Music Video

Parallel Thoughts
Watch {trackName} music video by {artistName}

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
Mxrci
Mxrci
Arranger
PRODUCTION & ENGINEERING
Mxrci
Mxrci
Producer

Lyrics

Show MXRCI on 'em ਹਾਏ, ਉਹੋ ਪੜ੍ਹੀ ਪਹਾੜਾਂ ਦੀ ਅਸੀਂ ਐਥੇ ਈ ਪੜ੍ਹ-ਪੁੜ੍ਹ ਗਏ ਕਰੂ ਬਾਹਰਲੀ M.B.A ਅਸੀਂ ਰਾਹ ਵਿੱਚ ਚੜ੍ਹ-ਚੁੜ੍ਹ ਗਏ ਸਾਨੂੰ ਬਾਈ-ਬਾਈ ਹੁੰਦੀ Chat'ਆਂ ਵਿੱਚ, Baby ਲਿਖਦੀ ਆ (Baby ਲਿਖਦੀ ਆ) ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ (ਓ, ਅਸੀਂ ਫਿਰੀਏ ਕੱਪ ਕਰਾਉਂਦੇ ਤੇ ਕੁੜੀ, makeup ਸਿੱਖਦੀ ਆ) (Makeup ਸਿੱਖਦੀ ਆ) ਹੋ, ਮਿੱਤਰ ਦਾ ਮੰਗਣਾ ਵਾਰਿਸ ਲਾਉਣਾ ਆਉਂਦੀ 6 ਨੂੰ ਜੀ ਹੋ, ਲਈ ticket'ਆਂ ਫਿਰਦੀ ਦੇਖਣ ਜਾਊ Lana Del Rey ਨੂੰ ਜੀ ਹੋ, ਸਾਨੂੰ ਚਾਅ ਸੰਗ੍ਰਾਂਦਾਂ ਦੇ Thanksgiving ਮਨਾਵੇ ਉਹ ਬਿੱਲੋ vlogger ਲੀੜਿਆਂ ਦੀ ਬਦਲ-ਬਦਲ ਕੇ ਪਾਵੇ ਉਹ ਗਰਮੀਆਂ ਵਿੱਚ BC ਵੱਜਦੀ ਐਥੇ ਕਾਹਨੂੰ ਦਿਸਦੀ ਆ? (ਐਥੇ ਕਾਹਨੂੰ ਦਿਸਦੀ ਆ?) ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ (ਓ, ਅਸੀਂ ਫਿਰੀਏ ਕੱਪ ਕਰਾਉਂਦੇ ਤੇ ਕੁੜੀ, makeup ਸਿੱਖਦੀ ਆ) (Makeup ਸਿੱਖਦੀ ਆ) ਓ, ballet ਸਿੱਖਦੀ ਫਿਰਦੀ ਵੈਲਣ ਕਿਹੜਾ ਰੋਕੇ ਬਈ? ਓ, ਮੁੰਡਾ open ਖੇਡੇ ਪਲ਼ਿਆ ਏ ਚੁੰਗ-ਚੁੰਗ ਕੇ ਡੋਕੇ ਬਈ ਸਾਡਾ ਕਿਤੇ ਨਹੁੰ ਜਿਹਾ ਅੜਦਾ ਨਹੀਂ Nails ਫਿਰੇ ਕਰਾਉਂਦੀ ਉਹ ਉੱਡਵੇਂ ਜਿਹੇ ਰੰਗ ਦੀ two-seater ਦੀ ਰੇਲ ਬਣਾਉਂਦੀ ਉਹ ਓ, ਸੰਗ ਜਾਈਏ hello ਨੂੰ ਹੱਥ ਕੱਢਦੇ ਪਰ ਉਹ ਕਿੱਥੇ ਝਿਪਦੀ ਆ? (ਪਰ ਉਹ ਕਿੱਥੇ ਝਿਪਦੀ ਆ?) ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ (ਓ, ਅਸੀਂ ਫਿਰੀਏ ਕੱਪ ਕਰਾਉਂਦੇ ਤੇ ਕੁੜੀ, makeup ਸਿੱਖਦੀ ਆ) (Makeup ਸਿੱਖਦੀ ਆ) ਓ, ਪੈੱਗ ਚੱਕ ਕੇ cheer ਕਰਦੇ ਅਸੀਂ "ਚੱਕ ਲਓ, ਚੱਕ ਲਓ" ਕਹਿਨੇ ਆ ਹਾਏ, old money ਆ ਚੰਦਰੀ ਤੇ ਅਸੀਂ ਤੰਗ ਹੀ ਰਹਿਨੇ ਆ ਓ, ਜਾਂ ਗੇੜੇ-ਗੱਪੇ 'ਤੇ ਨੀ ਜਾਂ ਖੇਤ ਹੀ ਹੁੰਨੇ ਆ ਜਾਂ ਬਾਹਲ਼ਾ ਹੀ ਖੁੱਲ ਜਾਈਏ ਹਾਏ ਜਾਂ ਭੇਤ ਹੀ ਹੁੰਨੇ ਆ ਜਦੋਂ ਆਖੇ ਅਰਜਣਾ "miss you" ਹਿੱਕ 'ਤੇ ਨਾਗਣ ਲਿਟਦੀ ਆ (ਹਿੱਕ 'ਤੇ ਨਾਗਣ ਲਿਟਦੀ ਆ) ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ ਓ, ਅਸੀਂ ਫਿਰੀਏ ਕੱਪ ਕਰਾਉਂਦੇ ਕੁੜੀ makeup ਸਿੱਖਦੀ ਆ
Writer(s): Arjan Dhillon Lyrics powered by www.musixmatch.com
instagramSharePathic_arrow_out