Musikvideo
Musikvideo
Credits
PERFORMING ARTISTS
Maninder Buttar
Performer
COMPOSITION & LYRICS
Mixsingh
Composer
Babbu
Songwriter
Songtexte
[Verse 1]
ਓਹ ਜਮਿਲਾ
ਹਾਏ ਜਮੀਲਾ
ਓਹ ਓਹ ਓਹ ਜਮੀਲਾ
ਹਾਏ ਹਾਏ ਹਾਏ ਜਮੀਲਾ
[Verse 2]
ਨਿੱਤ ਜਾਣਾ ਏ ਠੇਕੇ ਵੇ ਮੁੜ'ਦਾ ਜੁਗਨੀ ਲੇਕੇ ਵੇ
ਤੇਰੇ ਨਾਲ ਬਿਆਹੀ ਆ ਮੇਰੇ ਵੱਲ ਨਾ ਵੇਖੇ ਵੇ
ਚੜ੍ਹੀ ਜਵਾਨੀ ਹਾਣ ਦੇਆ ਹਾਣ ਦੇਆ
ਚੜ੍ਹੀ ਜਵਾਨੀ ਹਾਣ ਦਿਆ ਵੇ ਘਰੇ ਨਾ ਲੱਗਦਾ ਜੀ
[Verse 3]
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ
[Verse 4]
ਮੇਰੀ ਅੱਖਾਂ ਦੇ ਵਿੱਚ ਦਾਰੂ
ਕਹਿੰਦੇ ਆ ਮੁੰਡੇ ਮਾਰੂ
ਇੱਕ ਵਾਰੀ ਜਿਹੜਾ ਪੀ ਲੂੰਗਾ ਨਸ਼ੇ'ਚ ਉਮਰ ਗੁਜ਼ਾਰੂੰ
ਮੇਰੀ ਅੱਖਾਂ ਦੇ ਵਿੱਚ ਦਾਰੂ
ਕਹਿੰਦੇ ਆ ਮੁੰਡੇ ਮਾਰੂ
ਇੱਕ ਵਾਰੀ ਜਿਹੜਾ ਪੀ ਲੂੰਗਾ ਨਸ਼ੇ'ਚ ਉਮਰ ਗੁਜ਼ਾਰੂੰ
ਉਤੋਂ ਨਖਰਾ ਹਾਂ ਦੇਆ ਹਾਂ ਦੇਆ
ਉਤੋਂ ਨਖਰਾ ਹਾਂ ਦਿਆ ਦਾਰੂ ਨਾਲ ਚਿਕਨ ਫ੍ਰੀ
[Verse 5]
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ
[Verse 6]
ਓਹ ਜਮਿਲਾ
ਹਾਏ ਹਾਏ ਹਾਏ ਹਾਏ ਹਾਏ ਜਮੀਲਾ
ਓਹ ਜਮਿਲਾ ਓਹ ਜਮਿਲਾ ਓਹ ਜਮਿਲਾ
ਹਾਏ ਜਮੀਲਾ
ਹਾਏ ਜਮੀਲਾ
[Verse 7]
ਮੁੰਡਿਆ ਕਰ ਤੂੰ ਤੇਜੀ
ਕਰਦਾਂ ਕੁੜੀ ਕ੍ਰੇਜ਼ੀ
ਜੱਟੀ ਦੀ ਕਿ ਰੀਸ ਕਰੂੰ ਦੇਸੀ ਕਿ ਅੰਗਰੇਜੀ
ਮੁੰਡਿਆ ਕਰ ਤੂੰ ਤੇਜੀ
ਕਰਦਾਂ ਕੁੜੀ ਕ੍ਰੇਜ਼ੀ
ਜੱਟੀ ਦੀ ਕਿ ਰੀਸ ਕਰੂੰ ਦੇਸੀ ਕਿ ਅੰਗਰੇਜੀ
[Verse 8]
ਬੱਬੂ ਦੋਵਾਂਚੋਂ ਇਕ ਰੱਖ ਲੇ ਇਕ ਰੱਖ ਲੇ
ਬੱਬੂ ਦੋਵਾਂ'ਚੋਂ ਇਕ ਰੱਖ ਲੇ
ਵੇ ਮੈਂ ਯਾ ਦਾਰੂ ਤੇਰੀ
[Verse 9]
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ
ਵੇ ਮੈਂ ਬੋਤਲ ਵਰਗੀ
[Outro]
Mix mix
ਮਿਕਸਸਿੰਘ ਇਨ ਦਾ ਹਾਊਸ
Written by: Babbu, Mixsingh

