album cover
Warning
album cover
Warning wurde am 30. Juni 2026 von Sky Digital als Teil des Albums Warning - Single veröffentlicht
30. Juni 2026
LabelSky Digital
BPM75
Melodizität
Akustizität
Valence
Tanzbarkeit
Energie

Musikvideo

Musikvideo

Songtexte

Jack makes it slow
AG records produced that blashe... (ਬੁੱਰਾਹ!)
ਬੰਦਾ ਠੋਕੀਦਾ, ਰਕਾਨੇ, ਬਿਨਾ warning ਤੋਂ
ਤੇ ਰੰਨ UP ਦੀ ਕਰਾਉਂਦੀ ਰਾਜੀਨਾਮੇ ਜੱਟਾਂ ਦੇ (ਜੱਟਾਂ ਦੇ)
ਪੱਠਿਆਂ ਦੇ ਵਾਂਗ ਰਹਿੰਦਾ ਪੱਖਿਆਂ ਦਿਮਾਗ
ਉਂਝ good mood ਹੁੰਦੇ ਟਾਵੇਂ-ਟਾਵੇਂ ਜੱਟਾਂ ਦੇ
ਵੱਡੀ ਸ਼ੇਹਾਂ ਹੋਜੇ change ਯਾ ਤਾਂ ਛੱਡ ਜਾਵੇਂ range
ਆਉਂਦਾ ਇੱਕ ਵਾਰੀ ਜਿਹੜਾ, ਕੁੜੇ, ਸ਼ਾਵੇਂ ਜੱਟਾਂ ਦੇ
ਪੱਥਰ ਲਕੀਰ ਵੀ ਮਿਟਾਉਣ ਵਾਲ਼ੇ, ਕੁੜੇ, ਕੀਤੇ
ਜਿੱਥੇ-ਕੀਤੇ ਹੁੰਦੇ ਪੱਕੇ ਦਾਅਵੇਂ ਜੱਟਾਂ ਦੇ (ਜੱਟਾਂ ਦੇ)
ਪੰਗਾ ਜੋੜਦਾ ਨੀ
ਸਾਡੇ ਹੱਥਾਂ ਉੱਤੇ ਕੜੀਆਂ ਦੇ ਛਾਪ ਗਏ print, ਕੁੜੇ
ਓ, shooter'an ਨੇ ਸਾਈਂ ਫੜ ਲਈ
ਏਸੇ ਗੱਲੋਂ ਰੱਖਾਂ ਗੱਡੀਆਂ ਦੇ ਸ਼ੀਸ਼ੇ ਪੂਰੇ tint, ਕੁੜੇ
ਤੂੰ ਕਿੱਥੇ ਗੇੜੇ court ਦੇ ਕੱਢੇਂਗੀ?
ਤੈਨੂੰ ਸਾਡੇ ਕਾਰੋਬਾਰ ਬਾਰੇ ਭੋਰਾ ਵੀ ਨਾ hint, ਕੁੜੇ
Game ਪਾਉਣ ਲੱਗੇ ਗੋਤ ਨਹੀਂ ਪੁੱਛੀਦੀ
ਬੜੇ ਨਾਲ਼ ਦੇ ਆ ਕਾਵੇਂ ਪੱਟੂ ਲਾਉਂਦੇ ਨਹੀਓਂ ਮਿੰਟ, ਕੁੜੇ...
ਰੱਬ ਰੂਪੀ ਸ਼ੇਹਾਂ, ਨੀਤ ਸਾਫ਼ ਖੁੱਲ੍ਹੇ ਦਿਲ
ਤਾਹੀਓਂ ਬਾਬਾ ਸਾਰੇ ਕੰਮ ਸਿਰੇ ਲਾਵੇ ਜੱਟਾਂ ਦੇ
ਓ, ਕੁੜਤੇ ਦੀ ਟੁੱਟਣ ਕ੍ਰੀਜ਼ ਨਹੀਓਂ ਦਿੰਦੇ
ਤੇ A class ਦੀ drip ਪਹਿਨਾਵੇਂ ਜੱਟਾਂ ਦੇ
ਬੰਦਾ ਠੋਕੀਦਾ, ਰਕਾਨੇ, ਬਿਨਾ warning ਤੋਂ
ਤੇ ਰੰਨ UP ਦੀ ਕਰਾਉਂਦੀ ਰਾਜੀਨਾਮੇ ਜੱਟਾਂ ਦੇ
ਪੱਠਿਆਂ ਦੇ ਵਾਂਗ ਰਹਿੰਦਾ ਪੱਖਿਆਂ ਦਿਮਾਗ
ਉਂਝ good mood ਹੁੰਦੇ ਟਾਵੇਂ-ਟਾਵੇਂ ਜੱਟਾਂ ਦੇ
ਬਾਕੀ ਦੀ ਜੀ, ਮੈਂ ਦੋ ਮਿੰਟਾਂ ਦੇ ਵਿੱਚ ਗੋਡੀਆਂ ਪਾਰ ਪਾ ਲੈਂਦਾ
ਪਰ ਗੱਲ ਇਹ ਵੀ, ਤੂੰ ਸ਼ੁਕਰ ਮਨਾ, ਮੈਂ ਉਹ ਚੀਜਾਂ ਛੱਡ 'ਤੀਆਂ
