Featured In

Credits

PERFORMING ARTISTS
Deepak Hans
Deepak Hans
Performer
Manpreet Sandhu
Manpreet Sandhu
Performer
COMPOSITION & LYRICS
Shamsher Sandhu
Shamsher Sandhu
Lyrics
Gurmeet Sandhu
Gurmeet Sandhu
Composer
PRODUCTION & ENGINEERING
Sajjan Duhan
Sajjan Duhan
Producer
Shamsher Singh & Gurmeet Singh
Shamsher Singh & Gurmeet Singh
Producer

Lyrics

ਟੁੱਟੇ ਪਿਆਰ ਦੀ ਕਹਾਣੀ ਭਾਵੇਂ ਹੋ ਗਈ ਪੁਰਾਣੀ ਤਾਵੀ ਚੰਗੀ ਲਗਦੀ ਏ ਤੇਰੀ ਯਾਦ ਮਰਜਾਣੀ ਟੁੱਟੇ ਪਿਆਰ ਦੀ ਕਹਾਣੀ ਭਾਵੇਂ ਹੋ ਗਈ ਪੁਰਾਣੀ ਤਾਵੀ ਚੰਗੀ ਲਗਦੀ ਏ ਤੇਰੀ ਯਾਦ ਮਰਜਾਣੀ ਅਸੀਂ ਦਿਲੋਂ ਪਿਆਰ ਕੀਤਾ ਖ਼ੌਰੇ ਤਾਂ ਨੀ ਹਲੇ ਤੱਕ ਨਈ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਨੀ ਹਲੇ ਤੱਕ ਨਈ ਮਿਟਿਆ ਭੁੱਲ ਜਾਣ ਵਾਲੀਏ ਮੈਂ ਤੈਨੂੰ ਭੁੱਲਣਾ ਨਈ ਚਾਹੁੰਦਾ ਮੈਨੂੰ ਜਦੋ ਪਹਿਰ ਤੇਰਾ ਹੀ ਖਿਆਲ ਬਸ ਆਉਂਦਾ ਭੁੱਲ ਜਾਣ ਵਾਲੀਏ ਮੈਂ ਤੈਨੂੰ ਭੁੱਲਣਾ ਨਈ ਚਾਹੁੰਦਾ ਮੈਨੂੰ ਜਦੋ ਪਹਿਰ ਤੇਰਾ ਹੀ ਖਿਆਲ ਬਸ ਆਉਂਦਾ ਤੈਨੂੰ ਚੇਤੇ ਕਰਦਾ ਮੈਂ ਹਰ ਥਾਂ ਨੀ ਹਲੇ ਤੱਕ ਨਈ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਨੀ ਹਲੇ ਤੱਕ ਨਈ ਮਿਟਿਆ ਸਾਨੂੰ ਵਿਛੜ ਗਿਆ ਨੂੰ ਭਾਵੇਂ ਹੋਗੇ ਬੜੇ ਸਾਲ ਪਰ ਦਿਲ ਚੋਂ ਤਾਵੀਂ ਨਾ ਤੇਰਾ ਨਿਕਲੇ ਖਿਆਲ ਸਾਨੂੰ ਵਿਛੜ ਗਿਆ ਨੂੰ ਭਾਵੇਂ ਹੋਗੇ ਬੜੇ ਸਾਲ ਪਰ ਦਿਲ ਚੋਂ ਤਾਵੀਂ ਨਾ ਤੇਰਾ ਨਿਕਲੇ ਖਿਆਲ ਬਹੁਤ ਚੇਤੇ ਆਵੇ ਜ਼ੁਲਫ਼ਾਂ ਦੀ ਛਾਂ ਨੀ ਹਲੇ ਤੱਕ ਨਈ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਨੀ ਹਲੇ ਤੱਕ ਨਈ ਮਿਟਿਆ ਭਾਵੇਂ ਜ਼ਿੰਦਗ਼ੀ ਚ ਕਦੇ ਨੀ ਤੂੰ ਆਉਣਾ ਨੀ ਦੁਬਾਰੇ ਨਿੰਮਾ ਬੈਠਾ ਏ ਲੁਹਾਰਕੇ ਚ ਯਾਦਾਂ ਦੇ ਸਹਾਰੇ ਭਾਵੇਂ ਜ਼ਿੰਦਗ਼ੀ ਚ ਕਦੇ ਨੀ ਤੂੰ ਆਉਣਾ ਨੀ ਦੁਬਾਰੇ ਨਿੰਮਾ ਬੈਠਾ ਏ ਲੁਹਾਰਕੇ ਚ ਯਾਦਾਂ ਦੇ ਸਹਾਰੇ ਤੇ ਨਾ ਸ਼ੱਕ ਤੂੰ ਸ਼ੁਡਾਲੀ ਭਾਵੇਂ ਬਾਂਹ ਨੀ ਹਲੇ ਤੱਕ ਨਈ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਨੀ ਹਲੇ ਤੱਕ ਨਈ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਨੀ ਹਲੇ ਤੱਕ ਨਈ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਨੀ ਹਲੇ ਤੱਕ ਨਈ ਮਿਟਿਆ
Writer(s): Gurmeet Sandhu, Shamsher Sandhu Lyrics powered by www.musixmatch.com
instagramSharePathic_arrow_out