Music Video
Similar Songs
Credits
PERFORMING ARTISTS
Sara Khan
Performer
COMPOSITION & LYRICS
Vicky Hardik
Composer
Prince Pratabh Singh
Songwriter
PRODUCTION & ENGINEERING
Sara Khan
Producer
Lyrics
ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ
ਮੈਨੂੰ ਪਲ-ਪਲ judge ਕਰਦਾ
ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ
ਮੈਨੂੰ ਪਲ-ਪਲ judge ਕਰਦਾ
ਮੇਰੀ ਰੂਹ ਵਿੱਚ ਵੱਸਦੀ ਮੁਹੱਬਤ
ਤੇ ਮੈਨੂੰ "Black hearted," ਕਹਿੰਦਾ
लागी टोक बेहिसाब जाने कैसी
लागी टोक बेहिसाब जाने कैसी
ਮੇਰੀ ਸਾਹਾਂ ਤੋਂ ਵੀ ਤੰਗ ਕਰਦੀ, ਹਾਏ
ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ
ਮੈਨੂੰ ਪਲ-ਪਲ judge ਕਰਦਾ
Hmm, ਇਹ ਗੱਲ ਮੈਨੂੰ ਸੱਭ ਨੂੰ ਦੱਸਣੀ
"ਮੈਂ ਵੀ ਇੱਕ ਇਨਸਾਨ ਈ ਹਾਂ"
ਛੱਡ ਗਿਆ ਮੈਨੂੰ ਯਾਰ ਜੋ ਮੇਰਾ
ਕੱਲੀ ਰਹਿੰਦੀ ਮੈਂ ਫਿਰ ਕਿਉਂ, ਹਾਂ?
ਦੂਜਾ ਯਾਰ ਮੈਨੂੰ ਫਿਰ ਯੂੰ ਮਿਲਿਆ
ਉਹਦੀ ਅੱਖਾਂ ਵਿੱਚ ਪਿਆਰ ਦਿਖਾ
ਜੇ ਮੈਂਨੇ ਹੱਥ ਫਿਰ ਉਸਕਾ ਥਾਮਾ
ਮੈਨੂੰ slut ਦਾ ਖ਼ਿਤਾਬ ਮਿਲਾ
लागी टोक बेहिसाब जाने कैसी
लागी टोक बेहिसाब जाने कैसी
ਮੇਰੀ ਸਾਹਾਂ ਤੋਂ ਵੀ ਤੰਗ ਕਰਦੀ, ਹਾਏ
ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ
ਮੈਨੂੰ ਪਲ-ਪਲ judge ਕਰਦਾ
ਮੇਰੀ ਰੂਹ ਵਿੱਚ ਵੱਸਦੀ ਮੁਹੱਬਤ
ਤੇ ਮੈਨੂੰ "Black hearted," ਕਹਿੰਦਾ
Writer(s): Hardik Mukeshkumar Acharya, Vicky Shaikh
Lyrics powered by www.musixmatch.com