album cover
Bewaffa
album cover
Bewaffa wurde am 1. Januar 2017 von Lokdhun Telemedia Pvt. Ltd. als Teil des Albums My Turn veröffentlicht
AlbumMy Turn
1. Januar 2017
LabelLokdhun Telemedia Pvt. Ltd.
BPM
Melodizität
Akustizität
Valence
Tanzbarkeit
Energie

Songtexte

ਸੋਣੀਏ ਓਹ
ਕਿਉਂ ਤੂੰ ਅਖੀਆਂ ਮਿਲਾਈਆਂ
ਕਿਉਂ ਤੂੰ ਅਖੀਆਂ ਮਿਲਾਈਆਂ
ਦੋ ਅੰਗੂਠੀਆਂ ਕਿਓਂ ਪਾਈਆਂ
ਕਿ ਇਰਾਦੇ ਸੀ ਤੇਰੇ
ਨੀ ਨਿਖਲੀ ਤੂੰ ਬੇਵਫਾ
ਝੂਠੇ ਵਾਅਦੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾਅਦੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਕਿਉਂ ਤੂੰ ਅੱਖੀਆਂ ਮਿਲਾਈਆਂ
ਦੋ ਅੰਗੂਠੀਆਂ ਕਿਓਂ ਪਾਈਆਂ
ਕਿਉਂ ਤੂੰ ਅੱਖੀਆਂ ਮਿਲਾਈਆਂ
ਦੋ ਅੰਗੂਠੀਆਂ ਕਿਓਂ ਪਾਈਆਂ
ਕਿ ਇਰਾਦੇ ਸੀ ਤੇਰੇ
ਨੀ ਨਿਖਲੀ ਤੂੰ ਬੇਵਫਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਤੇਰੀ ਅਖੀਆਂ ਚੋਂ ਲੱਭਦੀ ਸ਼ੈਤਾਨੀ ਕੁੜੀਏ
ਕਿੱਸੇ ਹੋਰ ਦੀ ਤੂੰ ਲਗਦੀ ਦੀਵਾਨੀ ਕੁੜੀਏ
ਤੇਰੀ ਅਖੀਆਂ ਚੋਂ ਲੱਭਦੀ ਸ਼ੈਤਾਨੀ ਕੁੜੀਏ
ਕਿੱਸੇ ਹੋਰ ਦੀ ਤੂੰ ਲਗਦੀ ਦੀਵਾਨੀ ਕੁੜੀਏ
ਪਿਆਰ ਕੀਤਾ ਮੈਂ ਬਥੇਰਾ
ਪਿਆਰ ਕੀਤਾ ਮੈਂ ਬਥੇਰਾ
ਪਰ ਤੂੰ ਰੱਖਿਆ ਅੰਧੇਰਾ
ਪਿਆਰ ਕੀਤਾ ਮੈਂ ਬਥੇਰਾ
ਪਰ ਤੂੰ ਰੱਖਿਆ ਅੰਧੇਰਾ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਕੀਤਾ ਜੱਗ ਤੋਂ ਪਰਾਇਆ
ਕੀਤਾ ਜੱਗ ਤੋਂ ਪਰਾਇਆ
ਕਯੂ ਤੂੰ ਪਿਆਰ ਨਾ ਨਿਭਾਇਆ
ਕੀਤਾ ਜੱਗ ਤੋਂ ਪਰਾਇਆ
ਕਿਉਂ ਤੂੰ ਪਿਆਰ ਨਾ ਨਿਭਾਇਆ
ਦਿੱਤੇ ਗ਼ਮਾਂ ਦੇ ਸਵੇਰੇ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਤੂੰ ਹਮੇਸ਼ਾ ਸੀ ਪਰਾਈ
ਤੂੰ ਹਮੇਸ਼ਾ ਸੀ ਪਰਾਈ
ਕਿਉਂ ਤੂੰ ਕੀਤੀ ਬੇਵਫ਼ਾਈ
ਤੂੰ ਹਮੇਸ਼ਾ ਸੀ ਪਰਾਈ
ਕਿਉਂ ਤੂੰ ਕੀਤੀ ਬੇਵਫ਼ਾਈ
ਤੋੜੇ ਦਿਲ ਤੂੰ ਬਥੇਰੇ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾੜੇ ਸੀ ਤੇਰੇ
ਨੀ ਨਿਕਲੀ ਤੂੰ ਬੇਵਫ਼ਾ
ਤੇਰਾ ਬੋਲਣ ਵਿੱਚ ਝੁਲਦੀ ਸੁਗੰਧ ਕੁੜੀਏ
ਪਹਿਲਾਂ ਪਿਆਰੀ ਸੀ ਹੁਣ ਨਹੀਂ ਪਸੰਦ ਕੁੜੀਏ
ਛੱਡ ਚੱਲੇ ਅੱਸੀ
ਤੈਨੂੰ ਜਾ ਕੋਈ ਹੋਰ ਠੱਗ ਲੇ
ਹੁਣ ਹੰਜੂਆਂ ਦੇ ਵਿਚੋ
ਤੂੰ ਪਿਆਰ ਲੱਭ ਲੇ
ਹੁਣ ਹੰਜੂਆਂ ਦੇ ਵਿਚੋ
ਤੂੰ ਪਿਆਰ ਲੱਭ ਲੇ
ਹੁਣ ਹੰਜੂਆਂ ਦੇ ਵਿਚੋ
ਤੂੰ ਪਿਆਰ ਲੱਭ ਲੇ
ਹੁਣ ਹੰਜੂਆਂ ਦੇ ਵਿਚੋ
ਤੂੰ ਪਿਆਰ ਲੱਭ ਲੇ
ਹੁਣ ਹੰਜੂਆਂ ਦੇ ਵਿਚੋ
ਤੂੰ ਪਿਆਰ ਲੱਭ ਲੇ
ਹੁਣ ਹੰਜੂਆਂ ਦੇ ਵਿਚੋ
ਤੂੰ ਪਿਆਰ ਲੱਭ ਲੇ
ਪਿਆਰ ਲੱਭ ਲੇ ਪਿਆਰ ਲੱਭ ਲੇ
Written by: Arun Sareen, Pav Dharia
instagramSharePathic_arrow_out􀆄 copy􀐅􀋲

Loading...