Credits
COMPOSITION & LYRICS
Tirath Sandhu
Songwriter
PRODUCTION & ENGINEERING
Young Guid
Producer
Songtexte
ਆਜਾ ਮੇਰੇ ਰਸਤੇ ਹੁਣ ਆਜਾ ਮੇਰੇ ਰਾਹ ਓਹ ਗੱਲ ਸੁਣ ਹੋਰ ਮੈਨੂੰ ਨਾ ਸਤਾ
ਏਨੇ ਹੈਗੇ ਸੁਪਨੇ ਤੇ ਏਨੇ ਹੈਗੇ ਰਾਜ਼ ਬਾਕੀ ਦੁਨੀਆ ਦਾ ਮੈਨੂੰ ਕਿ ਪਤਾ
ਅੱਜਕਲ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਨਾ
ਕੰਮ ਧੰਦੇ ਪੈਸੇ ਗੱਡੀ ਘਰ ਸੋਨੇ ਚਾਂਦੀ ਪਿੱਛੇ ਹੁਣ ਤੂੰ ਏ ਕਿ ਕਿ ਕਰਲਿਆ
ਯਾਰਾਂ ਲਈ ਤਾਂ ਖੜੇ ਹੁਣੇ ਇਕ ਫ਼ੋਨ ਬਾਅਦ
ਪਰ ਮਾ ਪਿਓਂ ਦਾ ਕਿਓਂ ਤੂੰ ਨੀ ਦੇਖਦਾ
ਬੋਤਲਾਂ ਤੂੰ ਖੋਲ ਖੋਲ ਦਿੱਤੀਆਂ ਨੇ ਰੋੜ
ਪਰ ਭੁੱਖੇ ਦਾ ਤੂੰ ਕਿਓਂ ਨੀ ਸੋਚਦਾ
ਲੋਕਾਂ ਦਾ ਦਿਖਾਵਾ ਹੈਗਾ ਬੋਹਤ ਅੱਜ ਕਿਸ਼ਤਾਂ ਤੇ ਲੋਕੀਆਂ ਨੇ ਜਿਓਣਾ ਸਿੱਖਲਿਆ
ਜ਼ਮੀਨਾਂ ਵੇਚ ਵੇਚ ਹੁਣ ਘਰ ਨੇ ਬਣਾਉਣ ਪਰ ਕਦੇ ਓਹਨੇ ਖੇਤ ਨੀ ਦੇਖਿਆ
ਅੱਜਕਲ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਨਾ
ਕੰਮ ਧੰਦੇ ਪੈਸੇ ਗੱਡੀ ਘਰ ਸੋਨੇ ਚਾਂਦੀ ਪਿੱਛੇ ਹੁਣ ਤੂੰ ਏ ਕਿ ਕਿ ਕਰਲਿਆ
ਅੱਜਕਲ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਨਾ
ਹੈਗਾ ਕਿ ਜ਼ਮਾਨਾ ਜਿੱਥੇ ਖੂਨ ਵੀ ਐ ਲਾਡ ਦਾ
ਤੇ ਪੈਸੇ ਪਿੱਛੇ ਔਂਦਾ ਕਾਫ਼ਲਾ
ਕਿੰਨੇ ਹੈਗੇ ਵੈਰੀ ਤੇਰੇ ਕਿਨੇ ਹੈਗੇ ਯਾਰ
ਨਾਲ ਕਿੰਨਿਆਂ ਦਾ ਦਿਲ ਹੁਣ ਸਾਫ ਨਾ
ਜਿੰਨੀ ਹੈਗੀ ਸ਼ਕਲਾਂ ਓਹ ਓਹਨੇ ਹੀ ਨੇ ਸੁਪਨੇ
ਓ ਦਿਲ ਨੂੰ ਤੂੰ ਕਿਓਂ ਏ ਟੋਕਦਾ
ਕੋਸ਼ਿਸ਼ ਹੀ ਤਾ ਕੀਤੀ ਸਿਗਾ ਦਮ ਤੇ ਆ ਖੜ੍ਹਨਾ
ਓਹ ਕਾਕਾ ਹੁਣ ਤੂੰ ਆਪ ਨੂੰ ਰੋਕ ਨਾ
ਆਜਾ ਮੇਰੇ ਰਸਤੇ ਹੁਣ ਆਜਾ ਮੇਰੇ ਰਾਹ ਓਹ ਗੱਲ ਸੁਣ ਹੋਰ ਮੈਨੂੰ ਨਾ ਸਤਾ
ਏਨੇ ਹੈਗੇ ਸੁਪਨੇ ਤੇ ਏਨੇ ਹੈਗੇ ਰਾਜ਼ ਬਾਕੀ ਦੁਨੀਆ ਦਾ ਮੈਨੂੰ ਕਿ ਪਤਾ
ਅੱਜਕਲ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਨਾ
ਅੱਜਕਲ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਨਾ
ਕੰਮ ਧੰਦੇ ਪੈਸੇ ਗਾਡੀ ਘਰ ਸੋਨੇ ਚਾਂਦੀ ਪਿੱਛੇ ਹੁਣ ਤੂੰ ਐ ਕਿ ਕਿ ਕਰਲਿਆ
ਅੱਜਕਲ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਮੈਨੂੰ ਸਮਝ ਨਾ ਆਉਂਦੀ ਨਾ
Written by: Dmitriy Mazov, Tirath Sandhu