Ähnliche Songs
Credits
PERFORMING ARTISTS
Khush Romana
Performer
COMPOSITION & LYRICS
Sidhu Moose Wala
Songwriter
Songtexte
Byg Byrd! Byg Byrd!
Yeah!
Khush Romana!
Sidhu Moose Wala!
I'm a, I'm a bad boy!
ਹੋ ਕੱਬੇ ਆ ਆਏ ਡੌਲ ਖੀਡੀ ਸੋਚ ਵਰਗੇ,
ਜ਼ਾਲਮ Commandor Marcos ਵਰਗੇ
Seal ਵਾਂਗੂ ਘੇਰਾ ਮਜ਼ਬੂਤ ਬਲੀਏ
ਖੈਂਦੇ ਜਿਹਦੇ ਨਾਲ ਜਾਂ ਲਾਸ ਕਰ ਗਏ
ਮੌਤ ਦਿਯਨ ਅਖਾਂ ਵਿਚ ਆਖ ਪਾਉਂਦੇ ਨੇ
ਨੀ ਅੱਸੀ ਹੋਂਸਲੇ ਬੁਲੰਦ ਹੈਡੋਨ ਪਾਰ ਰਖੇ ਨੇ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ ਯਾਰ ਰਖੇ ਨੇ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ ਯਾਰ ਰਖੇ ਨੇ
ਕਹਾਕੀਆਂ ਦੇ ਤੱਕ ਨਾਹੀਓ ਵੈਰ ਮੁਕਦੇ
ਖਾ ਜਾਈਏ ਜਿਥੇ ਸੱਦੀ ਖਾਰ ਬੁਰੀ ਆਏ
ਵੈਰੀਆਂ ਦੇ ਨਾਮ ਦੇ ਨਿਸ਼ਾਨ ਚਹਦੇ ਨਾ
ਸੱਦੀ Atomy ਧਮਾਕੇ ਵਾਂਗੂ ਮਾਰ ਬੁਰੀ ਆਏ
ਹੋ ਦਿਲ ਦੇ ਕਰੀਬ ਜੋ Crown ਸਿਰ ਤੇ
ਬਾਕੀ ਦੁੱਕੀ ਟਿੱਕੀ ਗੋਤੀਆਂ ਦੇ ਪਹਦ ਰਖੇ ਨੇ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ ਯਾਰ ਰਖੇ ਨੇ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ ਯਾਰ ਰਖੇ ਨੇ
ਹੋ ਦਿਲ ਦਾ ਨਹੀਂ ਮਾੜਾ
ਤੇਰਾ Sidhu Moose Wala
ਹੋ ਰਦਕੇ ਰਦਕੇ ਰਦਕੇ
ਰਦਕੇ ਰਦਕੇ ਰਦਕੇ
ਲੋਕਾਂ ਵਿਚ Ego ਬੋਲਦੀ
ਲੋਕਾਂ ਵਿਚ Ego ਬੋਲਦੀ
ਮੇਰੇ ਯਾਰ ਬੋਲੀਆਂ ਸਿਰ ਚਾਧਕੇ
ਮਾਰ-ਧਾਦਪਤਾ ਲਗ ਜੁ
ਹੋ ਮਾਰ-ਧਾਦਪਤਾ ਲਗ ਜੁ
ਕਦੇ ਦੇਖ ਲੀ ਬਾਰੋਬਾਰ ਅੱਡ ਕੇ
Melbourne ਨੂੰ Toronto ਤੱਕ ਨੀ
Melbourne ਨੂੰ Toronto ਤੱਕ ਨੀ
ਸਾਨੂੰ ਮਾਰ ਦੇ Salute ਲੋਕ ਖਾਦ ਕੇ ਹੋ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ ਯਾਰ ਰਖੇ ਨੇ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ ਯਾਰ ਰਖੇ ਨੇ
ਯਾਰੀਆਂ ਦੇ ਬੱਤੇ ਬੀਬਾ ਖ਼ੂਨ ਜਿੰਨੇਆਂ
ਲੁੱਤੇਰ ਨਾ ਜਾਣੀ ਅੱਸੀ ਫ਼ੋਨਾਂ ਵਾਲੇ ਨਾ
ਸਿਰ ਤੇ ਹਿਸਾਬ ਨਾਲ ਸਿਰ ਲੈਣੇ ਆਂ
ਬੀਬਾ ਸਿਰ ਫਿਰੇ ਜੇ ਜਨੂਨਾਂ ਵਾਲੇ ਆਂ
ਚਾਹੁੰਦੇ ਨੀ ਓ ਪਾਲੇ Sidhu Moose Wala ਨੇ
ਪੌਂਦੇ ਅੱਡੀ ਤੇ ਪਦਾਕੇ ੩-੪ ਰਖੇ ਨੇ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ ਯਾਰ ਰਖੇ ਨੇ
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
ਨੀ ਅੱਸੀ Russian Tank'ਆਂ ਜਿਹੇ...
ਹੋ ਸੰਤਾਲੀਆਂ ਦੁਨਾਲੀਆਂ ਨੇ ਗੌਡ ਰਖਦੀ
Writer(s): Sidhu Moose Wala, Maninder Kalyan
Lyrics powered by www.musixmatch.com