Music Video

Kaka New Song -Temporary Pyar | Darling | Adaab Kharoud | Anjali Arora | New Punjabi Songs 2021
Watch {trackName} music video by {artistName}

Featured In

Listen to Temporary Pyar - Single by Kaka
ALBUMTemporary Pyar - SingleKaka

Credits

PERFORMING ARTISTS
Kaka
Kaka
Performer
COMPOSITION & LYRICS
Kaka
Kaka
Songwriter
PRODUCTION & ENGINEERING
Sajjan Duhan
Sajjan Duhan
Producer

Lyrics

ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ ਹੁਣੇ ਮੈਨੂੰ ਦੱਸ ਕਿੰਨਾ ਪਿਆਰ ਕਰਦੀ ਲੱਭਦੀ ਫਿਰੇਂਗੀ ਜੇ ਫ਼ਰਾਰ ਹੋ ਗਿਆ ਮੇਰਾ ਏ ਗੁਲਾਬ ਮੰਨਜ਼ੂਰ ਕਰਲੈ ਸੱਚ ਕਹਿਣਾ ਮੈਨੂੰ ਸੱਚਾ ਪਿਆਰ ਹੋ ਗਿਆ Side ਤੇ ਤੂੰ ਆਪਣਾ ਗ਼ਰੂਰ ਕਰਲੈ ਵੇਖ ਅੱਜ ਮੈਥੋਂ ਇਜ਼ਹਾਰ ਹੋ ਗਿਆ Darling ਉਮਰਾਂ ਦਾ ਵਾਦਾ ਕਰਦੇ Darling ਉਮਰਾਂ ਦਾ ਵਾਦਾ ਕਰਦੇ Temporary ਪਿਆਰ ਬੜੀ ਵਾਰ ਹੋ ਗਿਆ ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ ਸਭ ਭੁੱਲਜਾ ਪੁਰਾਣੇ ਤੇਰੇ ਲਾਇਕ ਨਹੀਂ ਮੇਰੇ ਬਿਨਾਂ ਤੇਰਾ ਕੋਈ ਨਾਇਕ ਨਹੀਂ ਤੇਰੀ ਅੱਗੇ ਦੀ ਕਹਾਣੀ ਨੂੰ ਮੇਰੇ ਤੇ ਛੱਡਦੇ ਹੋਣ ਦਿੰਦਾ ਕੁੱਝ ਦੁੱਖਦਾਇਕ ਨਹੀਂ ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ ਖੁਸ਼ੀਆਂ ਦਊਂਗਾ ਪਹਿਰੇਦਾਰ ਹੋ ਗਿਆ ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ ਦੇਖ ਅਸਮਾਨ ਵਿੱਚ ਤਾਰੇ ਕਿੰਨੇ ਆਂ ਮੈਂ ਤਾਰੇ ਵੇਖ ਵਖ਼ਤ ਗੁਜ਼ਾਰੇ ਕਿੰਨੇ ਆਂ ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆਂ ਦਿਲ ਵਿੱਚ ਖ਼ਾਬ ਵੀ ਉਸਾਰੇ ਕਿੰਨੇ ਆਂ ਪਰ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ ਕਾਹਦਾ ਸਾਲਾ ਪਿਆਰ ਏ ਵਪਾਰ ਹੋ ਗਿਆ ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ ਮੈਨੂੰ ਠੁੱਕਰਾ ਕੇ ਨਾਂ ਤੂੰ ਹੋਰ ਚੁਣ ਲਈਂ ਮੇਰੇ ਬਿਨਾਂ ਕਿਸੇ ਦਾ ਨਾਂ ਗੀਤ ਸੁਣ ਲਈਂ ਮੈਨੂੰ ਪੜ ਮੈਨੂੰ ਲਿਖ ਮੈਨੂੰ ਗਾਇਆ ਕਰ ਮੇਰੇ ਨਾਂ ਦਾ ਹੀ ਬਾਂਹ ਉੱਤੇ tattoo ਖੁਨ ਲਈਂ ਤੇਰੇ ਮੇਰੇ past 'ਚ ਪਿਆਰ ਜੋ ਰਹੇ ਤੇਰੇ ਮੇਰੇ past 'ਚ ਪਿਆਰ ਜੋ ਰਹੇ ਸੋਚ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ ਲੜ ਜਿੰਨਾ ਮਰਜ਼ੀ ਤੂੰ ਚੀਖ਼ ਮੇਰੇ ਤੇ ਪਰ ਸੋਚ ਕਰਲੈ ਬਰੀਕ ਮੇਰੇ ਤੇ ਨੀਅਤ ਮੇਰੀ ਤਾਂ ਹੋਗੀ leak ਤੇਰੇ ਤੇ ਤੇਰੀ ਨਿਗਾਹ ਕਿਉਂ ਆ ਠੀਕ-ਠੀਕ ਮੇਰੇ ਤੇ ਜਿੰਨੀ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖਫ਼ਾ ਜਿੰਨੀ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖਫ਼ਾ ਮੈਂ ਲਊਂਗਾ ਮਨਾ ਇਕਰਾਰ ਹੋ ਗਿਆ ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ Darling ਉਮਰਾਂ ਦਾ ਵਾਦਾ ਕਰਦੇ Temporary ਪਿਆਰ ਬੜੀ ਵਾਰ ਹੋ ਗਿਆ
Writer(s): Kaka, Pereira Gavin Lyrics powered by www.musixmatch.com
instagramSharePathic_arrow_out