Music Video

Featured In

Credits

PERFORMING ARTISTS
Jonita Gandhi
Jonita Gandhi
Vocals
Juan Ariza
Juan Ariza
Programming
COMPOSITION & LYRICS
Jonita Gandhi
Jonita Gandhi
Songwriter
Harinderpal Singh
Harinderpal Singh
Songwriter
Juan Ariza
Juan Ariza
Songwriter
Julia Gartha
Julia Gartha
Songwriter
PRODUCTION & ENGINEERING
Juan Ariza
Juan Ariza
Producer

Lyrics

ਮਧਾਣੀਆਂ ਹਾਏ-ਓ, ਮੇਰੇ ਡਾਢਿਆ ਰੱਬਾ ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ It's never so simple; learning to change The ups and the downs, the living in doubt, it gives and it takes I picked up my baggage, looking for space Didn't think it would fit in a new place ਬਾਬੁਲ ਨੇ ਪਾਲਿਆ ਸੀ ਦੁੱਧ ਅਤੇ ਮੱਖਣਾਂ ਨਾ' "ਛੱਡ ਘਰ ਮੇਰਾ," ਕਹਿੰਦਾ, "ਪਲ ਵੀ ਮੈਂ ਰੱਖਣਾ ਨਾ" ਇੱਕ ਦਮ ਕਿਵੇਂ ਨਿਰਮੋਹਾ ਹੋ ਗਿਆ ਉਹ? ਇੰਜ ਲੱਗੇ ਮੇਰਾ ਜਿਵੇਂ ਸੱਭ ਖੋ ਗਿਆ ਮਧਾਣੀਆਂ ਹਾਏ-ਓ, ਮੇਰੇ ਡਾਢਿਆ ਰੱਬਾ ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ ਮਾਏ ਮੇਰੀਏ, ਮਾਏ ਮੇਰੀਏ ਕਿਉਂ ਲਾਈ ਦੇਰੀ ਐ? ਕਿਉਂ ਲਾਈ ਦੇਰੀ ਐ? ਵੀਰੇ ਨੂੰ ਕਹਿੰਦੇ, "ਮੈਂ ਨਹੀਓਂ ਜਾਣਾ ਐਥੇ ਹੀ ਰਹਿਣਾ, ਪੱਕਾ ਟਿਕਾਣਾ" ਬਾਬੁਲ ਨੇ ਪਾਲਿਆ ਸੀ ਦੁੱਧ ਅਤੇ ਮੱਖਣਾਂ ਨਾ' "ਛੱਡ ਘਰ ਮੇਰਾ," ਕਹਿੰਦਾ, "ਪਲ ਵੀ ਮੈਂ ਰੱਖਣਾ ਨਾ" ਇੱਕ ਦਮ ਕਿਵੇਂ ਨਿਰਮੋਹਾ ਹੋ ਗਿਆ ਉਹ? ਇੰਜ ਲੱਗੇ ਮੇਰਾ ਜਿਵੇਂ ਸੱਭ ਖੋ ਗਿਆ ਮਧਾਣੀਆਂ ਹਾਏ-ਓ, ਮੇਰੇ ਡਾਢਿਆ ਰੱਬਾ ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ ਮਧਾਣੀਆਂ ਹਾਏ-ਓ, ਮੇਰੇ ਡਾਢਿਆ ਰੱਬਾ ਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ, ਹਾਏ It is what it is, what it is, what it is, what it is It is what it is, what it is, what it is, what it is जो है सो है, जो है सो है It is what it is, what it is, what it is, what it is It is what it is, what it is, what it is, what it is It is what it is, what it is, what it is, what it is जो है सो है, जो है सो है It is what it is, what it is, what it is, what it is
Writer(s): Juan Andres Carreno Ariza, Julia Siobhan Gartha, Jonita Gandhi, Harinderpal Singh Lyrics powered by www.musixmatch.com
instagramSharePathic_arrow_out