album cover
Moon Bound
album cover
Moon Bound wurde am 7. Oktober 2021 von Prem Dhillon als Teil des Albums Moon Bound - Single veröffentlicht
Released7. Oktober 2021
LabelPrem Dhillon
BPM
Melodizität
Akustizität
Valence
Tanzbarkeit
Energie

Musikvideo

Musikvideo

Songtexte

[Verse 1]
ਇਹ ਜ਼ਖਮ ਨੇ ਅੱਲੇ ਜੋ
ਇਹ ਜ਼ਖਮ ਨੇ ਅੱਲੇ ਜੋ
ਸਾਰੇ ਨੇ ਗਵਾਹ ਮੇਰੇ
[Verse 2]
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
[Verse 3]
ਇਹ ਜ਼ਖਮ ਨੇ ਅੱਲੇ ਜੋ
[Verse 4]
ਸਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਤਾਰੇ ਨੇ ਗਵਾਹ ਮੇਰੇ
[Verse 5]
ਹੋ ਕਸਮਾਂ ਪਿਆਰ ਦੀਆਂ
ਪਾਣੀ ਤੇ ਲਿਖੀਆਂ ਸੀ
ਸੋਨੇ ਦੇ ਰੰਗ ਜੇਹੀਆਂ
ਲੋਹੇ ਮੁੱਲ ਵਿੱਕੀਆਂ ਸੀ
[Verse 6]
ਮੇਰੇ ਪੱਲੇ ਰਹਿ ਗਏ ਜੋ
ਮੇਰੇ ਪੱਲੇ ਰਹਿ ਗਏ ਜੋ
ਲਾਰੇ ਨੇ ਗਵਾਹ ਮੇਰੇ
[Verse 7]
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਤਾਰੇ ਨੇ ਗਵਾਹ ਮੇਰੇ
[Verse 8]
ਸੁਪਨਿਆਂ ਦੀਆਂ ਲਾਸ਼ਾਂ ਨੇ
ਅਖੀਆਂ ਵਿੱਚ ਰੜਕਣ ਲਈ
[Verse 9]
ਦਿਲ ਤੋੜ ਕੇ ਛੱਡ ਗਏ ਓਹ
ਧੜਕਣ ਤੇ ਤੜਫਣ ਲਈ
ਪੀੜਾਂ ਹੌਕੇ ਹੰਜੂ
ਪੀੜਾਂ ਹੌਕੇ ਹੰਜੂ
ਖਾਰੇ ਨੇ ਗਵਾਹ ਮੇਰੇ
[Verse 10]
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਤਾਰੇ ਨੇ ਗਵਾਹ ਮੇਰੇ
Written by: Manmeet Singh
instagramSharePathic_arrow_out􀆄 copy􀐅􀋲

Loading...