Music Video

Punjab (Full Video) - Gurjazz | Rana Sotal | Sunny Vik | Desi Vibe | Latest Punjabi Songs 2020
Watch {trackName} music video by {artistName}

Featured In

Listen to Punjab - Single by Gurjazz
ALBUMPunjab - SingleGurjazz

Credits

PERFORMING ARTISTS
Gurjazz
Gurjazz
Performer
Rana Sotal
Rana Sotal
Lead Vocals
COMPOSITION & LYRICS
Sunny Vik
Sunny Vik
Composer
Rana Sotal
Rana Sotal
Songwriter
PRODUCTION & ENGINEERING
Sunny Vik
Sunny Vik
Producer

Lyrics

ਨਾ ਘਰ ਦਿਆਂ ਕੱਢਿਆ ਮੈੰ ਆਪੇ ਘਰ ਛੱਡਿਆ ਨਾ ਘਰ ਦਿਆਂ ਕੱਢਿਆ ਮੈੰ ਆਪੇ ਘਰ ਛੱਡਿਆ ਲੈਕੇ ਸੱਤ ਬੈਂਡ ਚੰਦਰੇ ਫਾਹ ਆਪਣਾ ਹੀ ਵੱਡਿਆ ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ ਖਾਬ ਪੂਰਨਾ ਹੀ ਖਾਬ ਰਹਿ ਗਿਆ ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ ਖਾਬ ਪੂਰਨਾ ਹੀ ਖਾਬ ਰਹਿ ਗਿਆ ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ ਮੇਰਾ ਦਿਲ ਤਾਂ Punjab ਰਹਿ ਗਿਆ ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ ਮੇਰਾ ਦਿਲ ਤਾਂ Punjab ਰਹਿ ਗਿਆ ਦਿਲ ਤਾਂ Punjab ਰਹਿ ਗਿਆ ਦਿਲ ਤਾਂ Punjab ਰਹਿ ਗਿਆ ਰੋਟੀ ਠੰਡੀ ਨਹੀਓ ਖਾਧੀ ਤੇਰੇ ਪੁੱਤ ਨੇ ਕਦੇ ਵੀ ਹੁਣ ਬੇਹੀ ਵੀ ਸਵਾਦ ਲੱਗਦੀ ਪਿੰਜਰੇ ਸੋਨੇ ਦੇ ਵਿੱਚ ਫੱਸੀ ਮੇਰੀ ਜਿੰਦ ਬੱਸ ਕਹਿਣ ਨੂੰ ਅਜਾਦ ਲੱਗਦੀ ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ ਹੁਣ, doller'an ਦਾ ਰੱਖਣਾ ਹਿਸਾਬ ਪੈਗਿਆ ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ ਮੇਰਾ ਦਿਲ ਤਾਂ Punjab ਰਹਿ ਗਿਆ ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ ਮੇਰਾ ਦਿਲ ਤਾਂ Punjab ਰਹਿ ਗਿਆ ਦਿਲ ਤਾਂ Punjab ਰਹਿ ਗਿਆ ਦਿਲ ਤਾਂ Punjab ਰਹਿ ਗਿਆ ਖੁਸ਼ੀ ਨਾਲ ਕੌਣ ਦੇਸ਼ ਛੱਡਦਾ ਐ ਆਪਣਾ ਜੀ ਲੈਕੇ ਆਈਆਂ ਇੱਥੇ ਮਜ਼ਬੂਰੀਆਂ ਓਏ, taxi ਚਲਾਈਏ ਕਦੇ shift'an ਜੀ ਲਾਈਏ ਔਖੇ-ਸੌਖੇ ਫੀਸਾਂ ਕਰ ਲਈਏ ਪੂਰੀਆਂ ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ ਦੱਸ ਫਿਰ ਕੀ ਐ ਜੀਣ ਦਾ ਸਵਾਦ ਰਹਿ ਗਿਆ ਮੁੜਣਾ ਚੌਊਨੇ ਆਂ ਪਿੰਡਾਂ ਨੂੰ ਪਰ ਕਰਜ਼ੇ ਚੱਕੇ ਮੁੜਣ ਨੀ ਦਿੰਦੇ ਫੀਸਾਂ, rent ਤੇ ਖਰਚੇ ਨੇ ਜੋ Doller ਇੱਕ ਵੀ ਜੁੜਨ ਨੀ ਦਿੰਦੇ ਫਿਕਰ ਬੜਾ ਮੇਰਾ ਕਰਦੇ ਨੇ ਦੁੱਖ ਦੱਸਣ ਤੋਂ ਦਿਲ ਡੱਰਦਾ ਐ ਉਂਝ ਬੇਬੇ ਬਾਪੂ ਦੇ ਗੱਲ ਲੱਗਕੇ ਰੋਣ ਨੂੰ ਜੀ ਜਿਹਾ ਕਰਦਾ ਐ ਰੋਣ ਨੂੰ ਜੀ ਜਿਹਾ ਕਰਦਾ ਐ ਦਿਲ ਤਾਂ Punjab ਰਹਿ ਗਿਆ
Writer(s): Joe Henderson Lyrics powered by www.musixmatch.com
instagramSharePathic_arrow_out