Hudební video

Do You Remember | Jordan Sandhu | Bunty Bains | Desi Crew | Nikki Kaur | Stalinveer | Punjabi Songs
Přehrát hudební video {trackName} od interpreta {artistName}

Nabízeno v

Kredity

PERFORMING ARTISTS
Jordan Sandhu
Jordan Sandhu
Performer
COMPOSITION & LYRICS
Desi Crew
Desi Crew
Composer
Bunty Bains
Bunty Bains
Lyrics

Texty

Desi Crew, Desi Crew Desi Crew, Desi Crew ਢਾਈ ਪੋਣੇ ਤਿੰਨ ਸਾਲ ਖੰਡ ਸੀ ਮੈਂ ਤੇਰੇ ਲਈ ਨੀ ਤਪਦੀਆਂ ਲੋਆਂ ਵਿੱਚ ਠੰਡ ਸੀ ਮੈਂ ਤੇਰੇ ਲਈ ਢਾਈ ਪੋਣੇ ਤਿੰਨ ਸਾਲ ਖੰਡ ਸੀ ਮੈਂ ਤੇਰੇ ਲਈ ਨੀ ਤਪਦੀਆਂ ਲੋਆਂ ਵਿੱਚ ਠੰਡ ਸੀ ਮੈਂ ਤੇਰੇ ਲਈ ਜਾ ਤੇਰੇ ਜਿਹੇ ਲੱਭਲੂੰ ਮੈਂ ੧੦੦ ਮਿੱਤਰਾ ਤੇਰਾ ਚੜ੍ਹਿਆ ਗ਼ਰੂਰ ਲਾਹੁੰਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ (ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ) ਜਦੋਂ ਕਹਿੰਦੀ ਸੀ ਮੈਂ ਰੱਖਾਂ, ਪਾਕੇ ਅੱਖਾਂ ਵਿੱਚ ਅੱਖਾਂ ਓਦੋਂ ਤੇਰੇ 'ਤੇ ਰੁਪਈਏ ਨੀ ਮੈਂ ਖ਼ਰਚੇ ਸੀ ਲੱਖਾਂ ਓਦੋਂ ਜੱਟ ਨਾਲ਼ ਖੜ੍ਹਾ ਬੁਰਾ ਲੱਗਦਾ ਸੀ ਬੜਾ ਹੁਣ ਕੌਣ ਨਾਲ਼ ਖੜ੍ਹਾ? ਨੀ ਮੈਂ ਤੇਰੇ ਵੱਲ ਤੱਕਾਂ ਹੋ, ਗੈਰਾਂ ਦੀ ਨੀ ਗੱਡੀ, ਮੇਰੇ ਨਾਲ਼ੋਂ ਤਾਂ ਨੀ ਵੱਡੀ ਜਿਹੜੀ ਜਾਕੇ ਸੰਗਰੂਰ ਲਾਹੁੰਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ (ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ) ਮੈਨੂੰ ਕਹਿ ਕੇ "ਜੱਟਾ-ਜੱਟਾ" ਪਾਇਆ ਅੱਖਾਂ ਵਿੱਚ ਘੱਟਾ ਨੀ ਤੂੰ ਕਿੰਨੀ ਥਾਈਂ ਕੀਤਾ? same feeling'an ਵੱਟਾ ਕਦੇ ਮਿਲੀ ਜੇ ਦੁਬਾਰਾ, ਦਿਲ ਪੁੱਛੂਗਾ ਬੇਚਾਰਾ ਜਿਹੜਾ ਪਾਇਆ ਸੀ ਖਿਲਾਰਾ, ਦੱਸ ਕੀਤਾ ਕੀ ਤੂੰ ਕੱਠਾ? ਚੜ੍ਹੀ ਜਿੰਨਾ ਦੇ ਤੂੰ ਧੱਕੇ, ਨੀ ਸ਼ਿਕਾਰੀ ਉਹੋ ਪੱਕੇ ਹੋਕੇ ਉਹਨਾਂ ਕੋਲ਼ੋਂ ਦੂਰ ਆਉਂਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ (ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ) ਪੂਰੇ ਕਰਕੇ ਤੂੰ aim, ਓਦੋਂ ਖੇਡਗੀ ਸੀ game ਦਿੰਦਾ ਚੱਕ ਹੈ ਦਿਮਾਗ, ਇਹੇ ਬੜਾ ਗੰਦਾ fame ਓਦੋਂ Bains-Bains ਕਹਿਕੇ, ਮੇਰੀ ਬੁੱਕਲ 'ਚ ਬਹਿਕੇ ਹੁਣ ਕਰਦੀ ਨਾ mention ਕਿਤੇ ਵੀ ਤੂੰ name ਮੈਨੂੰ ਕਹਿੰਦੇ ਮੇਰੇ ਯਾਰ, ਭਾਵੇਂ ਭੁੱਲਗੀ ਪਿਆਰ ਤੇਰੇ ਗਾਣੇ ਤਾਂ ਜ਼ਰੂਰ ਗਾਉਂਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ (ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ)
Writer(s): Bunty Bains, Desi Crew Lyrics powered by www.musixmatch.com
instagramSharePathic_arrow_out