Music Video

New Punjabi Song 2022 | Trucker (Official Song) Arjan Dhillon | Preet Hundal | Latest Punjabi Song
Watch {trackName} music video by {artistName}

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Composer
PRODUCTION & ENGINEERING
Harwinder Sidhu
Harwinder Sidhu
Producer

Lyrics

ਹੋ load ਚੱਕਿਆ ਮਰੀਕਿਉਂ ਕਨੇਡਾ ਛੱਡਣਾ ਨੀ ਬਿੱਲੋ 18 ਟੈਰਾ ਜਾਂਦਾ ਦੇਖ ਵਾਟਾਂ ਵੱਢਣਾ ਸ਼ਹਿਰ ਤੇਰਾ ਕਰਨਾ cross ਸੋਹਣੀਏ Job ਉੱਤੋਂ ਲੈ ਲਈਂ ਤੂੰ off ਸੋਹਣੀਏ ਮਾਰ ਲਊਂ break ਲਾ ਜੀਂ ਰੇਖ ਵਿੱਚ ਮੇਖ ਮਾਰ ਲਊਂ break ਲਾ ਜੀਂ ਰੇਖ ਵਿੱਚ ਮੇਖ ਦੇ ਜਾ ਦਰਸ਼ਨ ਪਾ ਜਾ ਫੇਰਾ ਨੀ ਅਸੀਂ ਕਿਹੜਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹੋ ਰੁੱਤਾਂ ਰੰਗੀਏ ਮਿਲਣੇ ਨੂੰ ਕਿਓਂ ਚਿਤ ਨੀ ਕਰਦਾ ਤੇਰਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਹੋ ਫਿਰਦਾ ਜੱਟਾਂ ਦੇ ਦੁੱਖ ਜੋੜਦਾ ਨੀ Route 5 ਫਿਰੇ ਦੋਹੇ ਮੁਲਕਾਂ ਨੂੰ ਜੋੜਦਾ ਨੀ ਮੁਲਕਾਂ ਨੂੰ ਜੋੜਦਾ, ਨੀ ਮੁਲਕਾਂ ਨੂੰ ਜੋੜਦਾ Studio sleeper'an 'ਚ ਜਚ ਕੇ ਨੀ ਕਿਹੜੀ ਅੱਖ ਰਹੇ ਸਾਡੀ ਅੱਖ ਕੋਲੋਂ ਬਚਕੇ ਨੀ ਅੱਖ ਕੋਲੋਂ ਬਚਕੇ ਹੋ ਕਿਹੜੀ ਗੱਲ ਦੀਆਂ ਤੋੜਾਂ ਬਿੱਲੋ wooden floor'an ਗੱਲ ਦੀਆਂ ਤੋੜਾਂ ਬਿੱਲੋ wooden floor'an ਹਾਏ ਨੀ ਗੱਭਰੂ ਵਰਗਾ ਕਿਹੜਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹੋ ਰੁੱਤਾਂ ਰੰਗੀਏ ਮਿਲਣੇ ਨੂੰ ਕਿਓਂ ਚਿਤ ਨੀ ਕਰਦਾ ਤੇਰਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ
Writer(s): Arjan Dhillon Lyrics powered by www.musixmatch.com
instagramSharePathic_arrow_out