album cover
Gray Days
album cover
Gray Days wurde am 30. Mai 2026 von Sky Digital als Teil des Albums Gray Days - Single veröffentlicht
30. Mai 2026
LabelSky Digital
BPM84
Melodizität
Akustizität
Valence
Tanzbarkeit
Energie

Songtexte

Jack makes it slow
I've been thinking in my mind, in my mind
Which one of your lies gonna hurt me the most, so
Every day I'm precise, out of which pill to pop
That's gonna turn me to a ghost
ਮੇਰੇ ਡੱਬ ਲੱਗਾ 30 ਦਾ
ਪੁੱਛਦਾ ਸੀ ਮੇਰਾ ਹਾਲ ਨੀ
ਹੁਣ ਇਹ ਕੀ ਜਾਣੇ ਤੇਰੇ ਬਿਨ
ਕਿੱਦਾਂ ਲੰਘਿਆ ਇਹ ਸਾਲ ਨੀ
ਤੇਰੀ ਅੱਜ ਵੀ ਮੈਂ ਸਾਂਭ ਰੱਖੀ ਗਾਨੀ, ਸੋਹਣੀਏ
ਤੇਰੇ-ਮੇਰੇ ਪਿਆਰ ਦੀ ਨਿਸ਼ਾਨੀ, ਸੋਹਣੀਏ
ਯਾਦ ਤੇਰੀ ਆਈ ਹੰਝੂ ਆਉਣ ਲੱਗ ਪਏ
ਤੇਰੇ ਨੀ ਖ਼ਿਆਲ ਜੇ ਸਤਾਉਣ ਲੱਗ ਪਏ
ਰੱਖ ਮੱਥੇ ਉੱਤੇ ਚਿੱਤ ਕਰੇ fire ਮਾਰ ਲਾਂ
ਮੈਨੂੰ bad ਜਿਹੇ thought ਹੁਣ ਆਉਣ ਲੱਗ ਪਏ, ਲੱਗ ਪਏ
ਚੱਕ double R ਤੁਰ ਪਿਆ ਤੇਰੇ ਵੱਲ ਨੂੰ
ਯਾਦ ਕਰ ਰੋਣ ਲੱਗਾ ਬੀਤੇ ਪਲ ਨੂੰ
ਗ਼ਮ ਦਾਰੂ ਵਿੱਚ ਪੀ ਕੇ ਤੇਰੇ town ਆ ਗਿਆ
ਅੱਗ ਕਾਲਜੇ 'ਚ ਆਪਦੇ ਮੈਂ ਲਾਉਣ ਆ ਗਿਆ
ਗਾਣਾ ਚੱਲਦਾ ਏ ਗੱਡੀ ਵਿੱਚ beat ਤੇਰੇ ਜਾਣ ਦੀ
ਕਾਲ਼ੀ-ਕਾਲ਼ੀ ਰਾਤ ਘੁੰਮਾਂ ਖੁੱਲ੍ਹੇ ਆਸਮਾਨ ਨੀ
ਚਾਰੇ ਪਾਸੇ ਸੁਣੇ ਮੈਨੂੰ ਤੇਰੀ ਓ ਪੁਕਾਰ ਨੀ
ਹੁਣ ਗੀਤਾਂ ਵਿੱਚ Aniz ਕਹਿੰਦਾ
ਮੈਨੂੰ ਦੇ ਗਿਆ ਧੋਖਾ ਕੋਕਾ ਤੇਰਾ, ਨਾਰੇ ਨੀ
ਗੁੱਸੇ ਵਿੱਚ ਚੌਂਕ ਵਿਚਾਲ਼ੇ fire ਮੈਂ ਮਾਰੇ ਨੀ
ਗੁੱਸੇ ਵਿੱਚ ਚੌਂਕ ਵਿਚਾਲ਼ੇ fire ਮੈਂ ਮਾਰੇ ਨੀ
