Lyrics

ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਫੇਰ ਵੀ ਪਤਾ ਨੀ ਕਾਹਤੋਂ ਮੋਹ ਜਿਹਾ ਆਈ ਜਾਂਦਾ ਭਾਵੇਂ ਸਾਡੇ ਸੜ ਗਏ ਨੇ ਪੈਰ ਭਾਵੇਂ ਸਾਡੇ ਭੁੱਜ ਗਏ ਨੇ ਪੈਰ
Writer(s): Charanjit Ahuja, Gurdas Maan Lyrics powered by www.musixmatch.com
instagramSharePathic_arrow_out