Credits

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
RONI SATTA
RONI SATTA
Lyrics
Desi Crew
Desi Crew
Composer
Gill Michhrai
Gill Michhrai
Lyrics
PRODUCTION & ENGINEERING
Desi Crew
Desi Crew
Producer

Songtexte

[Intro]
ਦੇਸੀ ਕ੍ਰਿਊ ਦੇਸੀ ਕ੍ਰਿਊ (ਦੇਸੀ ਕ੍ਰਿਊ ਦੇਸੀ ਕ੍ਰਿਊ)
[Verse 1]
ਮੈਨੂੰ ਗੱਲ ਬਾਤ ਲਗਦੀ ਨਾ ਠੀਕ ਚੰਦਰੀ
ਪੰਦਰਾਂ ਦਿਨਾਂ ਦੀ ਪਈ ਆ ਭਰੀ ਪੰਦਰੀ
ਪੰਦਰਾਂ ਦਿਨਾਂ ਦੀ ਪਈ ਆ ਭਰੀ ਪੰਦਰੀ
ਮਾਰਿਆ ਖੰਘੂਰਾ ਪਿੰਡ ਕੱਠ ਹੋ ਗਿਆ
ਪੈ ਗਿਆ ਪੁਆੜਾ ਲਾਣ ਦੇ ਡਰੱਮ ਤੋਂ
[Chorus]
ਓਹ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ)
[Verse 2]
ਹੋ ਸਰ ਚੜ੍ਹ ਚੜ੍ਹ ਫਿਰੇ ਪੁੱਰਦਾ ਵਾਂਗਰ ਨੀ
ਰੌਣੀ ਰੌਣੀ ਰੌਣੀ ਏ ਸ਼ਿਨਾਲੀ ਆਲਾ ਯਾਰ ਨੀ
ਮਸਟੈਂਗ ਵਰਗਾ ਏ ਚਾਹ ਨੀ ਸ਼ੋਕੀਨ ਨੂੰ
ਨਖਰੋਂ ਦੀ ਅੱਖ ਜੀਵੇਂ ਖੇਡ ਦੀ ਸ਼ਿਕਾਰ ਨੀ
ਪਿੰਡ ਮਸ਼ਰਾਈ ਵਿੱਚ ਗੱਲਾਂ ਉੱਡੀਆਂ
ਪਿੰਡ ਮਸ਼ਰਾਈ ਵਿੱਚ ਗੱਲਾਂ ਉੱਡੀਆਂ
ਵੈਸੇ ਗਿੱਲ ਸੀ ਸ਼ਰੀਫ ਥਾਂਵੇਂ ਦੇ ਸਣ ਤੋਂ
[Chorus]
ਓਹ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ)
[Verse 3]
ਜਿੰਨੇ ਗੂੜ੍ਹੇ ਸੂਟ ਓਹਨਾਂ ਨਖਰੇ ਚ ਜ਼ਹਿਰ ਆ
ਚੋਬਰਾਂ ਵੇ ਦਿਲਾਂ ਉੱਤੇ ਨਿੱਰਾ ਤੇਰਾ ਕਹਿਰ ਆ
ਬਾਕੀ ਰਹਿੰਦੀ ਚੱਕਦਾ ਏ ਜ਼ਿੰਮੇਵਾਰੀ ਗੱਬਰੂ
ਵੈਲਪੁਣੇ ਵਿੱਚ ਬਿੱਲੋ ਧਰ ਲਿਆ ਪੈਰ ਆ
ਅੱਕ ਕਿਸੇ ਦਿਨ ਕੋਈ ਚਾੜੂ ਰੱਬ ਤੇ
ਚਾੜੂ ਰੱਬ ਤੇ
ਅੱਕ ਕਿਸੇ ਦਿਨ ਕੋਈ ਚਾੜੂ ਰੱਬ ਤੇ
ਨਸ਼ਾ ਤੇਰਾ ਭੈੜਾ ਲੱਗਿਆ ਏ ਰਮ ਤੋਂ
[Chorus]
ਓਹ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ)
[Verse 4]
ਅੱਡਿਆਂ ਤੇ ਖੜ੍ਹ ਕੁੜੇ ਟਾਈਮ ਤੇਰਾ ਚੱਕਦਾ
ਰੰਗ ਤੇਰੇ ਸਾਰੇ ਪੂਰੇ ਮੈਚਿੰਗ ਚ ਰੱਖਦਾ
ਜਾਨ ਤੋਂ ਪਿਆਰੀ ਹੋਈ ਸੇਫਟੀ ਰਕਾਨ ਦੀ
ਆਸ਼ਿਕਾਂ ਦੀ ਲਾਈਨ ਤੇਰੀ ਘੂਰ ਨਾਲ ਡੱਕਦਾ
ਵੈਲੀਆਂ ਨੂੰ ਵੀਨ ਵਾਂਗੂ ਕੀਲ ਰੱਖਦਾ
(ਕੀਲ ਰੱਖਦਾ)
ਵੈਲੀਆਂ ਨੂੰ ਵੀਨ ਵਾਂਗੂ ਕੀਲ ਰੱਖਦਾ
ਉੱਡਾ ਕੇ ਪਰਿੰਦੇ ਨੀ ਦਿਖਾਉਂਦਾ ਗੰਨ ਤੋਂ
[Chorus]
ਓਹ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾ ਦਾ ਪੁੱਤ ਗਿਆ ਕੰਮ ਤੋਂ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂੰ ਲੱਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
(ਮੈਨੂੰ ਲੱਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲੱਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
Written by: RONI SATTA, Ronisatta Ronisatta
instagramSharePathic_arrow_out

Loading...