Credits
PERFORMING ARTISTS
Guru Randhawa
Vocals
COMPOSITION & LYRICS
Youngveer
Lyrics
Mandeep Panghal
Composer
PRODUCTION & ENGINEERING
Ravi Singhal
Producer
Sharan Rawat
Producer
Songtexte
ਜੋ ਅੱਖੀਆਂ 'ਚ ਪਾਣੀ ਰੱਖਦੇ ਨੇ
ਉਹ ਲੋਕੀਂ ਕਿੱਦਾਂ ਹੱਸਦੇ ਨੇ?
ਜੋ ਦਿਲ 'ਚੋਂ ਲਿਕਾਲੇ ਜਾਂਦੇ ਨੇ
ਉਹ ਲੋਕੀਂ ਕਿੱਥੇ ਵੱਸਦੇ ਨੇ?
ਉਹਨਾਂ ਨੂੰ ਖ਼ਾਲੀ-ਖ਼ਾਲੀ ਕਿਉਂ ਲਗਦਾ
ਸਾਰਾ ਜਹਾਂ ਤੇ ਸਾਰਾ ਆਸਮਾਂ?
ਅੱਲਾਹ ਨੂੰ ਗੱਲ ਦੱਸਦੇ ਨੇ ਉਹ ਸਾਰੀ
ਕਿਸੇ ਨੂੰ ਨਾ ਜੋ ਦੱਸਦੇ ਨੇ
ਜੋ ਅੱਖੀਆਂ 'ਚ ਪਾਣੀ ਰੱਖਦੇ ਨੇ
ਉਹ ਲੋਕੀਂ ਕਿੱਦਾਂ ਹੱਸਦੇ ਨੇ?
ਜੋ ਦਿਲ 'ਚੋਂ ਲਿਕਾਲੇ ਜਾਂਦੇ ਨੇ
ਉਹ ਲੋਕੀਂ ਕਿੱਥੇ ਵੱਸਦੇ ਨੇ?
(ਉਹ ਲੋਕੀਂ ਕਿੱਥੇ ਵੱਸਦੇ ਨੇ?)
(ਉਹ ਲੋਕੀਂ ਕਿੱਥੇ ਵੱਸਦੇ ਨੇ?)
ਦਿਲ ਤੋੜਣ ਵਾਲ਼ਿਆ ਕੋਲ਼ੋਂ ਕਦੇ ਸਜ਼ਾ ਨਹੀਂ ਪੁੱਛੀਦੀ
ਤੇ ਜਾਣ ਵਾਲ਼ੇ ਤੋਂ ਕਦੇ ਵਜ੍ਹਾ ਨਹੀਂ ਪੁੱਛੀਦੀ
ਜੋ ਆਖ਼ਰੀ ਸਾਹ 'ਤੇ ਹੋਵੇ ਉਹਦਾ ਹਾਲ ਨਹੀਂ ਪੁੱਛੀਦਾ
ਕਿਸੇ ਆਸ਼ਿਕ ਨੂੰ ਜੁਦਾਈਆਂ ਵਾਲ਼ਾ ਸਾਲ ਨਹੀਂ ਪੁੱਛੀਦਾ
ਸਾਲ ਨਹੀਂ ਪੁੱਛੀਦਾ
ਉਹ ਹੱਸ-ਹੱਸ ਜਰ ਜਾਂਦੇ ਨੇ ਸਦਾ
ਜੋ ਲੋਕੀਂ ਤਾਨੇ ਕੱਸਦੇ ਨੇ
ਜੋ ਅੱਖੀਆਂ 'ਚ ਪਾਣੀ ਰੱਖਦੇ ਨੇ
ਉਹ ਲੋਕੀਂ ਕਿੱਦਾਂ ਹੱਸਦੇ ਨੇ?
ਜੋ ਦਿਲ 'ਚੋਂ ਲਿਕਾਲੇ ਜਾਂਦੇ ਨੇ
ਉਹ ਲੋਕੀਂ ਕਿੱਥੇ ਵੱਸਦੇ ਨੇ?
(ਉਹ ਲੋਕੀਂ ਕਿੱਥੇ ਵੱਸਦੇ ਨੇ?)
(ਉਹ ਲੋਕੀਂ ਕਿੱਥੇ ਵੱਸਦੇ ਨੇ?)
Written by: Mandeep Panghal, Youngveer