Musikvideo
Musikvideo
Credits
PERFORMING ARTISTS
Nimrat Khaira
Performer
Neeru Bajwa
Actor
Bunty Bains
Performer
Desi Crew
Performer
Sukh Sanghera
Conductor
COMPOSITION & LYRICS
Bunty Bains
Lyrics
PRODUCTION & ENGINEERING
Desi Crew
Producer
Brand B
Producer
Songtexte
[Verse 1]
ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ ਦੇਸੀ ਕ੍ਰਿਊ
[Chorus]
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓਂ (ਅੱਖਾਂ ਕੁੜੀਓਂ)
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓਂ
ਯਾਰੀ ਨੂੰ ਲਕੋ ਕੇ ਮੈਂ ਤਾ ਰਾਖਾ ਕੁੜੀਓਂ
[Verse 2]
ਲਗੀਆਂ ਦੇ ਵੈਰੀ ਏਥੇ ਲੱਖਾਂ ਕੁੜੀਓਂ
ਕੁੜੀਆਂ ਚ ਖੜੀ ਨੂੰ ਬੁਲਾਉਂਦਾ ਜਾਣ ਜਾਣ ਕੇ
ਮੁੰਡਿਆਂ ਦੇ ਵਿੱਚ ਤੁਰੇ ਹਿੱਕ ਤਾਣ ਤਾਣ ਕੇ
ਕੁੜੀਆਂ ਚ ਖੜੀ ਨੂੰ ਬੁਲਾਉਂਦਾ ਜਾਣ ਜਾਣ ਕੇ
ਮੁੰਡਿਆਂ ਦੇ ਵਿੱਚ ਤੁਰੇ ਹਿੱਕ ਤਾਣ ਤਾਣ ਕੇ
(ਤੁਰੇ ਹਿੱਕ ਤਾਣ ਤਾਣ ਕੇ)
ਨੀਵੀਆਂ ਮੈਂ ਪਾ ਪਾ ਕੇ ਤੱਕਾਂ ਕੁੜੀਓਂ
ਗੱਬਰੂ ਬਲਿੰਕ ਕਰੇ
[Chorus]
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓਂ
ਯਾਰੀ ਨੂੰ ਲਕੋ ਕੇ ਮੈਂ ਤਾ ਰਾਖਾ ਕੁੜੀਓਂ
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓਂ
ਯਾਰੀ ਨੂੰ ਲਕੋ ਕੇ ਮੈਂ ਤਾ ਰਾਖਾ ਕੁੜੀਓਂ
[Verse 3]
ਮੇਰੇ ਉੱਤੋ ਫਿਰਦਾ ਏ ਜਿੰਦ ਵਾਰਦਾ
ਹਾਂ ਮੇਰੇ ਉੱਤੋ ਫਿਰਦਾ ਏ ਜਿੰਦ ਵਾਰਦਾ
ਮੇਰੇ ਬਿਨਾ ਹੁਣ ਨਹੀਓ ਬਿੰਦ ਸਰਦਾ
ਮੇਰੇ ਬਿਨਾ ਹੁਣ ਨਹੀਓ ਬਿੰਦ ਸਰਦਾ
ਪੈਂਦਾ ਏ ਭੁਲੇਖਾ ਓਹਦੀ ਲੰਗੀ ਕਾਰ ਦਾ
ਪੈਂਦਾ ਏ ਭੁਲੇਖਾ ਓਹਦੀ ਲੰਗੀ ਕਾਰ ਦਾ
ਕਾਉ ਮਾਉ ਚਿੱਤ ਕਰੇ ਮੁਟਿਆਰ ਦਾ
ਹਾਂ ਕਾਉ ਮਾਉ ਚਿੱਤ ਕਰੇ ਮੁਟਿਆਰ ਦਾ
ਕਦੇ ਫੋਨ ਚੱਕਾ ਕਦੇ ਰਾਖਾ ਕੁੜੀਓਂ
ਕਦੇ ਫੋਨ ਰਾਖਾ ਕਦੇ ਚੱਕਾਂ ਕੁੜੀਓਂ
ਗੱਬਰੂ ਬਲਿੰਕ ਕਰੇ
[Chorus]
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓਂ
ਯਾਰੀ ਨੂੰ ਲਕੋ ਕੇ ਮੈਂ ਤਾ ਰਾਖਾ ਕੁੜੀਓਂ
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓਂ
ਯਾਰੀ ਨੂੰ ਲਕੋ ਕੇ ਮੈਂ ਤਾ ਰਾਖਾ ਕੁੜੀਓਂ
[Verse 4]
ਬੈਂਸ ਬੈਂਸ ਆਖ ਦਿਆ ਹੋਣਗੀਆਂ ਆਂ ਕੁੜੀਆਂ
ਮੇਰਾ ਗੁੱਡ ਲੱਕ ਆ ਜੋ ਇਹਦੇ ਨਾਲ ਜੁੜੀਆਂ
ਬੈਂਸ ਬੈਂਸ ਆਖ ਦਿਆ ਹੋਣਗੀਆਂ ਆਂ ਕੁੜੀਆਂ
ਮੇਰਾ ਗੁੱਡ ਲੱਕ ਆ ਜੋ ਇਹਦੇ ਨਾਲ ਜੁੜੀਆਂ
ਕਰਦੀ ਨਾ ਗੱਲਾਂ
ਮੈਂ ਵੀ ਥਕਾ ਕੁੜੀਓਂ
ਗੱਬਰੂ ਬਲਿੰਕ ਕਰੇ
[Chorus]
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾ ਰਾਖਾ ਕੁੜੀਓਂ
ਗੱਬਰੂ ਬਲਿੰਕ ਕਰੇ ਅੱਖਾਂ ਕੁੜੀਓ
ਯਾਰੀ ਨੂੰ ਲਕੋ ਕੇ ਮੈਂ ਤਾ ਰਾਖਾ ਕੁੜੀਓਂ
Written by: Bunty Bains

