Music Video

Kulwinder Billa Time Table 2 (ਟਾਈਮ ਟੇਬਲ 2) Full Video | Latest Punjabi Song 2015
Watch {trackName} music video by {artistName}

Featured In

Credits

PERFORMING ARTISTS
Kulwinder Billa
Kulwinder Billa
Performer
COMPOSITION & LYRICS
Laddi Gill
Laddi Gill
Composer
Abbi Fatehgarhia
Abbi Fatehgarhia
Lyrics

Lyrics

ਤੇਰੀ-ਮੇਰੀ ਨੀ ਕਹਾਣੀ, ਗੱਲ ਛੇੜਾਂ ਕੋਈ ਪੁਰਾਣੀ ਆਜਾ, ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ ਤੇਰੇ ਨੱਖਰੇ ਅਦਾਵਾਂ, ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਚੋਲ-ਮੋਲ ਨੀ ਤੇਰੀ-ਮੇਰੀ ਨੀ ਕਹਾਣੀ, ਗੱਲ ਛੇੜਾਂ ਕੋਈ ਪੁਰਾਣੀ ਆਜਾ, ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ ਤੇਰੇ ਨੱਖਰੇ ਅਦਾਵਾਂ, ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਚੋਲ-ਮੋਲ ਨੀ ਓਦੋਂ ਸਿਖਰ ਦੁਪਹਿਰਾ ਲੱਗੇ ਸੀਤ ਲਹਿਰ ਜਿਹਾ ਜਦੋਂ ਤੇਰਿਆਂ ਰਾਹਾਂ ਦੇ ਵਿੱਚ ਸੀਹਗਾ ਖੜ੍ਹਦਾ ਤੂੰ ਮੇਰੇ ਚਾਚੇ ਜਗਮੋਹਣ ਕੋਲੇ ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ ਪਿੱਛਾ ਅਬੀ ਫ਼ਤਹਿਗੜ੍ਹ ਵਾਲਾ ਕਰੇ ਮੋੜ ਤੋਂ ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ Time ਹੁੰਦਾ ਤੇਰਾ ੧੧ ਤੋਂ ਸੀ ੨ ਦਾ ਮੈਂ ਵੀ ੧੦ ਵਜੇ ਬੰਨ੍ਹ ਲੈਂਦਾ ਪਗ ਸੀ, ਓਏ ਪਿੱਛਾ ਅਬੀ ਫ਼ਤਹਿਗੜ੍ਹ ਵਾਲਾ ਕਰੇ ਮੋੜ ਤੋਂ ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ Time ਹੁੰਦਾ ਤੇਰਾ ੧੧ ਤੋਂ ਸੀ ੨ ਦਾ ਮੈਂ ਵੀ ੧੦ ਵਜੇ ਬੰਨ੍ਹ ਲੈਂਦਾ ਪਗ ਸੀ ਨਿਗਾਹ ਪਿੰਡ ਦੀ ਮੈਂ ਫਿਰਨੀ ਤੇ ਗੱਡੀ ਰੱਖਦਾ ਸੀ ਪੌਣੇ ੧੧ ਵਜੇ ਕੋਠੇ ਉੱਤੇ ਜਾ ਸੀ ਚੜ੍ਹਦਾ ਤੂੰ ਮੇਰੇ ਚਾਚੇ ਜਗਮੋਹਣ ਕੋਲੇ ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ ਮੈਂ ਤੇਰੇ cycle ਦੀ ਜਾਣਬੂਝ ਹਵਾ ਕੱਢ ਦਿੰਦਾ ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰ ਦੀਂ ਆਹ, ਕੁੜੀ ਪਿੰਡ ਜਾਣ ਵੱਲੋਂ ਸ਼ੇਰਾ late ਹੋਈ ਜਾਂਦੀ ਟੇਪੀ ਵਾਲਿਆਂ ਦੀ ਹੱਟੀ ਤੋਂ ਹਵਾ ਭਰ ਦੀਂ ਮੈਂ ਤੇਰੇ cycle ਦੀ ਜਾਣਬੂਝ ਹਵਾ ਕੱਢ ਦਿੰਦਾ ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰ ਦੀਂ ਆਹ, ਕੁੜੀ ਪਿੰਡ ਜਾਣ ਵੱਲੋਂ ਸ਼ੇਰਾ late ਹੋਈ ਜਾਂਦੀ ਟੇਪੀ ਵਾਲਿਆਂ ਦੀ ਹੱਟੀ ਤੋਂ ਹਵਾ ਭਰ ਦੀਂ ਮੈਂ ਵੀ ਖੁਸ਼ ਵਿੱਚ ਮਾਰਦਾ ਟਪੂਸੀਆਂ ਨਾ ਥੱਕਾਂ ਅੱਜ ਪੁੱਛ ਲੈਣਾ ਮਨ 'ਚ ਬਿਯੋਂਤਾ ਕੱਲ੍ਹ ਦਾ ਤੂੰ ਮੇਰੇ ਚਾਚੇ ਜਗਮੋਹਣ ਕੋਲੇ ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ ਨੀ, ਓ, ਸੰਧੂਆਂ ਦੇ ਮੁਹੱਲੇ ਵਿੱਚ ਭੀੜੀ ਜਹੀ ਵੀਹੀ ਜਿਹੜੀ ਅੱਗੇ ਜਾ ਕੀ ਹੁੰਦੀ ਸੀ ਨੀ ਬੰਦ ਅੱਲੜ੍ਹੇ ਜਿੱਥੇ ਮਾਰਦਾ ਸੀ ਕੋਈ ਨਾ ਪਰਿੰਦਾ ਪਰ ਨੀ ਸਾਡੀ ਹੁੰਦੀ ਸੀ ਦਿਲਾਂ ਦੇ ਵਾਲੀ ਗੱਲ ਅੱਲੜ੍ਹੇ ਨੀ, ਓ, ਸੰਧੂਆਂ ਦੇ ਮੁਹੱਲੇ ਵਿੱਚ ਭੀੜੀ ਜਹੀ ਵੀਹੀ ਜਿਹੜੀ ਅੱਗੇ ਜਾ ਕੀ ਹੁੰਦੀ ਸੀ ਨੀ ਬੰਦ ਅੱਲੜ੍ਹੇ ਜਿੱਥੇ ਮਾਰਦਾ ਸੀ ਕੋਈ ਨਾ ਪਰਿੰਦਾ ਪਰ ਨੀ ਸਾਡੀ ਹੁੰਦੀ ਸੀ ਦਿਲਾਂ ਦੇ ਵਾਲੀ ਗੱਲ ਅੱਲੜ੍ਹੇ ਤੂੰ ਵੀ ਟੱਲੀਆਂ ਵਜਾਉਂਦੀ ਜ਼ੋਰਾਂ-ਸ਼ੋਰਾਂ ਨਾਲ ਆਉਂਦੀ ਮੈਂ ਵੀ bullet ਗਲੀ ਦੇ ਕੋਲ ਲਾ ਸੀ ਖੜ੍ਹਦਾ ਤੂੰ ਮੇਰੇ ਚਾਚੇ ਜਗਮੋਹਣ ਕੋਲੇ ਤੂੰ ਮੇਰੇ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ ਚਾਚੇ ਜਗਮੋਹਣ ਕੋਲੇ tution ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜ੍ਹਦਾ
Writer(s): Laddi Gill, Abbi Fatehgarhia Lyrics powered by www.musixmatch.com
instagramSharePathic_arrow_out