Credits
PERFORMING ARTISTS
Gurdas Maan
Lead Vocals
COMPOSITION & LYRICS
Jatinder Shah
Composer
Lyrics
ਹੋ, ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਈ
ਜੀਨੇ ਸਾਰੇ ਸੰਸਾਰ ਨੂੰ ਲਾਈ ਰੋਟੀ
ਸਦਾ ਜੱਗ ਤੇ ਜੀਯੋੰਦੀਆਂ ਰਹਿਣ ਮਾਵਾਂ
ਓ ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ
ਪੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ
ਸੁਬਾਹ, ਸ਼ਾਮ, ਦੁਪਹਿਰ ਨੂੰ ਖਾਈ ਰੋਟੀ
ਇਸ ਰੋਟੀ ਦਾ ਪੇਤ ਨਾ ਕੋਈ ਜਾਣੇ
ਕਿਥੋਂ ਆਈ, 'ਤੇ ਕਿੰਨੇ ਬਣਾਈ ਰੋਟੀ?
ਹੋ ਰੋਟੀ ਦੀ ਕਦਰ ਨੂੰ ਕੀ ਜਾਣੇ, ਕੀ ਜਾਣੇ, ਕੀ ਜਾਣੇ
ਜਿਨੂੰ ਮਿਲਦੀ ਏ ਪੱਕੀ-ਪਕਾਈ ਰੋਟੀ
ਜਿਨੂੰ ਮਿਲਦੀ ਏ ਪੱਕੀ-ਪਕਾਈ ਰੋਟੀ
ਪੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ
ਇੱਕ ਸਬਰ ਸੰਥੋਕ ਦੇ ਨਾਲ ਖਾ ਗਏ
ਇੱਕ ਮਾਰ ਦੇ ਫਿਰਨ ਪਕਾਈ, ਰੋਟੀ
ਇੱਕ ਸਬਰ 'ਤੇ ਸ਼ੁਕਰ ਦੇ ਨਾਲ ਖਾ ਗਏ
ਇੱਕ ਮਾਰ ਦੇ ਫਿਰਨ ਪਕਾਈ, ਰੋਟੀ
ਉਸ ਭੁੱਖੇ ਨੂੰ ਪੁੱਛਕੇ ਵੇਖ ਮਾਨਾ
ਵੇਖ ਮਾਨਾ, ਪਾਈ ਵੇਖ ਮਾਨਾ
ਜਿੰਨੂ ਲੱਬੇ ਨਾ ਮਸਾ ਖਿਆਈ ਰੋਟੀ
ਜਿਨੂੰ ਲੱਬੇ ਨਾ ਮਸਾ ਖਿਆਈ ਰੋਟੀ
ਸਾਰੇ ਜੰਨ ਉਸ ਬੰਦੇ ਨੂੰ ਨੇਕ ਮੰਨਦੇ
ਨੇਕ ਮੰਨਦੇ, ਪਾਈ ਨੇਕ ਮੰਨਦੇ
ਜੀਨੇ ਹਕ਼-ਹਾਲਾਲ ਦੀ ਖਾਈ ਰੋਟੀ
ਜੀਨੇ ਹੱਕ-ਹਾਲਾਲ ਦੀ ਖਾਈ ਰੋਟੀ
ਪੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ
ਰੋਟੀ ਗੋਲ ਐ ਕੰਮ ਵੀ ਗੋਲ ਉਸਦਾ
ਜੀਆ-ਜੰਤ ਨੂੰ ਚੱਕਰ ਵਿਚ ਪਾਏ, ਰੋਟੀ
ਸੀਨਾ ਆਪ ਤੰਦੂਰ ਵਿਚ ਸਾੜ ਲੈਂਦੀ
ਭੁਖੇ ਪੇਟ ਦੀ ਅੱਗ ਬੁਜਾਏ ਰੋਟੀ
ਰੋਟੀ ਖਾਣ ਲੱਗਾ ਬੰਦਾ ਕਰੇ ਨਖਰੇ
ਰੋਟੀ ਖਾਣ ਲੱਗਾ ਬੰਦਾ ਕਰੇ ਨਖਰੇ
ਬੇਸ਼ੁਕਰੇ ਨੂੰ ਰਾਸ ਨਾ ਆਏ, ਰੋਟੀ
ਬੇਸ਼ੁਕਰੇ ਨੂੰ ਰਾਸ ਨਾ ਆਏ, ਰੋਟੀ
ਪਾਈ ਬੁਰਕੀ ਵੀ ਮੂੰਹ 'ਚੋ ਕੱਢ ਲੈਂਦਾ
ਬਿਨਾਂ ਹੁਕਮ ਦੇ ਅੰਦਰ ਨਾ ਜਾਏ, ਰੋਟੀ
ਬਿਨਾਂ ਹੁਕਮ ਦੇ ਅੰਦਰ ਨਾ ਜਾਏ, ਰੋਟੀ
ਪੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ
ਕੋਈ ਕਿਸੇ ਦਾ ਰਿਸਕ ਨਈ ਖੋ ਸਕਦਾ
ਕੋਈ ਕਿਸੇ ਦਾ ਰਿਸਕ ਨਈ ਖੋ ਸਕਦਾ
ਲਿਖੀ ਆਈ ਐ ਧੁਰੋ ਲਿਖਾਈ, ਰੋਟੀ
ਲਿਖੀ ਆਈ ਐ ਧੁਰੋ ਲਿਖਾਈ, ਰੋਟੀ
ਉਨ੍ਹਾਂ ਘਰਾਂ ਵਿਚ ਬਰਕਤਾਂ ਰਹਿੰਦੀਆਂ ਨੇ
ਜਿੰਨਾ ਖੈਰ ਫ਼ਕੀਰ ਨੂੰ ਪਾਈ ਰੋਟੀ
ਓਨੀ ਖਾਈ ਮਾਨਾ, ਜਿੰਨੀ ਹਜ਼ਮ ਹੋਜੇ
ਓਨੀ ਖਾਈ ਮਾਨਾ, ਜਿੰਨੀ ਹਜ਼ਮ ਹੋਜ
ਰੋਟੀ ਕਾਹਦੀ ਜੇ ਹਜ਼ਮ ਨਾ ਆਈ, ਰੋਟੀ
ਰੋਟੀ ਕਾਹਦੀ ਜੇ ਹਜ਼ਮ ਨਾ ਆਈ, ਰੋਟੀ
ਰੋਟੀ ਕਾਹਦੀ ਜੇ ਹਜ਼ਮ ਨਾ ਆਈ, ਰੋਟੀ
ਰੋਟੀ ਕਾਹਦੀ ਜੇ ਹਜ਼ਮ ਨਾ ਆਈ, ਰੋਟੀ
ਰੋਟੀ ਕਾਹਦੀ ਜੇ ਹਜ਼ਮ ਨਾ ਆਈ, ਰੋਟੀ
Written by: Gurdas Maan, Jatinder Shah

