Lyrics

ਹੋ ਕਾਲਾ ਚਸਮਾ ਤੂ ਅੱਖਾਂ ਉੱਤੇ ਲਾ ਲਿਯਾ ਬੈਗ LV ਦਾ ਮੋਡਦੇ ਵਿਚ ਲਾ ਲਿਯਾ ਨੀ ਫਿਰਦੀ ਆਂ ਚੰਨ ਚਾੜ ਦੀ ਓ ਨਿਕਲੀ ਜਚ ਕੇ Guess who is on the beat again Gaiphy! Haan ਪੌਂਚੇ ਚਕ ਚਕ ਕਾਲੇ ਸੂਟ ਦੇ ਉੱਤੋਂ ਝੁਮਕੇ ਕੰਨਾ ਦੇ ਵਿਚ ਝੂਟਦੇ ਨੀ ਹੀਲ ਪੌਣੇ ਪੰਜ ਇੰਚ ਦੀ ਨੀ ਕੁਡੀਏ ਬਚ ਕੇ ਹੋ ਟਿਪ-ਤੋਪ ਜੱਟਾ ਦੇ ਆ ਕੰਮ ਕਾਰ ਨੀ ਚੰਡੀਗੜ੍ਹ range ਪਿੰਡ ਰਖੀ thar ਨੀ Royalty ਤੇ loyalty ਦਾ combo ਗਬਰੂ ਉੱਤੋਂ look ਆਏ classy ਲੌਂਦੀ ਚੰਨ 4 ਨੀ ਓ ਚਿੱਟੇ ਕੁਰਤੇ ਤੇ ਜੇਬਾਂ ਗੁੰਨੇ ਪੈਸੇ ਨੀ ਰਿਹਣ ਮੁਖੜੇ ਤੇ ਖਿੜ ਖਿੜ ਹਾਸੇ ਨੀ ਸਾਥ ਦਈਏ ਕੱਲੇ ਦਈਏ ਨਾ ਦਿਲਾਸੇ ਨੀ ਹੋ ਕਾਹਤੋਂ ਅਫਲਫਰਾਂ ਉੱਤੇ ਨੀ ਕੁਡੀਏ ਤੱਕ ਕੇ ਓ ਗੱਲ ਸੁਨਲੇ torronto ਦੀਏ born ਨੇ ਤੈਨੂ ਵੇਖ ਚੱਲੇ fashion ਆ ਦੇ ਦੌਰ ਨੇ ਤੇਰੀ wrangler ਪਿੱਛੇ ਪਿੱਕੇ ford ਨੇ ਨੀ ਜੱਸਾ ਜੱਟ ਪਿੱਛੇ ਪੈ ਗਯਾ ਨੀ ਛੱਡੂ ਪੱਟ ਕੇ ਸਿਰੇ ਲੋਕਾਂ ਤੋਂ ਲੁਕੌਂਦੀ ਇੱਕੋ ਗਲ ਦਾ ਤੂ ਰਾਜ ਨੀ ਹੋ ਗੁੱਟ ਤੇ ਲਿਖਯਾ ਕ੍ਯੂਂ ਕੈਵੀ ਰਿਯਾਜ਼ ਨੀ ਸਿਰੇ ਲੋਕਾਂ ਤੋਂ ਲੁਕੌਂਦੀ ਇੱਕੋ ਗਲ ਦਾ ਤੂ ਰਾਜ ਨੀ ਹੋ ਗੁੱਟ ਤੇ ਲਿਖਯਾ ਕ੍ਯੂਂ ਕੈਵੀ ਰਿਯਾਜ਼ ਨੀ ਕਰੇ ਸੂਰਜਾ ਨੂੰ fail ਤੇਰਾ ਕੋਕਾ ਨੀ ਕੀਤੇ ਖਾ ਲੀ ਨਾ ਜਵਾਨੀ ਫੇਰੇ ਧੋਖਾ ਨੀ ਮੁੰਡੇ ਢਿੱਡਬੇ ਦੇ ਭਾਲਦੇ ਮੌਕਾ ਨੀ ਓ ਅੱਖਾਂ ਸੂਰਮੇ ਨਾਲ ਰਖਦੀ ਆਏ ਕੁੜੀਏ ਡੱਕ ਕੇ Guess who is on the beat again Gaiphy! Haa ਨੀ ਛੱਡੂ ਪੱਟ ਕੇ
Writer(s): Gaiphy, Kavy Riaz Lyrics powered by www.musixmatch.com
instagramSharePathic_arrow_out