Musikvideo
Musikvideo
Credits
PERFORMING ARTISTS
Ranjit Bawa
Performer
COMPOSITION & LYRICS
Desi Routz
Composer
Jatinder Jeet Sandhu
Lyrics
Songtexte
[Verse 1]
ਹੋ ਵੇਲੀਆਂ ਨੇ ਕਰਲੀ ਸਲਾਹ
ਕੱਲਾ ਤਕਰੇ ਤੇ ਘੇਰ ਮਰਨਾ ਹੋਏ
ਹੋ ਵੇਲੀਆਂ ਨੇ ਕਰਲੀ ਸਲਾਹ
ਕੱਲਾ ਤਕਰੇ ਤੇ ਘੇਰ ਮਾਰਨਾ
[Verse 2]
ਹੋ ਗਿਦਰਾਂ ਦਾ ਸੁਣਿਆ ਗਰੁੱਪ ਫਿਰਦਾ
ਹੋ ਕਹਿੰਦੇ ਸ਼ੇਰ ਮਰਨਾ
ਹੋ ਗਿਦਰਾਂ ਦਾ ਸੁਣਿਆ ਗਰੁੱਪ ਫਿਰਦਾ
ਹੋ ਕਹਿੰਦੇ ਸ਼ੇਰ ਮਾਰਨਾ ਹੋਏ
[Verse 3]
ਦੇਸੀ ਰੂਟਜ਼
[Verse 4]
ਹੋ ਗਈ ਕਿੱਤੇ ਅੜੀ ਓਥੇ ਲੱਗ ਜਾਉਗੀ ਜੜ੍ਹੀ
ਫੇਰ ਬਾਰਾਂ ਬੋਰ ਦੀ
ਭੱਜ ਦਿਆ ਵਿੱਚ ਵੇਖੀ ਯਾਦ ਕਰਵਾ ਦਾਊ
ਜੱਗੇ ਵਾਲੇ ਦੌਰ ਦੀ
ਹੋ ਗਈ ਕਿੱਤੇ ਅੜੀ ਓਥੇ ਲੱਗ ਜਾਉਗੀ ਜੜ੍ਹੀ
ਫੇਰ ਬਾਰਾਂ ਬੋਰ ਦੀ
ਭੱਜ ਦਿਆ ਵਿੱਚ ਵੇਖੀ ਯਾਦ ਕਰਵਾ ਦਾਊ
ਜੱਗੇ ਵਾਲੇ ਦੌਰ ਦੀ
ਦਬੀ ਬੈਠੇ ਨੇ ਆਵਾਜ਼
ਜੇਹੜੇ ਬੁੱਕਦੇ ਸੀ ਚੜ੍ਹ ਦੀ ਸਵੇਰ ਮਰਨਾ
[Verse 5]
ਹੋ ਗਿਦਰਾਂ ਦਾ ਸੁਣਿਆ ਗਰੁੱਪ ਫਿਰਦਾ
ਹੋ ਕਹਿੰਦੇ ਸ਼ੇਰ ਮਰਨਾ
ਹੋ ਗਿਦਰਾਂ ਦਾ ਸੁਣਿਆ ਗਰੁੱਪ ਫਿਰਦਾ
ਹੋ ਕਹਿੰਦੇ ਸ਼ੇਰ ਮਰਨਾ
[Verse 6]
ਓਹ ਮੋਡੇ ਉੱਤੇ ਕਾਲੀ
ਹੱਥ ਫੜੀ ਸੰਮਾ ਵਾਲੀ ਦੇ ਅੰਦਾਜ਼ ਵੱਖਰੇ
ਓਹ ਜਿਹਨੂੰ ਚੜ੍ਹੀ ਜ਼ਿਆਦਾ ਲੋਰ ਹੋਵੇ ਹਿੱਕ ਵਿੱਚ ਜ਼ੋਰ
ਓਹ ਵੀ ਆਂ ਤਕੜੇ
ਓਹ ਮੋਡੇ ਉੱਤੇ ਕਾਲੀ
ਹੱਥ ਫੜੀ ਸੰਮਾ ਵਾਲੀ ਦੇ ਅੰਦਾਜ਼ ਵੱਖਰੇ
ਓਹ ਜਿਹਨੂੰ ਚੜ੍ਹੀ ਜ਼ਿਆਦਾ ਲੋਰ ਹੋਵੇ ਹਿੱਕ ਵਿੱਚ ਜ਼ੋਰ
ਓਹ ਵੀ ਆਂ ਤਕੜੇ
ਹੋ ਬਿਨਾ ਜਿਗਰੇ ਤੋਂ ਹਿੰਮਤ ਨਈ ਪੈਂਦੀ
ਜੇ ਪੁੱਤ ਕੋਈ ਦਲੇਰ ਮਰਨਾ
[Verse 7]
ਹੋ ਤਾਵੇ ਤਾਵੇ ਤਾਵੇ
ਓਹ ਤਾਵੇ ਤਾਵੇ ਤਾਵੇ
ਨੀ ਪੁੱਤ ਹਾਂ ਦਲੇਰ ਜੱਟ ਦਾ
ਨੀ ਪੁੱਤ ਹਾਂ ਦਲੇਰ ਜੱਟ ਦਾ
ਕਿਹੜਾ ਸੜ ਦੇ ਪਾਣੀ ਚ ਹੱਥ ਪਾਵੇ
[Verse 8]
ਓਹ ਮੁੱਕ ਜਾਉਗੀ ਆਸ ਜੀਤ ਸੁੱਤੀ ਜਦੋਂ ਲਾਸ਼
ਜੇਹੜੇ ਬਣੇ ਸੂਰਮੇ
ਓਏ ਹਿੰਮਤ ਤੇ ਕਰ ਜਾਨੇ ਮੜੀਆਂ ਦੇ ਡਰ
ਜੇਹੜੇ ਰਹੇ ਘੁਰਨੇ
ਓਹ ਮੁੱਕ ਜਾਉਗੀ ਆਸ ਜੀਤ ਸੁੱਤੀ ਜਦੋਂ ਲਾਸ਼
ਜੇਹੜੇ ਬਣੇ ਸੂਰਮੇ
ਓਏ ਹਿੰਮਤ ਤੇ ਕਰ ਜਾਨੇ ਮੜੀਆਂ ਦੇ ਡਰ
ਜੇਹੜੇ ਰਹੇ ਘੁਰਨੇ
ਓਏ ਅੱਖਾਂ ਖੁੱਲੀਆਂ ਦੇ ਸੁਪਨੇ ਸੀ ਲਗਦੇ
ਜੇਈ ਕੋਈ ਬਟੇਰ ਮਾਰਨਾ
[Verse 9]
ਓਹ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ
ਹੋ ਕਹਿੰਦੇ ਸ਼ੇਰ ਮਰਨਾ
ਓਹ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ
ਹੋ ਕਹਿੰਦੇ ਸ਼ੇਰ ਮਾਰਨਾ ਹੋਏ
Written by: Desi Routz, Jatinder Jeet Sandhu


