Top-Songs von Maninder Buttar
Ähnliche Songs
Credits
PERFORMING ARTISTS
Maninder Buttar
Performer
COMPOSITION & LYRICS
Maninder Buttar
Songwriter
Mixsingh
Composer
Songtexte
ਤੂੰ ਕਿੱਥੇ, ਮੈਂ ਕਿੱਥੇ, ਕੌਣ ਕਿੱਥੇ, ਸੱਭ ਪਤਾ ਹੁੰਦੈ
ਬਸ ਕਈ ਵਾਰ ਚੁੱਪ ਰਹਿਣਾ ਪੈਂਦੈ
Who cares, ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares, ਤੂੰ ਅਜਕਲ ਕਿਸੇ ਉੱਤੇ ਮਰਦੀ
Who cares, ਕੀਹਦੇ ਨਾਲ਼ ਕਿੱਥੇ ਜਾਨੀ ਆਂ
Who cares, ਤੂੰ ਕੀਹਨੂੰ ਹੁਣ ਨਖ਼ਰੇ ਦਿਖਾਉਨੀ ਆਂ
Who cares, ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares, ਤੂੰ ਅਜਕਲ ਕਿਸੇ ਉੱਤੇ ਮਰਦੀ
Who cares, ਕੀਹਦੇ ਨਾਲ਼ ਕਿੱਥੇ ਜਾਨੀ ਆਂ
Who cares, ਤੂੰ ਕੀਹਨੂੰ ਹੁਣ ਨਖ਼ਰੇ ਦਿਖਾਉਨੀ ਆਂ
ਹਾਂ-ਹਾਂ
ਵੇ ਸੱਜਣਾ, ਦਿਲਾਂ ਦੇ ਕਾਲ਼ਿਆ
ਵੇ ਕੈਸਾ ਪਿਆਰ ਪਾ ਲਿਆ?
ਵੇ ਸੱਜਣਾ, ਦਿਲਾਂ ਦੇ ਕਾਲ਼ਿਆ
ਵੇ ਕੈਸਾ ਪਿਆਰ ਪਾ ਲਿਆ?
ਹੱਸਦੇ-ਹੱਸਦੇ ਰੋ ਪਈਏ
ਵੇਖ ਲਾ ਕੈਸਾ ਹਾਲ ਆ
Who cares, ਜੇ ਤੇਰੇ ਦਿਲ ਵਿੱਚ ਪਿਆਰ ਨਹੀਂ
Who cares, ਨਵੇਂ ਲੱਭ ਗਏ ਨੇ ਯਾਰ ਨੀ
Who cares, ਗੱਲਾਂ ਕਿੱਥੇ-ਕਿੱਥੇ ਹੋਈਆਂ
Who cares, ਕਿੰਨਾ ਝੂਠੀ-ਝੂਠੀ ਰੋਈਆਂ
Who cares, ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares, ਤੂੰ ਅਜਕਲ ਕਿਸੇ ਉੱਤੇ ਮਰਦੀ
Who cares, ਕੀਹਦੇ ਨਾਲ਼ ਕਿੱਥੇ ਜਾਨੀ ਆਂ
Who cares, ਤੂੰ ਕੀਹਨੂੰ ਹੁਣ ਨਖ਼ਰੇ ਦਿਖਾਉਨੀ ਆਂ
ਹਾਂ-ਹਾਂ
ਜੇ ਸੱਜਣਾ, ਯਾਰੀ ਲਾਈਏ ਵੇ
ਜੇ ਲਾਈਏ, ਤੋੜ ਚੜ੍ਹਾਈਏ ਵੇ
ਜੇ ਸੱਜਣਾ, ਯਾਰੀ ਲਾਈਏ ਵੇ
ਜੇ ਲਾਈਏ, ਤੋੜ ਚੜ੍ਹਾਈਏ ਵੇ
ਰੋਂਦੇ-ਰੋਂਦੇ ਸੱਜਣਾ ਨੂੰ
ਹੋ, ਕੱਲੇ ਨਾ ਛੱਡ ਜਾਈਏ ਵੇ
Who cares, ਤੇਰੀ ਯਾਦ ਬੜੀ ਆਊਗੀ
Who cares, ਸਾਨੂੰ ਸੋਹਣਿਆ, ਰਵਾਊਗੀ
Who cares, ਤੂੰ ਇੱਕ ਦਿਣ ਆਉਣਾ
Who cares, ਓਥੇ ਮੈਂ ਨਹੀਓਂ ਹੋਣਾ
Who cares, ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares, ਤੂੰ ਅਜਕਲ ਕਿਸੇ ਉੱਤੇ ਮਰਦੀ
Who cares, ਕੀਹਦੇ ਨਾਲ਼ ਕਿੱਥੇ ਜਾਨੀ ਆਂ
Who cares, ਤੂੰ ਕੀਹਨੂੰ ਹੁਣ ਨਖ਼ਰੇ ਦਿਖਾਉਨੀ ਆਂ
ਹਾਂ-ਹਾਂ
Writer(s): Maninder Buttar
Lyrics powered by www.musixmatch.com