Songtexte

Sidhu Moose Wala Game Changerz in the house, baby This world below my... This world below my shoes ਮੌਤ ਨਾਲ਼ੇ ਗੂੜ੍ਹੀ ਆ ਸਕੀਰੀ, ਬੱਲੀਏ ਜੀਵਾਂ ਹਰ ਪਲ ਜਿਉਂ ਅਖੀਰੀ, ਬੱਲੀਏ ਮੌਤ ਨਾਲ਼ੇ ਗੂੜ੍ਹੀ ਆ ਸਕੀਰੀ, ਬੱਲੀਏ ਜੀਵਾਂ ਹਰ ਪਲ ਜਿਉਂ ਅਖੀਰੀ, ਬੱਲੀਏ Dollar'an ਦੇ ਨਾਲ਼ ਜੇਬਾਂ full ਰਹਿੰਦੀਆਂ ਦਿਲ ਵਿੱਚ ਰਹਿੰਦੀ ਆ ਫਕੀਰੀ, ਬੱਲੀਏ ਰੁਕਿਆ ਕਦੇ ਨਹੀਂ, ਝੁਕਿਆ ਕਦੇ ਨਹੀਂ ਮਾੜੀ ਕਹੀ ਕਦੇ ਨਾ ਹੀ ਸੁਣੀ ਆ ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ ਜੱਟ ਜੁੱਤੀ ਥੱਲੇ ਰੱਖੇ ਦੁਨੀਆ ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ ਜੱਟ ਜੁੱਤੀ ਥੱਲੇ ਰੱਖੇ ਦੁਨੀਆ ਛਿੱਟੇ ਮਾਰਨੇ ਦਾ ਕੋਈ ਬਹੁਤਾ ਸ਼ੌਕ ਨਹੀਂ "ਪਿੰਡ ਮੇਰਾ ਮੂਸਾ," ਕਹਾਂ ਹਿੱਕ ਠੋਕ ਨੀ ਛਿੱਟੇ ਮਾਰਨੇ ਦਾ ਕੋਈ ਬਹੁਤਾ ਸ਼ੌਕ ਨਹੀਂ "ਪਿੰਡ ਮੇਰਾ ਮੂਸਾ," ਕਹਾਂ ਹਿੱਕ ਠੋਕ ਨੀ ਕਹਿੰਦੇ ਸੀ ਜੋ, "Sidhu Moose Wala ਬੁਰਾ ਐ" ਕਰਦੇ proud ਅੱਜ ਓਹੀ ਲੋਕ ਨੀ ਰੋਕੂ ਕਿਹੜਾ ਮੰਜ਼ਿਲਾਂ achieve ਕਰਨੋਂ? ਮੇਰੀ ਕਿਸਮਤ ਉਹਨੇ ਖੁਣੀ ਆ ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ ਜੱਟ ਜੁੱਤੀ ਥੱਲੇ ਰੱਖੇ ਦੁਨੀਆ ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ ਜੱਟ ਜੁੱਤੀ ਥੱਲੇ... (ਪੁੱਛ ਤੇਰੇ ਸ਼ਹਿਰ, Raja...) ਮੈਂ care ਕਰਾਂ ਘੱਟ, ਜੁੱਤੀ ਥੱਲੇ ਰੱਖਾਂ ਵੱਧ ਲਈਦਾ ਉਹਨੂੰ ਚੱਕ ਜੋ ਚੱਕੇ ਬਾਹਲ਼ੀ ਅੱਤ ਕੰਮ ਸਾਰੇ ਕਿੱਤੇ wrong, ਪਰ ਮੁੰਡਾ ਪੂਰਾ right ਚਾਰ ਰੱਖਾਂ bodyguard, ਨਾ ਆਪ ਕਰਾਂ fight (ਮੇਰੀ-ਮੇਰੀ), ਮੇਰੀ ਜੁੱਤੀ ਥੱਲੇ, ਜੁੱਤੀ ਥੱਲੇ ਵੈਰੀ ਸਾਰੇ ਜੁੱਤੀ ਥੱਲੇ ਕਿੱਥੇ ਚੱਲੇ? ਕਿੱਥੇ ਚੱਲੇ ਮੈਨੂੰ ਹੁਣ ਬਿਨਾਂ ਦੱਸੇ? ਹਾਂ, ਹੁਣ ਵੇਖਦਾ ਜ਼ਮਾਨਾ ਸਾਰਾ ਕੌਣ ਬੈਠਾ ਰੋ ਰਿਹਾ ਤੇ ਹੁਣ ਕੌਣ ਹੱਸੇ ਓ, ਦਿਲ ਦੇ ਨਾ ਮਾੜੇ, ਕਰਦੇ ਨਾ ਪਹਿਲ ਨੀ ਅਣਖਾਂ ਨਾ' ਜਿਉਣਾ lifestyle ਨੀ ਦਿਲ ਦੇ ਨਾ ਮਾੜੇ, ਕਰਦੇ ਨਾ ਪਹਿਲ ਨੀ ਅਣਖਾਂ ਨਾ' ਜਿਉਣਾ lifestyle ਨੀ ਅੱਖਾਂ ਸਾਹਵੇਂ ਖੜ੍ਹਾ ਮੈਨੂੰ ਦੇਖ ਫੁਕਰੇ 911 ਕਰ ਦਿੰਦੇ dial ਨੀ ਖੁੱਲ੍ਹੇ ਸ਼ੇਰਾਂ ਵਾਂਗੂ ਆਂ ਜਿਉਂਦੇ ਜਿੰਦਗੀ ਅਸੀਂ ਆਪਣੀਆਂ ਰਾਹਾਂ ਚੁਣੀ ਆਂ ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ ਜੱਟ ਜੁੱਤੀ ਥੱਲੇ ਰੱਖੇ ਦੁਨੀਆ ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ ਜੱਟ ਜੁੱਤੀ ਥੱਲੇ ਰੱਖੇ ਦੁਨੀਆ ਹੋ, ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ "ਉਂਜ ਇਹ ਲੋਕ ਨਾ ਕਿਸੇ ਦੇ ਮਿੱਤ ਨੀ" ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ "ਉਂਜ ਇਹ ਲੋਕ ਨਾ ਕਿਸੇ ਦੇ ਮਿੱਤ ਨੀ ਹੋਣਾ ਚਾਹੀਦਾ ਐ ਖੂਨ ਵਿੱਚ ਜਜ਼ਬਾ ਕੋਈ ਚੀਜ਼ ਔਖੀ ਨਹੀਓਂ ਇੱਥੇ ਜਿੱਤਣੀ" ਸੱਚੇ ਦਿਲੋਂ ਸਭ ਦੀ support ਕਰੀਏ ਨਾ ਕਦੇ ਗ਼ਲਤ ਬਿਉਂਤਾਂ ਬੁਣੀ ਆਂ ਕਰੀਦੀ ਨਹੀਂ care, ਪੂਰੀ ਬਾਬੇ ਦੀ ਐ ਮਿਹਰ ਜੱਟ ਜੁੱਤੀ ਥੱਲੇ ਰੱਖੇ ਦੁਨੀਆ ਕਰੀਦੀ ਨਹੀਂ care, ਇੱਥੇ ਆਉਣਾ ਨਹੀਓਂ ਫੇਰ ਜੱਟ ਜੁੱਤੀ ਥੱਲੇ ਰੱਖੇ ਦੁਨੀਆ (ਕਰੀਦੀ ਨਹੀਂ-, ਕਰੀਦੀ ਨਹੀਂ...) (ਬਾਬੇ ਦੀ ਐ-, ਬਾਬੇ ਦੀ ਐ...) (ਜੁੱਤੀ ਥੱਲੇ ਰੱਖੇ ਦੁਨੀਆ)
Writer(s): Shubhdeep Singh Lyrics powered by www.musixmatch.com
instagramSharePathic_arrow_out