Music Video

Akhiyaan Gulaab
Watch {trackName} music video by {artistName}

Credits

PERFORMING ARTISTS
Mitraz
Mitraz
Vocals
COMPOSITION & LYRICS
Mitraz
Mitraz
Composer
PRODUCTION & ENGINEERING
Eric Pillai
Eric Pillai
Mastering Engineer
Michael Edwin Pillai
Michael Edwin Pillai
Assistant Mixing Engineer

Lyrics

(ਅੱਖੀਆਂ ਗੁਲਾਬ) ਮਾਹੀਆ ਵੇ, ਪਲਕੋਂ ਮੇਂ ਤੇਰੇ ਖੋ ਦਿਲ ਨਾ ਜਾਵੇ ਅੰਬਰਾਂ ਵੀ ਘੁਲਾ-ਘੁਲਾ ਸਾ ਲਾਗੇ ਬਸ ਇੱਕ ਤੇਰੇ ਹੀ ਨਾਲ ਵੇ ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ ਹੋ ਜਾਵੇ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ ਹੋ ਜਾਏ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ ਤੇਰੀ ਰਜ਼ਾ, ਤੇਰੀ ਜ਼ਮੀਂ, ਤੇਰੇ ਇਰਾਦੇ ਹੋ ਨਾ ਤੇਰੀ ਕਮੀ ਹੋਵੇ ਕਭੀ, ਮੇਰੇ ਕਰੀਬ ਰਹਿ ਤੇਰੀ ਰਜ਼ਾ, ਤੇਰੀ ਜ਼ਮੀਂ, ਤੇਰੇ ਇਰਾਦੇ ਹੋ ਨਾ ਤੇਰੀ ਕਮੀ ਹੋਵੇ ਕਭੀ, ਮੇਰੇ ਕਰੀਬ ਰਹਿ ਮਾਹੀਆ ਵੇ, ਪਲਕੋਂ ਮੇਂ ਤੇਰੇ ਖੋ ਦਿਲ ਨਾ ਜਾਵੇ ਅੰਬਰਾਂ ਵੀ ਘੁਲਾ-ਘੁਲਾ ਸਾ ਲਾਗੇ ਬਸ ਇੱਕ ਤੇਰੇ ਹੀ ਨਾਲ ਵੇ ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ ਹੋ ਜਾਏ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ ਕੈਸੀ ਇਹ ਲਗਦੀ ਕਮਾਲ ਤੇਰੀ ਅੱਖੀਆਂ ਗੁਲਾਬ ਕਿ ਨਾ ਜਾਵੇ ਸਾਡਾ ਪਿਆਰ ਤੈਨੂੰ ਛੱਡ ਕੇ ਹੋ ਜਾਏ ਤੇਰਾ ਹੀ ਦੀਦਾਰ, ਤੇ ਕੋਈ ਨਾ ਸੰਭਾਲ ਵੀ ਪਾਵੇ ਸਾਡਾ ਪਿਆਰ ਤੂੰ ਛੱਡ ਕੇ ਤੇਰੀ ਰਜ਼ਾ, ਤੇਰੀ ਜ਼ਮੀਂ, ਤੇਰੇ ਇਰਾਦੇ ਹੋ ਨਾ ਤੇਰੀ ਕਮੀ ਹੋਵੇ ਕਭੀ, ਮੇਰੇ ਕਰੀਬ ਰਹਿ ਤੇਰੀ ਰਜ਼ਾ, ਤੇਰੀ ਜ਼ਮੀਂ, ਤੇਰੇ ਇਰਾਦੇ ਹੋ ਨਾ ਤੇਰੀ ਕਮੀ ਹੋਵੇ ਕਭੀ, ਮੇਰੇ ਕਰੀਬ ਰਹਿ (ਅੱਖੀਆਂ ਗੁਲਾਬ)
Writer(s): Mitraz Lyrics powered by www.musixmatch.com
instagramSharePathic_arrow_out