Music Video
Music Video
Credits
PERFORMING ARTISTS
Karan Sehmbi
Performer
Tanishq Kaur
Performer
COMPOSITION & LYRICS
Desi Routz
Composer
Maninder Kailey
Lyrics
Lyrics
ਓਸ ਦਿਨ ਦੀ ਉਡੀਕ ਮੈਨੂੰ ਨਾਲ ਬੇਸਬਰੀ ਦੇ
ਆਕੇ ਜਦੋ ਕੋਲ ਮੈਨੂੰ ਸੀਨੇ ਲਾਏਂਗੀ
ਤੇਰਿਆਂ ਬੁੱਲਾਂ ਤੇ ਹੋਣਾ ਬੱਸ ਮੇਰਾ ਨਾਮ ਹੀ
ਮੇਰੀਆਂ ਬਾਹਾਂ ਚ ਆਕੇ ਖੋ ਜਾਏਗੀ
ਇਕ ਨਾ ਇਕ ਦਿਨ ਏ ਹੋਣਾ
ਮੈਨੂੰ ਪਤਾ ਜ਼ਰੂਰੀ ਏ
ਤੇਰਾ ਦਿਲ ਹਾਰ ਹੋ ਗਿਆ ਏ
ਤੂੰ ਮੰਨੇ ਯਾ ਨਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
ਤੂੰ ਮੰਨੇ ਯਾ ਨਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
ਅਪਣੀਆਂ ਸੋਚਾਂ, ਅਪਣੀਆਂ ਜ਼ਿੱਦਾਂ
ਨੂੰ ਸੱਚ ਮਾਨ ਕੇ ਤੂੰ
ਆਕਦਾਂ ਵਾਲੀ ਗੱਠਰੀ ਰੱਖਦੀ
ਕੋਲ ਏ ਬਣਕੇ ਤੂੰ
ਮਹਿਸੂਸ ਤੂੰ ਸੱਬ ਕੁਝ ਕਰਕੇ
ਤਾਂ ਵੀ ਬੰਦੀ ਏ ਅਣਜਾਣ ਕਿਉਂ
ਤੇਰੇ ਕਮਲੇ ਆਸ਼ਿਕ ਨੂੰ ਤੜਪਾ ਕੇ
ਲੈਣਾ ਚੌਂਦੀ ਜਾਨ ਕਿਉਂ
ਆਪਣੇ ਮਨ ਨੂੰ ਤੂੰ ਪੁੱਛ ਲਈ
ਮੈਨੂੰ ਜੋ ਹਾਂ ਬੋਲਣ ਨੂੰ
ਹੁਣੇ ਤਿਆਰ ਹੋ ਗਿਆ ਏ
ਤੂੰ ਮੰਨੇ ਯਾ ਨਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
ਤੂੰ ਮੰਨੇ ਯਾ ਨਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
ਮਾਹੀ ਦੱਸ ਕਿ ਕਾਰਾ
ਫਿਰਾਂ ਕਮਲੀ ਹੋਈ
ਪਹਿਲੀ ਵਾਰੀ ਹੋਇਆ
ਕੁਝ ਲੱਗੇ ਨਾ ਪਤਾ
ਤੈਨੂੰ ਵੇਖ ਦੀਆਂ ਚੰਨਾ
ਅੱਖਾਂ ਬੰਦ ਕਰਕੇ ਕਿ
ਮੇਰਾ ਦਿਲ ਕਮਜ਼ੋਰ
ਯਾ ਹੈ ਨੈਣਾਂ ਦੀ ਖਤਾ
ਨੀਂਦ ਚੁਰਾ ਲਈ ਤੇਰੀ
ਇਹੇ ਦੋਸ਼ ਮੇਰੇ ਤੇ ਲਾਵੇਂਗੀ
ਆਪਣਾ ਸਮਾਂ ਖਿਆਲਾਂ ਦਾ
ਤੇ ਹੋਸ਼ ਮੇਰੇ ਤੇ ਲਵੇਂਗੀ
ਮੈਂ ਹੀ ਹੋਣਾ ਕੋਲ ਤੇਰੇ
ਤੇ ਜੱਗ ਦੂਰ ਲਗਣਾ
ਜੋ ਹੋ ਰਹਾ ਓਹ ਕੈਲੇ ਦਾ
ਹੀ ਕਸੂਰ ਲਗਣਾ
ਰਾਤਾਂ ਲੰਮੀਆਂ ਹੋਣ ਗੀਆਂ
ਮੇਰੀਆਂ ਕਮੀਆਂ ਹੋਣ ਗੀਆਂ
ਦਿਲ ਨੂੰ ਦਿਲਦਾਰ ਮੋਹ ਗਿਆ ਏ
ਤੂੰ ਮੰਨੇ ਯਾ ਨਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
ਤੂੰ ਮੰਨੇ ਯਾ ਨਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
ਤੂੰ ਮੰਨੇ ਯਾ ਨਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
Written by: Desi Routz, Maninder Kailey


