Kredity

PERFORMING ARTISTS
Raf-Saperra
Raf-Saperra
Rap
Bobby Kang
Bobby Kang
Performer
COMPOSITION & LYRICS
Akalpreet
Akalpreet
Songwriter
Pawan Dhanda
Pawan Dhanda
Songwriter
PRODUCTION & ENGINEERING
Bobby Kang
Bobby Kang
Producer

Texty

[Verse 1]
ਓ ਲੱਕ ਨਾਲ ਖੇਹੇ ਪਰਾਂਦਾ ਤੇਰਾ
ਤੁਰਦੀ ਜਾਂਦੀ ਦਾ
ਤੇਰਾ ਨਖਰਾ ਵੇ ਸੂਰਜ ਨੂੰ
ਤਿਛਰਾ ਮਾਰੇ
[Verse 2]
ਗੱਭਰੂ ਦੇ ਦੰਦ ਧੱਕੇ ਸੋਨੇ ਨਾਲ
ਗੱਲ ਸੁਣ ਹਾਂ ਦੀਏ ਮੁਟਿਆਰੇ
ਤਾਹੀਓਂ ਗੱਲ ਵਿੱਚ ਹੀਰੇ
ਪਾਉਣ ਨੀ ਚਮਕਾਰੇ
ਤਾਹੀਓਂ ਗੱਲ ਵਿੱਚ ਹੀਰੇ
ਪਾਉਣ ਨੀ ਚਮਕਾਰੇ
ਵੀਵੀਐਸ ਦੇ ਮਿੱਠੀਏ
ਪਹਿਨ ਨੀ ਲਿਸ਼ਕਾਰੇ
[Verse 3]
ਸਵਰ 'ਚ ਸਨ੧ ਚਲੂ ਤੇ ਚਲੂਗਾ
ਮੁੰਡੇ ਊਜ਼ੀਆਂ ਟੁੰਕੇ ਰੱਖ ਦੇ ਆਹ ਨੀ ਸਾਰੇ
ਓਹ ਤੇਰਾ ਹੁਸਨ ਇਹ ਆਹ ਤੌਂਦਾ ਕਹਿਰ
ਸਾਂਭ ਕੇ ਰੱਖ ਐਨੂੰ ਸਰਕਾਰੀ
[Verse 4]
ਗੋਲੀ ਗੋਲ ਚੌਂਕ ਵਿੱਚ
ਚੱਲ ਜੂ ਦਿਨੇ-ਦਿਹਾੜੇ
ਗੋਲੀ ਗੋਲ ਚੌਂਕ ਵਿੱਚ
ਚੱਲ ਜੂ ਦਿਨੇ-ਦਿਹਾੜੇ
ਗੋਲੀ ਗੋਲ ਚੌਂਕ ਵਿੱਚ
ਚੱਲ ਜੂ ਦਿਨੇ-ਦਿਹਾੜੇ
[Verse 5]
ਧਾਬੀ ਟੇਕ ਤੋਂ ਝੱਖੜ ਉਠਿਆ ਲੰਡਨ ਟੱਕ ਪਹੁੰਚ ਗਿਆ
ਚੋਭਰ ਲਿਖਦਾ ਵੈ ਮੌਕੇ ਤੇ ਬੈਠ ਮੁਟਿਆਰੇ
ਚੜ੍ਹਦਾ ਲਹਿੰਦਾ ਦਿਹੰਦਾ ਮੁੰਡਿਆਂ ਚੋਂ ਪੰਜਾਬ ਕੁੜੇ ਮੈਂ ਸਦਕੇ
[Verse 6]
ਜੁਰਅਤ ਗਲੇ ਵਿਚ ਤਾਹੀਂ
ਗਾਉਂਦਾ ਰਫ ਮੁਟਿਆਰੇ
ਜੁਰਅਤ ਗਲੇ ਵਿਚ ਤਾਹੀਂ
ਗਾਉਂਦਾ ਰਫ ਮੁਟਿਆਰੇ
ਜੁਰੱਤ ਗਲੇ ਵਿੱਚ ਤਾਹੀ
ਗਾਉਂਦਾ ਸਪੇਰਾ ਨਾਰੇ
Written by: Akalpreet, Pawan Dhanda
instagramSharePathic_arrow_out

Loading...