ ਕਰੀਏ ਗੱਲਾਂ ਚਾਰ ਏ ਇੱਕ ਵਾਰੀ ਆਜਾ ਮੁਖੜਾ ਦੀਖਾਜਾ ਪੁਛਲੈ ਮੇਰਾ ਹਾਲ ਐ ਇੱਕ ਵਾਰੀ ਆਜਾ ਮੁਖੜਾ ਦੀਖਾਜਾ ਪੁਛਲੇ ਮੇਰਾ ਹਾਲ ਐ ਇਕ ਵਾਰੀ ਆਜਾ ਸੀਨੇਂ ਲਾਜਾ ਦਸਦੇ ਅਪਣਾ ਵੀ ਹਾਲ ਐ ਤੂ ਹੋਵੇ ਇਕ ਮੈ ਹੋਵਾ ਦੋਵੇਂ ਹੋਈਏ ਨਦੀਓ ਪਾਰ ਐ ਕੋਲ ਆਕੇ, ਨੈਨ ਮਿਲਾਕੇ ਕਰੀਏ ਗੱਲਾਂ ਚਾਰ ਐ ਆ ਚਲ ਚਲੀਏ ਦੂਰ ਕਿਤੇ ਨੀ ਚਲ ਤੂ ਮੇਰੇ ਨਾਲ ਐ ਗਲ ਸੁੰਨ ਬਲੀਏ ਆ ਚਲ ਚਲੀਏ ਚਲ ਤੂ ਮੇਰੇ ਨਾਲ ਐ ਫਡਕੇ ਹੱਥ ਨੀ ਹੁਣ ਮੈ ਤੇਰਾ ਲੈਜਾਨਾ ਤੇਨੁ ਨਾਲੇ ਐ ਤੂ ਹੋਵੇ ਇਕ ਮੈ ਹੋਵਾ ਦੋਵੇਂ ਹੋਇ ਨਦੀਓ ਪਾਰ ਐ ਕੋਲ ਆਕੇ, ਨੈਨ ਮਿਲਾਕੇ ਕਰੀਏ ਗੱਲਾਂ ਚਾਰ ਐ ਤੂ ਹੋਵੇ ਇਕ ਮੈ ਹੋਵਾ ਦੋਵੇਂ ਹੋਇ ਨਦੀਓ ਪਾਰ ਐ ਕੋਲ ਆਕੇ, ਨੈਨ ਮਿਲਾਕੇ ਕਰੀਏ ਗੱਲਾਂ ਚਾਰ ਐ
Writer(s): Talwinder Singh Lyrics powered by www.musixmatch.com
instagramSharePathic_arrow_out