Credits

PERFORMING ARTISTS
Millind Gaba
Millind Gaba
Lead Vocals
COMPOSITION & LYRICS
Millind Gaba
Millind Gaba
Composer
Tanishk Bagchi
Tanishk Bagchi
Composer

Lyrics

ਵੇ ਮੈਂ ਤੇਰੀ ਹੋ ਗਈ ਆ
ਤੂੰ ਮੈਨੂੰ ਰੋਣ ਨਾ ਦੇਵੀ
ਵੇ ਮੈਂ ਤੇਰੀ ਹੋ ਗਈ ਆ
ਤੂੰ ਮੈਨੂੰ ਰੋਣ ਨਾ ਦੇਵੀ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਜੂ ਚੋਂ ਨਾ ਦੇਵੀ
ਜੀਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ ਹੱਸ ਕੇ ਸੱਬ ਕੁਝ ਸਹਿ ਲਾਂਗੀ
ਜੀਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ ਹੱਸ ਕੇ ਸੱਬ ਕੁਝ ਸਹਿ ਲਾਂਗੀ
ਮਾਹੀਆ ਤੂੰ ਵਾਅਦਾ ਕਰ
ਮਾਹੀਆ ਤੂੰ ਵਾਅਦਾ ਕਰ
ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ
ਕਿੱਤੇ ਹੋਰ ਨਾ ਲਵੇਂਗਾ
ਵੇ ਮੈਂ ਤੇਰੀ ਹੋ ਗਈ ਆ
ਮੈਨੂੰ ਰੋਣ ਨਾ ਦੇਵੀ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਜੂ ਚੋਂ ਨਾ ਦੇਵੀ
ਹੋ ਮੇਰੀ ਸੁਬਾਹ ਵੀ ਤੁਈਓਂ ਏ
ਤੇ ਤੁਈਓਂ ਸ਼ਾਮ ਏ
ਇਸ ਜ਼ੁਬਾਨ ਤੇ ਇਕ ਹੀ ਨਾਮ
ਓਹ ਤੇਰਾ ਨਾਮ ਏ
ਹੋ ਮੇਰੀ ਸੁਬਾਹ ਵੀ ਤੁਈਓਂ ਏ
ਤੁਈਓਂ ਸ਼ਾਮ ਏ
ਇਸ ਜ਼ੁਬਾਨ ਤੇ ਇਕ ਹੀ ਨਾਮ
ਓਹ ਤੇਰਾ ਨਾਮ ਏ
ਕਠਪੁਤਲੀ ਤੇਰੀ ਮੈਂ
ਜੀਵੇਂ ਮਰਜ਼ੀ ਖੇਡ ਲਵੀ
ਤੇਰੇ ਲਈ ਲੜਜੂ ਰੱਬ ਨਾਲ
ਅਜ਼ਮਾ ਕੇ ਵੇਖ ਲਵੀ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵਸਦਾ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵਸਦਾ
ਮਾਹੀਆ ਤੂੰ ਵਾਅਦਾ ਕਰ
ਮਾਹੀਆ ਤੂੰ ਵਾਅਦਾ ਕਰ
ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ
ਕਿੱਤੇ ਹੋਰ ਨਾ ਲਵੇਂਗਾ
ਵੇ ਮੈਂ ਤੇਰੀ ਹੋ ਗਈ ਆ
ਮੈਨੂੰ ਰੋਣ ਨਾ ਦੇਵੀ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਜੂ ਚੋਂ ਨਾ ਦੇਵੀ
ਹਾਏ ਤੇਰੇ ਲਈ ਜਗ ਛੱਡਿਆ
ਤੂੰ ਮੈਨੂੰ ਨਾ ਛੱਡ ਦੇਵੀ
ਇਹ ਇਸ਼ਕ ਦੇ ਬਾਗਾਂ ਚ
ਨਾ ਕਰ ਤੂੰ ਅੱਡ ਦੇਵੀ
ਤੇਰੇ ਲਈ ਜੱਗ ਛੱਡਿਆ
ਤੂੰ ਮੈਨੂੰ ਨਾ ਛੱਡ ਦੇਵੀ
ਇਹ ਇਸ਼ਕ ਦੇ ਬਾਗਾਂ ਚ
ਨਾ ਕਰ ਤੂੰ ਅੱਡ ਦੇਵੀ
ਕੰਡਿਆਂ ਤੇ ਨਚਾ ਲਈ ਤੂੰ
ਨਾ ਸਹਿ ਕਰੂ ਸੋਹਣੇ
ਤਾਂ ਵੀ ਮੈਂ ਹੱਸ ਹੱਸ ਕੇ
ਜੀ ਜੀ ਕਰੂੰ ਸੋਹਣੇ
ਮੇਰੇ ਤੇਰੇ ਨਾਲ ਨੇ ਚਾਹਾਂ ਸੱਜਣਾ
ਤੂੰ ਮੰਜ਼ਿਲ ਤੂੰਈਓਂ ਰਾਹ ਸੱਜਣਾ
ਮੇਰੇ ਤੇਰੇ ਨਾਲ ਨੇ ਚਾਹਾਂ ਸੱਜਣਾ
ਤੂੰ ਮੰਜ਼ਿਲ ਤੂੰਈਓਂ ਰਾਹ ਸੱਜਣਾ
ਮਾਹੀਆ ਤੂੰ ਵਾਅਦਾ ਕਰ
ਮਾਹੀਆ ਤੂੰ ਵਾਅਦਾ ਕਰ
ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ
ਕਿੱਤੇ ਹੋਰ ਨਾ ਲਵੇਂਗਾ
ਵੇ ਮੈਂ ਤੇਰੀ ਹੋ ਗਈ ਆ
ਮੈਨੂੰ ਰੋਣ ਨਾ ਦੇਵੀ
ਇਹਨਾਂ ਮੇਰੀਆਂ ਅੱਖੀਆਂ ਤੋਂ
ਹੰਜੂ ਚੋਂ ਨਾ ਦੇਵੀ
Written by: Millind Gaba, Tanishk Bagchi
instagramSharePathic_arrow_out

Loading...