Credits
PERFORMING ARTISTS
Aarsh Benipal
Performer
COMPOSITION & LYRICS
Iqbal Hussainpuri
Lyrics
Rupin Kahlon
Composer
Songtexte
[Verse 1]
ਕਰਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਇੱਦਾਂ ਨਹੀਓ ਸੋਹਣਿਆ ਪਿਆਰ ਚਲਦਾ
ਕਰਦਾ ਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਇੱਦਾਂ ਨਹੀਓ ਸੋਹਣਿਆ ਪਿਆਰ ਚਲਦਾ
ਕਹਿਣਾ ਚਾਹਵਾਂ ਦਿਲ ਵਾਲੀ ਮੈਂ
ਦਿਲ ਦੀ ਦਿਲਾਂ ਚ ਰਹਿ ਜਾਵੇ ਹਾਂ
[Verse 2]
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢਕੇ ਨਾ ਜਾਨ ਲੇ ਜਾਵੇ
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਲੇ ਲੈ ਜਾਵੇ (ਹਾਂ)
[Verse 3]
ਗੱਲਾਂ ਗੱਲਾਂ ਵਿੱਚ ਦੇਵੇ ਦਿਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀ ਮੇਰੇ ਹੰਝੂਆਂ ਚ ਰੋੜ੍ਹ ਵੇ
ਗੱਲਾਂ ਗੱਲਾਂ ਵਿੱਚ ਦੇਵੇ ਦਿਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀ ਮੇਰੇ ਹੰਝੂਆਂ ਚ ਰੋੜ੍ਹ ਵੇ
ਰੁੱਸਿਆ ਨਾ ਕਰ ਸੋਹਣਿਆ
ਕਿੱਤੇ ਕਲਿਆਂ ਨਾ ਰੋਣਾ ਪੈ ਜਾਵੇ ਹਾਂ
[Verse 4]
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਲੇ ਲੈ ਜਾਵੇ (ਹਾਂ)
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਲੇ ਲੈ ਜਾਵੇ (ਹਾਂ)
[Verse 5]
ਪਹਿਲਾਂ ਵਾਲੀ ਦਿਸਦੀ ਨਾ ਤੇਰੇ ਵਿੱਚ ਸਾਦਗੀ
ਸਮਝ ਨਾ ਆਵੇ ਮੈਨੂੰ ਤੇਰੀ ਇਹ ਨਾਰਾਜ਼ਗੀ
ਪਹਿਲਾਂ ਵਾਲੀ ਦਿਸਦੀ ਨਾ ਤੇਰੇ ਵਿੱਚ ਸਾਦਗੀ
ਸਮਝ ਨਾ ਆਵੇ ਮੈਨੂੰ ਤੇਰੀ ਇਹ ਨਾਰਾਜ਼ਗੀ
ਦੇਖ ਕੇ ਬਿਹੇਵ ਤੇਰਾ ਵੇ
ਦਿਲ ਮੇਰਾ ਡਾਂਗ ਰਹਿ ਜਾਵੇ ਹਾਂ
[Verse 6]
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਲੇ ਲੈ ਜਾਵੇ (ਹਾਂ)
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਲੇ ਲੈ ਜਾਵੇ (ਹਾਂ)
[Verse 7]
ਸੁਣੀ ਕੀਤੇ ਬਹਿਕੇ ਹੁਸੈਨਪੁਰੀ ਇਕਬਾਲ ਵੇ
ਲਫ਼ਜ਼ਾਂ ਚ ਲਿਖ ਨਈਓ ਹੋਣੇ ਮੇਰੇ ਹਾਲ ਵੇ
ਸੁਣੀ ਕੀਤੇ ਬਹਿਕੇ ਹੁਸੈਨਪੁਰੀ ਇਕਬਾਲ ਵੇ
ਲਫ਼ਜ਼ਾਂ ਚ ਲਿਖ ਨਈਓ ਹੋਣੇ ਮੇਰੇ ਹਾਲ ਵੇ
ਤੂੰ ਵੀ ਕੁੱਝ ਸੋਚ ਤਾ ਸਹੀ
ਕਿੱਤੇ ਦੁੱਖਾਂ ਦਾ ਨਾ ਕਹਿਰ ਤਹਿ ਜਾਵੇ ਹਾਂ
[Verse 8]
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢਕੇ ਨਾ ਜਾਨ ਲੇ ਜਾਵੇ
ਨਿੱਤ ਦੀ ਨਾਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਲੇ ਲੈ ਜਾਵੇ (ਹਾਂ)
Written by: Iqbal Hussainpuri, Rupin Kahlon

