Music Video

NAI REESA | INDERPAL MOGA | CHANI NATTAN | SHIPRA GOYAL | MANDEEP DHAMI | NEW PUNJABI SONG | LATEST
Watch {trackName} music video by {artistName}

Credits

COMPOSITION & LYRICS
Chani Nattan
Chani Nattan
Songwriter

Lyrics

ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ! ਓ, ਕੱਢਦਾ ਟੁੱਕੀ ਪਾਉਂਦਾ ਕੁੱਟੀ ਤੇਰਾ ਜੱਟ, ਬਿੱਲੋ ਨਜ਼ਾਰੇ ਲੁੱਟਦਾ ਜ਼ੋਰ ਆ ਗੁੱਟ ਦਾ ਚੱਕੀ ਅੱਟ, ਬਿੱਲੋ ਹੋ, ਗੱਲਾਂ-ਬਾਤਾਂ ਚਾਰੇ ਪਾਸੇ ਸਾਡੀਆਂ ਹੁੰਦੀਆਂ ਰਹਿੰਦੀਆਂ ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ Gangsta touch ਤੂੰ ਮੈਥੋਂ ਬੱਚ ਲੱਗਣਾ ਨੀ ਜੀ ਵੇ ਓ, ਦਿਲ ਤੂੰ ਲੁੱਟਿਆ ਮਾਰ ਹੀ ਸੁੱਟਿਆ ਕਰਦਾ ਕੀ ਵੇ? ਹੋ, ਨਾ ਕੋਈ map ਤੇ ਨਾ ਕੋਈ snap ਤੇ ਨੰਬਰ cell ਦਾ ਨਹੀਂ ਹੋ, ਨੈਣ ਬਲੌਰੀ ਦਿਲ ਹੋਈਆ ਚੋਰੀ ਆ ਕੇ ਮਿਲ ਜਾ ਨਹੀਂ ਹੋ, ਰਿਸ਼ਤਾ ਮਹਿੰਗਾ ਪੈਂਦਾ ਵੈਲੀ ਦਾ ਪੈਂਦਾ ਪਰਚਾ ਆ daily ਦਾ Hitlist 'ਤੇ ਨਾਮ ਆ ਯਾਰਾਂ ਦਾ ਨੀ ਜਦੋਂ ਜੰਸੀਆਂ ਪੈਂਦੀਆਂ ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਹੋ, ਕੁੱਤਾ ਵਾਂਗੂ ਵੈਰ ਆ ਪਾਲੀ ਦਾ ਨੀ ਤਾਂ ਪਤੰਗੀਆਂ clock ਆ ਚਾਲੀ ਦਾ ਮੈਂ ਕਿਹਾ, ਵੇਲੀ ਜਾਇਆ ਜੱਟ, ਕੁੜੇ Nickname ਆਂ ਤੂੜਾਂ ਪੱਟ, ਕੁੜੇ ਡਿੱਗ ਕੇ ਘਰੇ ਬਠਾ 'ਤੀਆਂ ਸੀ ਜੋ ਲੀਰਾਂ ਖਹਿੰਦੀਆਂ ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਨਹੀਂ ਰੀਸਾਂ ਤੇਰੇ ਯਾਰ ਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ
Writer(s): Madhur Verma, Charnveer Natt Lyrics powered by www.musixmatch.com
instagramSharePathic_arrow_out