Music Video

Guru Randhawa: MADE IN INDIA | Bhushan Kumar | DirectorGifty | Elnaaz Norouzi | Vee
Watch {trackName} music video by {artistName}

Featured In

Lyrics

ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖ਼ਰੇ ਦੇ ਲੱਖਾਂ ਦੀ ਬੋਲੀ ਲਗਦੀ ਅੰਦਾਜ਼ ਤੇਰੇ ਵੱਖਰੇ 'ਤੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖ਼ਰੇ ਦੇ ਲੱਖਾਂ ਦੀ ਬੋਲੀ ਲਗਦੀ ਅੰਦਾਜ਼ ਤੇਰੇ ਵੱਖਰੇ 'ਤੇ ਸੱਭ ਚਾਹੁੰਦੇ ਤੈਨੂੰ ਪਾਉਣਾ ਤੈਨੂੰ ਆਪਣੀ ਬਣਾਉਣਾ Made in India ਲਗਦੀ ਐ Branded ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖ਼ਰੇ ਦੇ Made in India ਲਗਦੀ ਐ Branded ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖ਼ਰੇ ਦੇ (Made in India ਲਗ...) ਸੋਹਣੇ-ਸੋਹਣੇ ਮੁਖੜੇ ਨੇ ਦੁਨੀਆ 'ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ, ਕੋਈ ਨਾ, ਕੋਈ ਨਾ ਸੋਹਣੇ-ਸੋਹਣੇ ਮੁਖੜੇ ਨੇ ਦੁਨੀਆ 'ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ, ਕੋਈ ਨਾ, ਕੋਈ ਨਾ ਕੋਈ ਨਾ, ਕੋਈ ਨਾ ਗੱਲ ਖ਼ਾਸ ਤੇਰੇ ਵਿਚ ਜਿਹੜੀ ਹੁਣ ਤਕ ਦੁਨੀਆ 'ਤੇ ਕਦੇ ਹੋਈ ਨਾ ਕਿੰਨਿਆਂ ਦੇ ਦਿਲ ਤੂੰ ਤੋੜੇ ਜਿੰਨੇ ਤੈਨੂੰ ਟਕਰੇ ਨੇ Made in India ਲਗਦੀ ਐ Branded ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖ਼ਰੇ ਦੇ (ਦੇ, ਦੇ, ਦੇ) Worldwide ਹੁਣ ਤੈਨੂੰ ਕਰਦੇ ਨੇ follow ਨੀ ਤੂੰ ਬਣ ਗਈ ਐ In-India ਦਾ ਮਾਣ ਨੀ Worldwide ਹੁਣ ਤੈਨੂੰ ਕਰਦੇ ਨੇ follow ਨੀ ਤੂੰ ਬਣ ਗਈ ਐ In-India ਦਾ ਮਾਣ ਨੀ ਕੀਹਨੂੰ-ਕੀਹਨੂੰ, baby girl, ਦਿਲ ਦੇਵੇਗੀ? ਨੀ ਤੇਰੇ ਵਿਚ ਵਸਦੀ ਹੈ ਕਿੰਨਿਆਂ ਦੀ ਜਾਨ ਨੀ Guru ਵੀ lover ਹੈ ਤੇਰਾ ਤੂੰ ਪਾਤੇ ਉਹਨੂੰ ਚਕਰੇ ਨੇ Made in India ਲਗਦੀ ਐ Branded ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖ਼ਰੇ ਦੇ Made in India ਲਗਦੀ ਐ Branded ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖ਼ਰੇ ਦੇ Made in India ਲਗਦੀ ਐ Made in India ਲਗਦੀ ਐ
Writer(s): Guru Randhawa Lyrics powered by www.musixmatch.com
instagramSharePathic_arrow_out