Credits
PERFORMING ARTISTS
Arjan Dhillon
Performer
COMPOSITION & LYRICS
Arjan Dhillon
Songwriter
Preet Hundal
Composer
Songtexte
ਹੋ ਪਿੰਡ ਟਿੱਕਦੇ ਨੀ ਪੈਰ, ਮੁੱਢੋ ਤੇਲ ਨਾਲ ਵੈਰ
ਗ੍ਰਾਂਰੀਆਂ ਦੇ ਪੱਟੇ ਨੀ ਸਾਨੂ ਯਾਰੀਆਂ ਦੀ ਲੈਰ
(ਸਾਨੂ ਯਾਰੀਆਂ ਦੀ ਲੈਰ)
ਹੋ ਪਿੰਡ ਟਿੱਕਦੇ ਨੀ ਪੈਰ, ਮੁੱਢੋ ਤੇਲ ਨਾਲ ਵੈਰ
ਗ੍ਰਾਂਰੀਆਂ ਦੇ ਪੱਟੇ ਨੀ ਸਾਨੂ ਯਾਰੀਆਂ ਦੀ ਲੈਰ
ਓ ਆਹੀ ਗੱਲਾਂ ਨੇ ਰਕਾਨ ਮਾਂਜੀਆਂ
ਓ ਆਹੀ ਗੱਲਾਂ ਨੇ ਰਕਾਨ ਮਾਂਜੀਆਂ
ਹੋ ਬੈਠੀ ਤੇਰੇ ਨਾਲ ਮਿੱਤਰਾ ਦੇ ਵੱਲ ਚਾਕਦੀ
ਹੋ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ
ਹੋ ਬੈਠੀ ਤੇਰੇ ਨਾਲ ਮਿੱਤਰਾ ਦੇ ਵੱਲ ਚਾਕਦੀ
ਹੋ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ
(ਸਾਂਭ ਲੈ ਜੇ ਸਾਂਭੀ ਜਾਂਦੀ ਆ)
ਹੋ ਮਸ਼ਹੂਕਰੀ ਸੁਬਾਹ ਆਲਾ ਰਹੇ ਟਾਲਦੀ
ਹਰੇਕ ਰੰਨ ਮਾੜਾ-ਮੋਟਾ ਵੈਲੀ ਪਾਲਦੀ
ਹੋ ਮਸ਼ਹੂਕਰੀ ਸੁਬਾਹ ਆਲਾ ਰਹੇ ਟਾਲਦੀ
ਹਰੇਕ ਰੰਨ ਮਾੜਾ-ਮੋਟਾ ਵੈਲੀ ਪਾਲਦੀ
ਚੰਦਰੀ ਏ ਕੌਣ? ਜਿਹੜਾ ਕਰਜੂਗਾ ਕੰਉਣ
ਪਿੰਡ ਯਾਰ ਦਾ ਪਦੌੜ ਚਾਰੇ ਪਾਸੇ ਮਿੱਤਰਾ ਦੀ ਚਾਂਦੀ ਆ
(ਮਿੱਤਰਾ ਦੀ ਚਾਂਦੀ ਆ)
ਹੋ ਬੈਠੀ ਤੇਰੇ ਨਾਲ ਮਿੱਤਰਾ ਦੇ ਵੱਲ ਚਾਕਦੀ
ਹੋ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ
ਹੋ ਬੈਠੀ ਤੇਰੇ ਨਾਲ ਮਿੱਤਰਾ ਦੇ ਵੱਲ ਚਾਕਦੀ
ਹੋ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ
(ਸਾਂਭ ਲੈ ਜੇ ਸਾਂਭੀ ਜਾਂਦੀ ਆ)
ਹੋ ਲੁੱਟਦੇ ਆ ਬੁੱਲੇ ਨਾ ਬਗਾਨੀ ਚਾਕਦੇ
ਹਰੇਕ ਨੂੰ ਨੀ ਯਾਰ ਮੇਰੇ ਪਾਬੀ ਆਖਦੇ
ਹੋ ਲੁੱਟਦੇ ਆ ਬੁੱਲੇ ਨਾ ਬਗਾਨੀ ਚਾਕਦੇ
ਹਰੇਕ ਨੂੰ ਨੀ ਯਾਰ ਮੇਰੇ ਪਾਬੀ ਆਖਦੇ
ਕਰਿਆ ਮੈਂ ਕੱਖ, ਚੰਗੇ ਲੱਗਦੇ ਨੀ ਚੱਜ
ਓ ਤੂੰ ਖੈੜਾ ਇਹਦਾ ਛੱਡ
ਅੱਜ ਜਾਵੇ ਜਿਹੜੀ ਚੱਲ ਜਾਂਦੀ ਆ
(ਚੱਲ ਜਾਂਦੀ ਆ)
ਹੋ ਬੈਠੀ ਤੇਰੇ ਨਾਲ ਮਿੱਤਰਾ ਦੇ ਵੱਲ ਚਾਕਦੀ
ਹੋ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ
ਹੋ ਬੈਠੀ ਤੇਰੇ ਨਾਲ ਮਿੱਤਰਾ ਦੇ ਵੱਲ ਚਾਕਦੀ
ਹੋ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ
(Hundal on the beat yo)
(Hundal on the beat yo)
ਹੋ ਬੈਠੀ ਤੇਰੇ ਨਾਲ
ਹੋ ਸ਼ੇਰਾ ਸਾਂਭ ਲੈ
ਹੋ ਬੈਠੀ ਤੇਰੇ ਨਾਲ
ਹੋ ਸ਼ੇਰਾ ਸਾਂਭ ਲੈ ਜੇ
Written by: Arjan Dhillon, Preet Hundal