Credits
COMPOSITION & LYRICS
Baldeep Singh Sehmbi
Songwriter
Harman Sehmbi
Songwriter
Zorawar Hanjrah
Songwriter
Merza Music
Songwriter
PRODUCTION & ENGINEERING
Zorawar Hanjrah
Producer
Songtexte
Thank you
Thank you
Thank you
ਨਾ ਨਾ ਨਾ
ਨਾ ਨਾ ਨਾ
ਜਿੰਨੀ ਵਾਰੀ ਚਾਹੇ ਪੁੱਛ ਲੈ
ਸਾਡੇ ਲਈ ਜੋ ਸੋਚਿਆ ਬਦਲਣਾ ਨੀ ਮੈਂ
ਫਿਕਰ ਨਾ ਕਰ ਸੋਹਣੀਏ
ਤੇਰੇ ਬਿਨਾ ਅੱਗੇ ਕੀਤੇ ਚੱਲਣਾ ਨੀ ਮੈਂ
ਜਿੰਨੀ ਵਾਰੀ ਚਾਹੇ ਪੁੱਛ ਲੈ
ਸਾਡੇ ਲਈ ਜੋ ਸੋਚਿਆ ਬਦਲਣਾ ਨੀ ਮੈਂ
ਫਿਕਰ ਨਾ ਕਰ ਸੋਹਣੀਏ
ਤੇਰੇ ਬਿਨਾ ਅੱਗੇ ਕੀਤੇ ਚੱਲਣਾ ਨੀ ਮੈਂ
ਨੀ ਹੋਣਾ, ਇਹ ਸੌਖਾ
ਪਰ ਹੁਣ ਮੈਂ ਪਿੱਛੇ ਨੀ ਹੋਣਾ
ਮੈਂ ਤੇਰੀ, ਤੂੰ ਮੇਰਾ
ਮੈਂ ਕੁੱਛ ਵੀ ਹੋਰ ਨੀ ਚਾਹੁਣਾ
ਰੱਬ ਨੇ ਆ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਰੱਬ ਨੇ ਆ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਦੁੱਖ ਪਹਿਲਾਂ ਸਹੇ ਤੂੰ ਕਿੰਨੇ
ਉਹਦਾ ਤੇਰੇ ਨਾਲ ਕਦੇ ਕਰਨਾ ਨੀ ਮੈਂ
ਫਿਕਰ ਨਾ ਕਰ ਸੋਹਣੀਏ
ਤੇਰੇ ਬਿਨਾ ਹੋਰ ਕੀਤੇ ਰਲਨਾ ਨੀ ਮੈਂ
ਨੀ ਹੋਣਾ, ਇਹ ਸੌਖਾ
ਪਰ ਹੁਣ ਮੈਂ ਪਿੱਛੇ ਨੀ ਹੋਣਾ
ਮੈਂ ਤੇਰੀ, ਤੂੰ ਮੇਰਾ
ਮੈਂ ਕੁੱਛ ਵੀ ਹੋਰ ਨੀ ਚਾਹੁਣਾ
ਰੱਬ ਨੇ ਆ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਰੱਬ ਨੇ ਆ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
Thank you
God i thank you
Nobody like you
God i thank you
Thank you
Thank you
Thank you
ਨੀ ਹੋਣਾ, ਇਹ ਸੌਖਾ
ਪਰ ਹੁਣ ਮੈਂ ਪਿੱਛੇ ਨੀ ਹੋਣਾ
ਮੈਂ ਤੇਰੀ, ਤੂੰ ਮੇਰਾ
ਮੈਂ ਕੁੱਛ ਵੀ ਹੋਰ ਨੀ ਚਾਹੁਣਾ
ਰੱਬ ਨੇ ਆ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਰੱਬ ਨੇ ਆ ਗੱਲ ਮੰਨ ਲਈ
ਤੇ ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
ਤੇਰੀ ਮੇਰੀ ਗੱਲ ਬਣਗੀ
Written by: Baldeep Singh Sehmbi, Harman Sehmbi, Merza Music, Zorawar Hanjrah

