Στίχοι

ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦਾ ਮੁੰਡਾ ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ ਮੇਰੇ ਸੁਪਣੇ ਦੇ ਵਿੱਚ ਆਵੇ ਨੀ ਅੱਖਾਂ ਵਿੱਚ ਅੱਖਾਂ ਪਾਵੇ ਨੀ ਮੇਰੇ ਸੁਪਣੇ ਦੇ ਵਿੱਚ ਆਵੇ ਨੀ ਮੇਰੇ ਲੱਕ ਦਾ ਪੁੱਛਦਾ size ਨੀ ਜੱਟਾਂ ਦਾ ਮੁੰਡਾ ਹੋ, ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ (ਜੱਟਾਂ ਦੀ ਕੁੜੀ) ਹੋਏ, ਅੰਬਰਾਂ ਤੋਂ ਬਾਹਰ ਦੀ ਐ, ਜ਼ੁਲਫ਼ਾਂ ਖਲਾਰਦੀ ਐ ਅੱਖ ਜਦੋਂ ਮਾਰਦੀ ਐ, ਪੱਥਰ ਵੀ ਪਾੜਦੀ ਐ ਓ, ਤੂੰ ਵੀ ਕਿਹੜਾ ਘੱਟ ਐ ਵੇ, ਤੇਰੀ ਮੈਂ ਦੀਵਾਨੀ, ਓਏ ਉਹ ਕੀ ਹੋਰ ਮੰਗਦੀ ਜੀਹਦਾ ਯਾਰ Jaani ਐ ਹੋਏ, ਅੰਬਰਾਂ ਤੋਂ ਬਾਹਰ ਦੀ ਐ, ਜ਼ੁਲਫ਼ਾਂ ਖਲਾਰਦੀ ਐ ਗੋਲ਼ੀ ਨਾਲ਼ੋਂ deadly ਐ, ਅੱਖ ਜਦੋਂ ਮਾਰਦੀ ਐ ਤੂੰ ਵੀ ਕਿਹੜਾ ਘੱਟ ਐ ਵੇ, ਤੇਰੀ ਮੈਂ ਦੀਵਾਨੀ, ਓ ਉਹ ਕੀ ਹੋਰ ਮੰਗਦੀ ਐ ਜੀਹਦਾ ਯਾਰ Jaani ਐ ਮੈਂ ਚੁੰਮਦੀ ਤੇਰੀ ਗਾਨੀ ਵੇ ਤੈਨੂੰ ਤੱਕ ਕੇ ਉੜਦੀਆਂ, Jaani ਵੇ ਤੈਨੂੰ ਤੱਕ ਕੇ ਉੜਦੀਆਂ, Jaani ਵੇ ਹੋ, ਮੇਰੇ ਅੰਦਰ butterflies ਨੀ, ਜੱਟਾਂ ਦੀ ਕੁੜੀ ਹੋ, ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ (ਜੱਟਾਂ ਦੀ ਕੁੜੀ) ਓ, ਤੇਰੀ-ਮੇਰੀ ਜੋੜੀ, ਸੋਹਣਿਆ, ਐਦਾਂ ਲਗਦੀ, ਓਏ ਜਿਵੇਂ ਗੁਲਾਬੀ ਨਦੀ ਦੇ ਵਿੱਚ ਨੀਲੀ ਵੀ ਵੱਗਦੀ, ਹੋਏ ਜਿਵੇਂ ਗੁਲਾਬੀ ਨਦੀ ਦੇ ਵਿੱਚ ਨੀਲੀ ਵੀ ਵੱਗਦੀ, ਹੋਏ ਮੈਂ ਤੇਰੇ ਵੱਲ ਨਹੀਂ ਝਾਕਾਂ ਵੇ ਤੇਰੇ ਨਾਲ ਵੇਖਾਂ ਮੈਂ ਰਾਤਾਂ ਵੇ ਤੇਰੇ ਨਾਲ ਵੇਖਾਂ ਮੈਂ ਰਾਤਾਂ ਵੇ ਹੋ, ਤੇਰੇ ਨਾਲ਼ ਵੇਖਾਂ sunrise ਨੀ, ਜੱਟਾਂ ਦੀ ਕੁੜੀ ਹੋ, ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ
Writer(s): B Praak, Jaani Unknown Composer Lyrics powered by www.musixmatch.com
instagramSharePathic_arrow_out