Musikvideo
Musikvideo
Credits
PERFORMING ARTISTS
Maninder Buttar
Lead Vocals
COMPOSITION & LYRICS
Deepa
Songwriter
Songtexte
ਮੰਨਦੀ ਨਾ...
ਮੰਨਦੀ ਨਾ...
ਨੰਗੇ ਪੈਰੀ ਜਾਂਦੀ ਗੁਰੂ ਘਰੇ ਮੈਂ ਸਵੇਰੇ
ਹਾਏ, ਵੇ ਸੁੱਖਦੀਆਂ ਸੁੱਖਾਂ, ਮੱਥੇ ਟੇਕੇ ਵੀ ਬਥੇਰੇ
ਨੰਗੇ ਪੈਰੀ ਜਾਂਦੀ ਗੁਰੂ ਘਰੇ ਮੈਂ ਸਵੇਰੇ
ਹਾਏ, ਵੇ ਸੁੱਖਦੀਆਂ ਸੁੱਖਾਂ, ਮੱਥੇ ਟੇਕੇ ਵੀ ਬਥੇਰੇ
ਅੱਜ ਸੱਤ ਸਾਲ ਹੋ ਗਿਆ ਪਿਆਰ ਨੂੰ
ਸੱਤ ਸਾਲ ਹੋ ਗਿਆ ਪਿਆਰ ਨੂੰ
ਜਾਨ ਜਾਂਦੀ ਜਾਵੇ, ਤੈਨੂੰ ਨਹੀਓਂ ਖੋਣਾ
ਜਾਨ ਜਾਂਦੀ ਜਾਵੇ, ਤੈਨੂੰ ਨਹੀਓਂ ਖੋਣਾ
ਬੇਬੇ ਮੰਨਦੀ ਨਾ ਮੇਰੀ, ਸੁਣ, ਸੋਹਣਿਆ
ਵੇ ਮੈਂ ਤੇਰੇ ਨਾਲ਼ ਵਿਆਹ ਕਰਵਾਉਣਾ
ਬੇਬੇ ਮੰਨਦੀ ਨਾ ਮੇਰੀ, ਸੁਣ, ਸੋਹਣਿਆ
ਵੇ ਮੈਂ ਤੇਰੇ ਨਾਲ਼ ਵਿਆਹ ਕਰਵਾਉਣਾ
ਮੰਨਦੀ ਨਾ...
ਮੰਨਦੀ ਨਾ...
ਆਪਾਂ ਕਿਹੜਾ ਕੀਤਾ ਐ ਗੁਨਾਹ, ਹਾਣੀਆ
ਹੌਲ਼ੀ-ਹੌਲ਼ੀ ਲਵਾਂਗੇ ਮਨਾ, ਹਾਣੀਆ
ਹੌਲ਼ੀ-ਹੌਲ਼ੀ ਲਵਾਂਗੇ ਮਨਾ, ਹਾਣੀਆ
ਜੇ ਸਾਡੇ ਨਾਲ਼ ਮਾੜੀ ਕੀਤੀ ਯਾਰਾ ਰੱਬ ਨੇ
ਲਊ ਕਿਵੇਂ ਨਜ਼ਰਾਂ ਮਿਲਾ, ਹਾਣੀਆ?
ਲਊ ਕਿਵੇਂ ਨਜ਼ਰਾਂ ਮਿਲਾ, ਹਾਣੀਆ?
ਤੇਰੇ ਨਾਲ਼ ਖੜ੍ਹੀ, ਪਿੱਛੇ ਨਹੀਓਂ ਹਟਦੀ
ਨਾਲ਼ ਖੜ੍ਹੀ, ਪਿੱਛੇ ਨਹੀਓਂ ਹਟਦੀ
ਅਜ਼ਮਾ ਲਈ ਭਾਵੇਂ, ਜਦੋਂ ਅਜ਼ਮਾਉਣਾ
ਅਜ਼ਮਾ ਲਈ ਭਾਵੇਂ, ਜਦੋਂ ਅਜ਼ਮਾਉਣਾ
ਬੇਬੇ ਮੰਨਦੀ ਨਾ ਮੇਰੀ, ਸੁਣ, ਸੋਹਣਿਆ
ਵੇ ਮੈਂ ਤੇਰੇ ਨਾਲ਼ ਵਿਆਹ ਕਰਵਾਉਣਾ
ਬੇਬੇ ਮੰਨਦੀ ਨਾ ਮੇਰੀ, ਸੁਣ, ਸੋਹਣਿਆ
ਵੇ ਮੈਂ ਤੇਰੇ ਨਾਲ਼ ਵਿਆਹ ਕਰਵਾਉਣਾ
ਛੋਟੀ ਜਿਹੀ ਗੱਲ ਉੱਤੇ ਐਵੇਂ ਰੁੱਸ ਨਾ
ਜੋ ਉਹ ਸੋਚਦੇ, ਮੈਂ ਹੋਣ ਦੇਣਾ ਕੁਛ ਨਾ
