Music Video

Diljit Dosanjh: Love Ya (Official Music Video) | Mouni Roy
Watch {trackName} music video by {artistName}

Featured In

Listen to Love Ya - Single by Diljit Dosanjh
ALBUMLove Ya - SingleDiljit Dosanjh
Listen to Punjabi Hits featuring Diljit Dosanjh
PLAYLISTPunjabi HitsApple Music Punjabi
Listen to Punjabi Essentials featuring Diljit Dosanjh
PLAYLISTPunjabi EssentialsApple Music Punjabi
Listen to Diljit Dosanjh Essentials featuring Diljit Dosanjh
PLAYLISTDiljit Dosanjh EssentialsApple Music Punjabi
Listen to Punjabi Romance featuring Diljit Dosanjh
PLAYLISTPunjabi RomanceApple Music Punjabi

Credits

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
Sagar
Sagar
Songwriter
PRODUCTION & ENGINEERING
Hanish Taneja
Hanish Taneja
Mixing Engineer
Hunny Bunny
Hunny Bunny
Producer

Lyrics

(Love ya, love ya, love ya, love ya, baby) (Love ya, love ya, love ya, love...) ਤੈਨੂੰ ਲਿਆ ਵੇਖ, ਹੋਰ ਵੇਖਣਾ ਮੈਂ ਕੀ? ਕਿੰਨੀ ਸੋਹਣੀ vibe ਆਂ, ਤੇ ਪੈ ਰਿਹਾ ਏ ਮੀਂਹ ਆਜਾ ਨੇੜੇ-ਨੇੜੇ, ਤੇਰੇ-ਮੇਰੇ ਵਿੱਚ ਨਾ ਕੋਈ ਹੋਰ ਤੇਰੀ ਹੀ ਆਵਾਜ ਸੁਣਾਂ, ਬਾਕੀ ਲੱਗੇ ਸ਼ੋਰ ਪਹਿਲੀ-ਪਹਿਲੀ ਵਾਰ ਹੋਇਆ ਮੈਨੂੰ ਪਿਆਰ ਜੀਅ ਕਰੇ ਬੋਲੀਂ ਜਾਵਾਂ ਤੈਨੂੰ ਬਾਰ-ਬਾਰ Love ya, love ya, love ya, love ya, baby Love ya, love ya, love ya, love ya Love ya, love ya, love ya, love ya, baby Love ya, love ya, love ya, love ya, hey! ਅੱਖਾਂ ਬੰਦ ਤਾਂ ਵੀ ਤੂੰ, ਅੱਖਾਂ ਖੋਲ੍ਹਾਂ ਤਾਂ ਵੀ ਤੂੰ ਜਦ ਚੁੱਪ ਤਾਂ ਵੀ ਤੂੰ, ਜਦੋਂ ਬੋਲਾਂ ਤਾਂ ਵੀ ਤੂੰ ਮੇਰੇ ਦਿਲ ਨੂੰ ਸੁਕੂੰ, ਮੇਰੀ ਬਾਹਾਂ ਵਿੱਚ ਤੂੰ ਤੇਰੀ ਅੱਖਾਂ ਵਿੱਚ ਮੈਂ, ਮੇਰੀ ਅੱਖਾਂ ਵਿੱਚ ਤੂੰ ਕੀ ਹੋਇਆ, ਯਾਰ? ਕਿਵੇਂ ਚੜ੍ਹਿਆ ਬੁਖ਼ਾਰ? ਸੋਹਣੀਏ, ਲਾਵਾਂ ਤੇਰੀ ਨਜ਼ਰਾਂ ਉਤਾਰ (Love ya, love ya, love ya) Love ya, love ya, love ya, love ya, baby Love ya, love ya, love ya, love ya Love ya, love ya, love ya, love ya, baby Love ya, love ya, love ya, love ya, hey! ਇਹ ਕੈਸਾ ਜਾਦੂ ਕਰਿਆ ਮੇਰੇ ਉੱਤੇ, ਬੋਲ? ਤੂੰ ਜਿੰਨਾ ਨੇੜੇ ਆਵੇ, I'm losing my control ਇਹ ਕਾਲ਼ੀਆਂ-ਕਾਲ਼ੀਆਂ ਜ਼ੁਲਫ਼ਾਂ ਖਿੱਚੇ ਮੈਨੂੰ ਕੋਲ਼ ਤੂੰ ਜਿੰਨਾ ਨੇੜੇ ਆਵੇ, I'm losing my control ਕਿੱਥੇ ਚੱਲੀ ਏ ਤੂੰ ਠਹਿਰ ਨੀ, ਸਮੁੰਦਰਾਂ ਦੀ ਲਹਿਰ? ਹਾਏ, ਮੇਰੀ ਕਮਜ਼ੋਰੀ ਤੇਰੇ ਗੋਰੇ-ਗੋਰੇ ਪੈਰ ਘੱਟ ਬੋਲੇ ਥੋੜ੍ਹੀ shy, ਨੀ ਤੂੰ ਅੱਖਾਂ ਨਾ' ਪਿਲਾਏ "Sagar" ਤੇਰੇ ਮੂੰਹੋਂ ਕਿੰਨਾ ਸੋਹਣਾ ਲੱਗੇ, ਹਾਏ ਤੰਗ ਕਰਦੈ ਤੇਰਾ ਰੰਗ ਕਰਦੈ ਹੁਸਨ ਤੇਰੇ ਦੇ ਉੱਤੋਂ ਆਈ ਏ ਬਹਾਰ Love ya, love ya, love ya, love ya, baby Love ya, love ya, love ya, love ya Love ya, love ya, love ya, love ya, baby Love ya, love ya, love ya, love ya, hey!
Writer(s): Sagar Lyrics powered by www.musixmatch.com
instagramSharePathic_arrow_out