Music Video

Credits

PERFORMING ARTISTS
Harshdeep Kaur
Harshdeep Kaur
Vocals
Srinivasa Moorthy
Srinivasa Moorthy
String Instrument
COMPOSITION & LYRICS
A.R. Rahman
A.R. Rahman
Composer
Prasoon Joshi
Prasoon Joshi
Lyrics
PRODUCTION & ENGINEERING
A.R. Rahman
A.R. Rahman
Producer
Aditya Modi
Aditya Modi
Engineer
H. Sridhar
H. Sridhar
Mixing Engineer
KJ Singh
KJ Singh
Mixing Engineer
S. Sivakumar
S. Sivakumar
Engineer

Lyrics

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ ਅਕਾਲ ਮੂਰਤਿ, ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ, ਆਦਿ ਸਚੁ, ਜੁਗਾਦਿ ਸਚੁ ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ
Writer(s): Traditional, A R Rahman Lyrics powered by www.musixmatch.com
instagramSharePathic_arrow_out