ਗੱਡੀ ਵਿੱਚ ਰੋਇਆ ਮੈਂ, ਮੁਟਿਆਰੇ
ਅੱਜ ਵੀ ਏ ਤੇਰੀ ਯਾਦ, ਹਾਏ, ਮਾਰੇ
ਗੱਭਰੂ ਗਿਣਦਾ ਰਹਿੰਦਾ, ਅੱਲ੍ਹੜੇ, ਤੇਰੇ ਲਾਰੇ ਨੀ
ਦਿੰਦੇ ਹੌਂਸਲਾ ਮੈਨੂੰ ਛੱਤ 'ਤੇ ਲੱਗੇ ਜੋ ਤਾਰੇ ਨੀ
ਦਿਲ ਤਾਂ ਯਾਰ ਬੋਹ ਲੋਕਾਂ ਦਾ ਟੁੱਟਦੇ ਆ
ਪਰ ਸਾਲ਼ਾ, ਮੇਰਾ ਕਿਸੇ ਹੋਰ ਤਰੀਕੇ ਨਾਲ਼ ਟੁੱਟਿਆ
ਕਿਉਂਕੀ, ਯਾਰ, ਗਲਤੀ ਤਾਂ ਉਹਦੀ ਵੀ ਨਹੀਂ ਸੀ
ਗਲਤੀ ਮੇਰੀ ਵੀ ਨਹੀਂ ਸੀ
ਉਹ ਕਹਿੰਦੇ ਆ ਨਾ, ਰੱਬ ਜਿਹੜੀਆਂ ਰੰਗਾਂ 'ਚ ਰਾਜ਼ੀ
ਹੁਣ ਨੀ ਮੁੜਿਆ ਜਾਂਦਾ ਤੇਰੇ ਬਿਨ, ਤੁਰਿਆਂ ਜਾਂਦਾ ਨੀ
ਤੁਰਿਆਂ-ਤੁਰਿਆਂ ਵੇਖ ਗੱਡੀ ਵਿੱਚ ਬਾਤਾਂ ਪਾਉਂਦਾ ਨੀ
ਤੂੰ ਮੁੜਕੇ ਨੀ ਆਉਣਾ ਬਸ ਇਹੀ ਦਿਲ ਮੰਨਦਾ
ਭੁੱਲ ਗਿਆ ਤੇਰੀਆਂ ਮੈਂ ਕਿੱਥੇ ਪੈੜਾ ਮਲ ਲਾ
ਦੋਹਾਂ ਦੀ ਯਾਰੀ ਕਿਉਂ ਟੁੱਟੀ ਕਿਸ ਗੱਲ ਤੋਂ?
ਸੋਚ ਮੇਰੀ deep ਹੋਈ ਪਈ ਏ ਇਸ ਗੱਲ ਤੋਂ
ਮੈਨੂੰ ਭੁੱਲ ਇਸ ਗੱਲ ਦਾ ਕੋਈ ਹਰਕ ਨੀ
ਭਾਵੇਂ ਜ਼ਿੰਦਗੀ 'ਚੋਂ ਬਾਹਰ ਹੋ ਜਾ ਮੈਨੂੰ ਕੋਈ ਫ਼ਰਕ ਨੀ
ਮੈਂ ਵੀ ਹੁਣ ਰਿਹਾ ਨਾ ਤੇਰਾ, ਕੁੜੇ, ਅੱਜ ਤੋਂ
ਦਿਲ ਮੇਰਾ ਮੇਰੇ ਲਈ ਰਿਹਾ ਹੁਣ ਧੜਕ ਨੀ
ਲੱਗਾ ਡੱਬ ਨਾ' ਮਸਲੇ ਮੁਕਾ ਦੂੰ, ਅੱਲ੍ਹੜੇ, ਸਾਰੇ ਨੀ
ਲੱਗਾ ਡੱਬ ਨਾ' ਮਸਲੇ ਮੁਕਾ ਦੂੰ, ਅੱਲ੍ਹੜੇ, ਸਾਰੇ ਨੀ
ਮੈਨੂੰ ਦੇ ਗਿਆ ਧੋਖਾ ਕੋਕਾ ਤੇਰਾ, ਨਾਰੇ ਨੀ
ਗੁੱਸੇ ਵਿੱਚ ਚੌਂਕ ਵਿਚਾਲ਼ੇ fire ਮੈਂ ਮਾਰੇ ਨੀ
ਗੁੱਸੇ ਵਿੱਚ ਚੌਂਕ ਵਿਚਾਲ਼ੇ fire ਮੈਂ ਮਾਰੇ ਨੀ
ਮੈਨੂੰ ਦੇ ਗਿਆ ਧੋਖਾ ਕੋਕਾ ਤੇਰਾ, ਨਾਰੇ ਨੀ
ਦਿੰਦੇ ਹੌਂਸਲਾ ਮੈਨੂੰ ਛੱਤ 'ਤੇ ਲੱਗੇ ਜੋ ਤਾਰੇ ਨੀ
(ਤਾਰੇ ਨੀ, ਤਾਰੇ ਨੀ, ਤਾਰੇ ਨੀ...)
Written by: ANIZ
instagramSharePathic_arrow_out􀆄 copy􀐅􀋲

Loading...