ਤੂੰ choose ਕਰ ਕਿਹੜੇ ਰੰਗ ਦਾ ਤੂੰ ਪਾਉਣਾ ਲਹਿੰਗਾ
ਚਿੰਤਾ ਨਾ ਕਰ, ਜਦੋਂ ਕਿਹਾ ਮੈਂ, ਹੈਗਾ
ਨਾਲ਼ੇ ਘਰ ਦੇ ਤੇਰੇ ਤਾਂ ਤੇਰੀ ਖੁਸ਼ੀ ਬਸ ਚਾਹੁੰਦੇ ਨੇ
ਤਾਂਈਓਂ ਤੇਰੇ ਉੱਤੇ ਥੋੜ੍ਹਾ-ਥੋੜ੍ਹਾ ਜ਼ੋਰ ਪਾਉਂਦੇ
ਨੀ ਮੈਂ ਐਨਾ ਵੀ ਨਹੀਂ ਮਾੜਾ, ਮੈਨੂੰ ਮਿਲ ਤਾਂ ਲੈਣ ਦੇ
"ਮੁੰਡਾ ਠੀਕ ਆ," ਆਪੇ ਗੱਲ ਉਹ ਕਹਿਣਗੇ
ਜੇ ਅਖੀਰ ਨੂੰ ਨਾ ਨਿਕਲ਼ਿਆ ਕੋਈ ਬਿੱਲੋ ਹੱਲ
ਫ਼ਿਰ ਕੱਢ ਕੇ ਮੈਂ ਲੈ ਜਾਊਂ, ਐਡੀ ਵੀ ਨਹੀਂ ਗੱਲ
(ਐਡੀ ਵੀ ਨਹੀਂ ਗੱਲ, ਐਡੀ ਵੀ ਨਹੀਂ ਗੱਲ)
ਮੈਂ ਜੋੜਾਂ ਤੇਰੇ ਹੱਥ, ਕੁਝ ਕਰ, ਦੀਪੇ ਵੇ
ਕਰਨੀ ਤੂੰ ਛੱਡਦੇ ਅਵਾਰਾਗਰਦੀ
ਕਰਨੀ ਤੂੰ ਛੱਡਦੇ ਅਵਾਰਾਗਰਦੀ
ਜੇ ਤੋਰ ਦਿੱਤਾ ਮੈਨੂੰ ਕਿਸੇ ਹੋਰ ਨਾਲ਼ ਵੇ
ਯਾਰਾਂ ਨੂੰ ਕਹੇਂਗਾ, "ਕੁੜੀ ਧੋਖਾ ਕਰ ਗਈ"
ਯਾਰਾਂ ਨੂੰ ਕਹੇਂਗਾ, "ਕੁੜੀ ਧੋਖਾ ਕਰ ਗਈ"
ਮੈਂ ਸੁਣਿਆ ਵੀਰੇ ਨੂੰ dad ਕਹਿੰਦੇ ਸੀ
ਸੁਣਿਆ ਵੀਰੇ ਨੂੰ dad ਕਹਿੰਦੇ ਸੀ
"ਮੈਂ ਗੱਲ bar ਵਾਲ਼ੇ ਮੁੰਡੇ ਨਾ' ਚਲਾਉਣਾ"
"ਮੈਂ ਗੱਲ bar ਵਾਲ਼ੇ ਮੁੰਡੇ ਨਾ' ਚਲਾਉਣਾ"
ਬੇਬੇ ਮੰਨਦੀ ਨਾ ਮੇਰੀ, ਸੁਣ, ਸੋਹਣਿਆ
ਵੇ ਮੈਂ ਤੇਰੇ ਨਾਲ਼ ਵਿਆਹ ਕਰਵਾਉਣਾ
ਬੇਬੇ ਮੰਨਦੀ ਨਾ ਮੇਰੀ, ਸੁਣ, ਸੋਹਣਿਆ
ਵੇ ਮੈਂ ਤੇਰੇ ਨਾਲ਼ ਵਿਆਹ ਕਰਵਾਉਣਾ
ਬੇਬੇ ਮੰਨਦੀ ਨਾ-, ਮੈਂ-ਮੈਂ-ਮੈਂ-ਮੈਂ-, ਸੋਹਣਿਆ, ਮੈਂ-ਮੈਂ-ਮੈਂ-ਮੈਂ...
ਤੇਰੇ ਨਾਲ਼, ਤੇ-ਤੇ-ਤੇ-ਤੇ-, 'ਵਾਉਣਾ, ਤੇ-ਤੇ-ਤੇ-ਤੇ...
ਬੇਬੇ ਮੰਨਦੀ ਨਾ-, ਮੈਂ-ਮੈਂ-ਮੈਂ-ਮੈਂ-, ਸੋਹਣਿਆ, ਮੈਂ-ਮੈਂ-ਮੈਂ-ਮੈਂ...
ਤੇਰੇ ਨਾਲ਼, ਤੇ-ਤੇ-ਤੇ-ਤੇ-, 'ਵਾਉਣਾ, ਤੇ-ਤੇ-ਤੇ-ਤੇ...
Written by: Deepa, Preet Hundal


