album cover
Fikkiyan
album cover
Fikkiyan wurde am 5. Mai 2018 von T-Series als Teil des Albums Fikkiyan - Single veröffentlicht
5. Mai 2018
BPM86
Melodizität
Akustizität
Valence
Tanzbarkeit
Energie

Musikvideo

Musikvideo

Songtexte

ਪਹਿਲੇ ਸਾਲ ਦਿਆ ਲੱਗੀਆਂ ਨੀ
ਪਹੁੰਚ ਗਈਆਂ ਫਾਈਨਲ ਤਕ ਕੁੜੀਏ
ਤੂੰ ਪਹਿਲਾਂ ਵਾਂਗੂ ਤੱਕਦੀ ਨਾ
ਤੇਰੀ ਬਦਲੀ ਵੇਖੀ ਅੱਖ ਕੁੜੀਏ
ਸੋਚਾਂ ਗੱਲਾਂ ਕੁੱਛ ਵੀ ਨਾ
ਸੋਚਾਂ ਤਾਂ ਗੱਲਾਂ ਨਿੱਕੀਆਂ ਨੀ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
ਮੈਨੂੰ ਕੇਂਦੀ ਆਊਟਿੰਗ ਮਿਲਦੀ ਨਾ
ਕੱਲ੍ਹ ਯਾਰਾਂ ਗੇੜੀ ਰੂਟ ਵੇਖੀ
ਜਿਹੜੀ ਕੇਂਦੀ ਸੀ ਮੈਨੂੰ ਫ਼ੀਵਰ ਆ
ਕਹਿੰਦੇ ਲਗਦੀ ਬੋਹਤ ਕਿਊਟ ਵੇਖੀ
(ਲਗਦੀ ਬੋਹਤ ਕਿਊਟ ਵੇਖੀ)
(ਲਗਦੀ ਬੋਹਤ ਕਿਊਟ ਵੇਖੀ)
ਮੈਨੂੰ ਕੇਂਦੀ ਆਊਟਿੰਗ ਮਿਲਦੀ ਨਾ
ਕੱਲ੍ਹ ਯਾਰਾਂ ਗੇੜੀ ਰੂਟ ਵੇਖੀ
ਜਿਹੜੀ ਕੇਂਦੀ ਸੀ ਮੈਨੂੰ ਫ਼ੀਵਰ ਆ
ਕਹਿੰਦੇ ਲਗਦੀ ਬੋਹਤ ਕਿਊਟ ਵੇਖੀ
ਨਾ ਪਿੱਛੇ ਲੱਗ ਸਹੇਲੀਆਂ ਦੇ
ਇਕ ਤੋਂ ਇਕ ਵਡ ਤਿੱਖੀਆਂ ਨੀ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
ਮੈਨੂੰ ਆਇਆ ਰਿਸ਼ਤਾ ਲੰਡਨ ਤੋਂ
ਪਰ ਕਹਿੰਦੀ ਨਾ ਪਰਵਾਹ ਕਰੀ
ਗੱਲ ਅੰਦਰੋਂ ਲਗਦੀ ਹੋਰ ਕੋਈ
ਮੈਨੂੰ ਕੇਂਦੀ ਮੈਂ ਤਾਂ ਨਾ ਕਰੀ
ਮੈਨੂੰ ਆਇਆ ਰਿਸ਼ਤਾ ਲੰਡਨ ਤੋਂ
ਪਰ ਕਹਿੰਦੀ ਨਾ ਪਰਵਾਹ ਕਰੀ
ਗੱਲ ਅੰਦਰੋਂ ਲਗਦੀ ਹੋਰ ਕੋਈ
ਮੈਨੂੰ ਕੇਂਦੀ ਮੈਂ ਤਾਂ ਨਾ ਕਰੀ
ਮੈਂ ਜੀਨਾ ਮਰਨਾ ਨਾਲ ਤੇਰੇ
ਹੁਣ ਕਹਿੰਦੇ ਲੇਖਾ ਜੋ ਲਿਖਿਆ ਨੇ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
ਜਿਹਨੂੰ ਸੱਬ ਤੋਂ ਵਡ ਕੇ ਚਾਹਿਆ ਸੀ
ਹੁਣ ਆਪਣੇ ਤੋਂ ਮੈਨੂੰ ਦੂਰ ਕਰੇ
ਸੁਪਨੇ ਜੱਸੀ ਲੋਖੇ ਦੇ
ਓਹਨੇ ਪਲ ਵਿੱਚ ਚੂਰੋ ਚੂਰ ਕਰੇ
(ਪਲ ਵਿੱਚ ਚੂਰੋ ਚੂਰ ਕਰੇ)
(ਪਲ ਵਿੱਚ ਚੂਰੋ ਚੂਰ ਕਰੇ)
ਜਿਹਨੂੰ ਸੱਬ ਤੋਂ ਵਡ ਕੇ ਚਾਹਿਆ ਸੀ
ਹੁਣ ਆਪਣੇ ਤੋਂ ਮੈਨੂੰ ਦੂਰ ਕਰੇ
ਸੁਪਨੇ ਜੱਸੀ ਲੋਖੇ ਦੇ
ਓਹਨੇ ਪਲ ਵਿੱਚ ਚੂਰੋ ਚੂਰ ਕਰੇ
ਜੋ ਬੇਨੀਪਾਲ ਨਾਲ ਚੱਲਾ ਖੇਡਿਆ ਨੇ
ਦੱਸ ਕਿਹਦੇ ਕੋਲੋ ਸਿਖਿਆ ਨੀ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
ਹੁਣ ਲੱਗਦਾ ਤੋੜੇਗੀ ਯਾਰੀ
ਗੱਲਾਂ ਕਰਦੀ ਫਿੱਕੀਆਂ ਫਿੱਕੀਆਂ ਨੀ
Written by: Deep Jandu, Jassi Lohka
instagramSharePathic_arrow_out􀆄 copy􀐅􀋲

Loading...