Lyrics

La-ra, ra-ra, ra-ra Everything's so beautiful Hey, boy, come on over here I wonder how you do what you do It's like the land only works for you Everything's so beautiful Hey, boy, come on over here I wonder how you do what you do It's like the land only works for you ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ ਸ਼ੁਕੀਨ ਜੱਟ ਨਾ' ਵਿਆਹੀ ਲਗਦੀ ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ ਸ਼ੁਕੀਨ ਜੱਟ ਨਾ' ਵਿਆਹੀ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ Everything's so beautiful Hey, boy, come on over here I wonder how you do what you do It's like the land only works for you Everything's so beautiful Hey, boy, come on over here I wonder how you do what you do It's like the land only works for you ਹਰੇ ਖੇਤ ਬੜੇ ਸੋਹਣੇ ਲਗਦੇ ਗੋਰੀ ਵੱਟੋ-ਵੱਟ ਘੁੰਮਦੀ ਫ਼ਿਰੇ ਉਹਨੂੰ yellow ਰੰਗ ਸੋਹਣਾ ਲਗਦਾ ਫ਼ੁੱਲ ਸਰਸੋਂ ਦੇ ਸੁੰਘਦੀ ਫ਼ਿਰੇ Shoes ਭੁੱਲ ਗਈ ਉਹ Gucci ਦੇ ਜੁੱਤੀ ਮੋਚੀ ਤੋਂ ਬਣਾਈ ਲਗਦੀ ਅੱਖਾਂ ਨੀਲੀਆਂ 'ਚ ਕਾਲ਼ ਕੱਜਲਾ ਸ਼ੁਕੀਨ ਜੱਟ ਨਾ' ਵਿਆਹੀ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ I can feel it in the air I can't help but to stop and stare In the field I watch you work so hard The masterpiece on living work of art Your hands tell a thousand stories Such a humble man who need no glory I wonder what you're doing to me There's so much more I want to see Please be kind, just don't you go The world's my oyster and you're my pearl I wonder how you do what you do 'Cause everything you do is beautiful ਉਹਦੀ ਗੋਰੀ-ਚਿੱਟੀ ਧੌਣ ਵਿੱਚ, ਬਈ ਕਾਲ਼ੀ ਗਾਨੀ ਪਾਤੀ ਜੱਟ ਨੇ ਉਹਦੇ ਪਾਤਾ ਪੰਜਾਬੀ ਸੂਟ, ਬਈ ਜੱਟੀ ਪਿੰਡ ਦੀ ਬਣਾਤੀ ਜੱਟ ਨੇ ਸੂਟ ਨਾਲ਼ ਦੀ ਦੁਪੱਟੇ 'ਤੇ ਕੀਤੀ ਰੀਝ ਨਾ' ਕਢਾਈ ਲਗਦੀ ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ ਸ਼ੁਕੀਨ ਜੱਟ ਨਾ' ਵਿਆਹੀ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ ਜੱਟ Pargat ਲਿੱਧੜਾਂ ਦਾ ਲੰਡਨੋਂ ਲਿਆਇਆ ਗੋਰੀ ਨੂੰ ਦਾਣੇ ਬੱਲੀਆਂ ਦੇ ਗਿਣਦੀ ਇਹ ਚੋਗਾ ਇਸ਼ਕੇ ਦਾ ਪਾਇਆ ਗੋਰੀ ਨੂੰ "Hello" ਤੋਂ "ਸੱਤ ਸ੍ਰੀ ਅਕਾਲ" ਬੋਲਦੀ ਪੰਜਾਬੀ ਹੁਣੇ ਹੀ ਸਿਖਾਈ ਲਗਦੀ ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ ਸ਼ੁਕੀਨ ਜੱਟ ਨਾ' ਵਿਆਹੀ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲਗਦੀ Everything's so beautiful Hey, boy, come on over here I wonder how you do what you do It's like the land only works for you Everything's so beautiful Hey, boy, come on over here I wonder how you do what you do It's like the land only works for you La-ra, ra-ra, ra-ra La-ra, ra-ra, ra-ra
Writer(s): Pargat Singh, Yo Yo Honey Singh Lyrics powered by www.musixmatch.com
instagramSharePathic_arrow_out