Music Video

Don't Know Why
Watch {trackName} music video by {artistName}

Featured In

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
PRODUCTION & ENGINEERING
Sajjan Duhan
Sajjan Duhan
Producer

Lyrics

Byg Byrd On The Beat (ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ) B-B-B-Brown Boys, Baby! ਓ ਅੱਖ ਤੀਰ ਤੇਰੀ, ਹੀਰ ਮੇਰੀ ਲੱਗੇ ਸੋਹਣੀਏ ਨੀ ਤੂ ਸਾਦਗੀ ਚ ਬਾਲਾ ਮੈਨੂੰ ਫਬੇ ਸੋਹਣੀਏ ਹੋਂ ਸੂਟ hit-fit-lit, ਕਰੀ ਜਾਵੇ ਹੀਰੀਏ ਜੁੱਤੀ ਕਰਦੀ ਫਿਰੇ Choo-Choo ਨੀ ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਓ bell ਹੋਏ ਫਿਰਦੇ ਆ ਤੇਰੇ ਪਿੱਛੇ ਬੱਲੀਏ ਨੀ ਮਹਿੰਗੇ ਪਾਈਏ ਅਸੀ suit-boot ਨੀ ਉਂਝ ਬਾਲਾ ਸ਼ੌਂਕ ਨਹੀਓ ਬਿਨਾਂ ਗੱਲੋਂ ਘੁੱਮਣੇ ਦਾ ਤੇਰੇ ਪਿੱਛੇ ਬਦਲੇ ਆ Route ਨੀ ਚੇਹਰੇ ਉੱਤੇ ਨੂਰ ਨੀ, ਹਾਏ ਬਾਹਲ਼ਾ ਆ ਗੁਰੂਰ ਨੀ ਤੂ ਕੀਤਾ ਮਸ਼ਹੂਰ ਨੀ ਮੈਂ ਹੋਣੈ ਨਹੀਓ ਦੂਰ ਨੀ ਹੋਂ ਤੈਨੂੰ ਬੇਬੇ ਦੀ ਬਣਾਉਣਾ ਸਚੀ ਨੂੰਹ ਨੀ ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਹੋਂ ਭੁੱਲਿਆ ਫਿਰਾਂ ਮੈਂ ਸਚੀ ਜਿੰਦਗੀ ਦੇ ਰਸਤੇ ਨੂੰ ਤੈਨੂੰ ਪਾਉਣਾ ਹੋਂ ਗਿਆ ਖਵਾਬ ਨੀ ਹੋਂ ਸਰੂ ਜਹੇ ਕੱਦ ਜਿੱਡਾ ਰੋਲਤਾ ਤੂ ਬੱਲੀਏ ਨੀ ਮਿਦ ਆਇਆ ਕਈਆਂ ਦੇ ਗੁਲਾਬ ਨੀ ਓ ਤੇਰੇ ਨਾਲ ਪਿਆਰ ਆ ਹਾਂ ਸਚੀ ਬੇਸ਼ੁਮਾਰ ਆ ਨੀ ਗੱਲ ਵੱਸੋ ਬਾਹਰ ਆ, ਹਾਏ ਤੇਰੇ ਮੁਰ੍ਹੇ ਹਾਰਿਆ ਹੋਂ ਮੇਰੇ ਵੱਲੋਂ ਹਾਂ ਤੂ ਕਰਦੇ ਹਾਏ ਹੂੰ ਨੀ ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਵੈਸੇ ਬੋਲਦੇ ਆ ਘੱਟ ਫੱਟੇ ਚੱਕ ਤੂ ਹੀ ਦੱਸ Full ਯਾਰਾ ਦੀ Supportਕੰਮ ਟਿੱਚ ਆ ਯਾਰਾ ਉੱਤੋਂ ਵਾਰੇ Nirvair Pannu ਜਾਨ ਨਾਮ ਗੱਬਰੂ ਦਾ ਦੁਨੀਆਂ ਤੇ Hit ਆ Group Pistol ਨੀ ਨਾ ਕਰਦੇ ਮਖੌਲ ਨੀ ਅਲ੍ਹੜਾਂ 'ਚ ਹੌਲ ਨੀ ਤੂ ਗੱਲ ਮੇਰੀ ਗੌਲ ਨੀ ਬਹਿਜਾ Seat ਤੇ ਕਰਾਦਾ ਗੱਡੀ ਸ਼ੂ ਨੀ (ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਨੀ?) (ਕਿਉਂ ਚੰਗੀ ਲੱਗਦੀ ਐ, ਕਿਉਂ ਚੰਗੀ ਲੱਗਦੀ?) ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ? ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?
Writer(s): Byg Byrd, Nirvair Pannu Lyrics powered by www.musixmatch.com
instagramSharePathic_arrow_out