Credits

PERFORMING ARTISTS
Jimmy Kaler
Jimmy Kaler
Performer
COMPOSITION & LYRICS
Jimmy Kaler
Jimmy Kaler
Songwriter
Mista Baaz
Mista Baaz
Composer
Gola Manawan
Gola Manawan
Songwriter

Lyrics

ਹੋ ਓਓਓਓਓ ਹੰਮ
ਮਿਸਤਾ ਬਾਜ਼!
ਚੁੰਨੀ ਸਿਰ ਉੱਤੇ ਰਹੇ ਮੁਟਿਆਰ ਦੀ, ਓਹਨੂੰ ਕਦਰ ਆ ਪਹਿਲੇ ਪਹਿਲੇ ਪਿਆਰ ਦੀ
ਨਾਲ ਇੱਜ਼ਤਾਂ ਤੇ ਲਈ ਜੀ ਸੋਹਣਿਆ ਵਿੱਚ ਸਾਦਗੀ ਚ ਕੱਟੇ ੧੮ ਸਾਲ ਵੇ
ਸਾਲ ਵੇ. ਸਾਲ ਵੇ
ਵੇ ਤੂੰ ਯਾਰੀਆਂ ਨਿਭਾ ਲੀ ਮੈਂ ਨੀ ਰੋਕਦੀ ਪਰ ਜੱਟੀ ਦਾ ਵੀ ਰੱਖ ਲੈ ਖਿਆਲ ਵੇ
ਜੱਟੀ ਦਾ ਵੀ ਰੱਖ ਲਈ ਖਿਆਲ ਵੇ
ਪਹਿਲੀ ਨਜ਼ਰ ਗਿਆ ਸੀ ਮੈਨੂੰ ਜੱਚ ਵੇ ਬੱਸ ਸੁਪਨਾ ਸੀ ਹੋ ਗਿਆ ਜੋ ਸੱਚ ਵੇ
ਮੁੰਡਾ ਵੇਖਦੇ ਸੀ ਮਾਪੇ ਮੇਰੇ ਵਾਸਤੇ ਹੋਇਆ ਸਿਗਾ ਫਿਕਰਾਂ ਚ ਬੁਰਾ ਹਾਲ ਵੇ
ਹਾਲ ਵੇ. ਹਾਲ ਵੇ
ਵੇ ਤੂੰ ਯਾਰੀਆਂ ਨਿਭਾ ਲੀ ਮੈਂ ਨੀ ਰੋਕਦੀ ਪਰ ਜੱਟੀ ਦਾ ਵੀ ਰੱਖ ਲੈ ਖਿਆਲ ਵੇ
ਕੰਮ ਸਾਰੇ ਮੈਂ ਕਰੂੰਗੀ ਤੇਰੇ ਘਰ ਦੇ ਦੋ ਸੁਪਨੇ ਜੱਟੀ ਦੇ ਪੂਰੇ ਕਰ ਦੇ
ਇੱਕ ਤੱਕੀ ਨਾ ਬੇਗਾਨੀ ਕੱਦੇ ਮੱਖਣਾ ਦੂਜਾ ਲਾ ਕੇ ਰੱਖੀ ਸਾਡਾ ਹਿੱਕ ਨਾਲ ਵੇ
ਨਾਲ ਵੇ. ਨਾਲ ਵੇ
ਵੇ ਤੂੰ ਯਾਰੀਆਂ ਨਿਭਾ ਲੀ ਮੈਂ ਨੀ ਰੋਕਦੀ ਪਰ ਜੱਟੀ ਦਾ ਵੀ ਰੱਖ ਲੈ ਖਿਆਲ ਵੇ
ਲਾਈ ਤੇਰੇ ਨਾਲ ਯਾਰੀ ਸਰ ਉੱਚਾ ਸੋਹਣਿਆ ਪਿਆਰ ਦਿਲ ਚ ਤੇ ਹੁਸਨ ਵੀ ਸੁੱਚਾ ਸੋਹਣਿਆ
ਧੀ ਕੱਲੀ ਖੈਰੀ ਮਾਪਿਆਂ ਨੇ ਬੋਲਿਆ ਤੇਰੇ ਹੱਥਾਂ ਵਿੱਚ ਦਿੱਤੀ ਆ ਸੰਭਾਲ ਵੇ
ਸੰਭਾਲ ਵੇ. ਸੰਭਾਲ ਵੇ
ਹੋ ਓਓਓਓਓਓਓਓ
ਵੇ ਤੂੰ ਯਾਰੀਆਂ ਨਿਭਾ ਲੀ ਮੈਂ ਨੀ ਰੋਕਦੀ ਪਰ ਜੱਟੀ ਦਾ ਵੀ ਰੱਖ ਲੈ ਖਿਆਲ ਵੇ
ਯਾਰੀਆਂ ਨਿਭਾ ਲੀ ਮੈਂ ਨੀ ਰੋਕਦੀ ਪਰ ਜੱਟੀ ਦਾ ਵੀ ਰੱਖ ਲਈ ਖਿਆਲ ਵੇ
Written by: Gola Manawan, Jimmy Kaler, Mista Baaz
instagramSharePathic_arrow_out

Loading...