ਝੋਟੀ ਦੇ ਆ ਵੈਲੀ ਜਿਹੜੇ ਅੱਖਾਂ ਕੱਢਦੇ
ਅਸੀਂ ਬਿੱਚ ਜਾ ਬੱਜੀਦਾ, ਫ਼ਿ' ਬੱਜੀਦਾ ਜਾਣਕੇ
ਹੋਊਂ ਕੋਈ ਤਕੜਾ ਫ਼ਿਰ ਆਪਦੇ ਘਰਾਂ ਨੂੰ
ਅਸੀਂ ਵੀ ਤਾਂ ਪੁੱਤ ਆਂ judge'an ਦੇ ਲਾਡਲੇ
Red ਕੀ blue ਬੱਤੀ ਮਿਲ਼ਦੀ ਏ
ਆਕੇ ਸਾਨੂੰ ਮੰਤਰੀ ਵੀ ਮਿਲ਼ਦੇ ਘਰਾਂ 'ਚ ਆਣ ਕੇ
ਸਾਨੂੰ ਕੀ ਡਰਾਵੇ ਹੱਥ ਕੜੀਆਂ ਦੇ, ਬਿੱਲੋ?
ਮੇਰੇ ਯਾਰਾਂ ਨੇ ਬਣਾਈ ਪਈ ਏ jail ਨਾਨਕੇ (prr! prr! prr!...)
ਨੀ, up ਆ ਚੜਾਈ ਜੱਟ ਦੀ
ਤਾਹੀਓਂ ਨੀਵੀਂ ਰੱਖੀ Bent', ਬਿੱਲੋ
ਪੁੱਠੇ ਆ ਦਿਮਾਗ ਜੱਟਾਂ ਦੇ
ਸਿੱਧੇ ਪਾਉਂਦੇ ਵੈਰੀਆਂ ਦੇ dent, ਬਿੱਲੋ
ਓ, ਗੱਡੀਆਂ 'ਚ ਸਾਡੇ ਗੀਤ ਨੀ
ਪੂਰੀ bass ਲਾਉਂਦਾ end, ਬਿੱਲੋ
ਕੱਲ੍ਹ hood 'ਚ, ਰਕਾਨੇ, ਪਾਉਂਦੀ wood 'ਚ, ਰਕਾਨੇ
ਕਹਿਣਾ ਕੱਲਾ-ਕੱਲਾ ਸਾਡਾ ਦੇਖ ਮੰਨਦਾ, ਕੁੜੇ
ਨਾਲ਼ ਖੜੇ ਮੇਰੇ, ਮੈਨੂੰ ਬਾਪੂ ਦਾ ਸਹਾਰਾ
ਕੀਵੇਂ ਫੜੀ AK gun ਦਾ, ਕੁੜੇ
Russian made ਰਹੀਏ, ਹੱਥਾਂ ਵਿੱਚ ਖੇਡ
"ਮਾਰ-ਮਾਰ ਦੀ ਏ ਦੇਖ", ਮੈਂ ਕਿਹਾ ਚਾਲ ਦੇ, ਕੁੜੇ
ਇੱਕੋ-ਇੱਕ ਦਿਲ ਦੇਖ ਕਰੀਬ ਜੱਟ ਦੇ
ਉਹਨੇ ਨਾਮ ਖੁਨਵਾਇਆ ਨੀ gun ਦੇ ਉੱਤੇ
ਓ, ਨਵੇਂ-ਨਵੇਂ ਨਾਮ ਉਹਨਾਂ ਦੇ
ਜੱਟ ਖੁੰਡਿਆਂ ਪੁਰਾਣੇ, ਬਿੱਲੋ
ਸਾਡੀ life ਦੇ dream ਵੱਖਰੇ
ਤੇਰੀ ਸਮਝ ਨੀ ਆਉਣੇ, ਬਿੱਲੋ
ਬੰਦਾ ਠੋਕੀਦਾ, ਰਕਾਨੇ, ਬਿਨਾ warning ਤੋਂ
ਤੇ ਰੰਨ UP ਦੀ ਕਰਾਉਂਦੀ ਰਾਜੀਨਾਮੇ ਜੱਟਾਂ ਦੇ
ਪੱਠਿਆਂ ਦੇ ਵਾਂਗ ਰਹਿੰਦਾ ਪੱਖਿਆਂ ਦਿਮਾਗ
ਉਂਝ good mood ਹੁੰਦੇ ਟਾਵੇਂ-ਟਾਵੇਂ ਜੱਟਾਂ ਦੇ
ਵੱਡੀ ਸ਼ੇਹਾਂ ਹੋਜੇ change ਯਾ ਤਾਂ ਛੱਡ ਜਾਵੇਂ range
ਆਉਂਦਾ ਇੱਕ ਵਾਰੀ ਜਿਹੜਾ, ਕੁੜੇ, ਸ਼ਾਵੇਂ ਜੱਟਾਂ ਦੇ
ਪੱਥਰ ਲਕੀਰ ਵੀ ਮਿਟਾਉਣ ਵਾਲ਼ੇ, ਕੁੜੇ, ਕੀਤੇ
ਜਿੱਥੇ-ਕੀਤੇ ਹੁੰਦੇ ਪੱਕੇ ਦਾਅਵੇਂ ਜੱਟਾਂ ਦੇ (ਜੱਟਾਂ ਦੇ)
ਛੋਟੂ, ਤੇਰੀ ਉਮਰ ਕਿੰਨੀ ਆ ਓਏ?
(ਤੇ ਰੰਨ UP ਦੀ ਕਰਾਉਂਦੀ ਰਾਜੀਨਾਮੇ ਜੱਟਾਂ ਦੇ)
(ਪੱਠਿਆਂ ਦੇ ਵਾਂਗ ਰਹਿੰਦਾ ਪੱਖਿਆਂ ਦਿਮਾਗ)
(ਉਂਝ good mood ਹੁੰਦੇ ਟਾਵੇਂ-ਟਾਵੇਂ ਜੱਟਾਂ ਦੇ)
Written by: ANIZ
instagramSharePathic_arrow_out􀆄 copy􀐅􀋲

Loading...