Lyrics

ਥੋੜ੍ਹੀ Kylie, ਅੱਧੀ Kareena Kapoor ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ ਆਜਾ, ਆਜਾ, ਮੈਨੂੰ ਤੇਰੀ ਐ ਲੋੜ Match your ਚੁੰਨੀ with a Christian Dior ਥੋੜ੍ਹੀ Kylie, ਅੱਧੀ Kareena Kapoor ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ ਆਜਾ, ਆਜਾ, ਮੈਨੂੰ ਤੇਰੀ ਐ ਲੋੜ Match your ਚੁੰਨੀ with a Christian Dior ਛੱਡ ਦੇ designer, ਤੈਨੂੰ ਕਾਲੀ hoodie ਜੱਚਦੀ ਦੇਖੇ ਜੋ ਤੈਨੂੰ ਉਹਦੀ ਨਿਗਾਹ ਨਹੀਓ ਹਟਦੀ ਹਾਣ ਦੇ, ਹਾਣ ਦੇ, ਨੀ ਪੱਟਤੇ ਮੁੰਡੇ, ਹਾਣ ਦੇ ਜਾਣ ਦੇ, ਜਾਣ ਦੇ, ਨੀ ਸਾਰੇ ਤੈਨੂੰ ਜਾਣ ਦੇ ਤੇਰੇ ਪੈਰਾਂ ਵਿੱਚ ਰੋਲਦਾ ਮੈਂ ਪੈਸਾ ਆਜਾ ਮੇਰੇ ਕੋਲ, ਪੂਰੀ, baby, ਐਸ਼ ਆ ਸ਼ੇਖਾਂ ਨਾਲੋਂ ਵੱਧ ਮੇਰੇ ਕੋਲੇ cash ਆ ਲੱਭਣਾ ਨਹੀਂ ਮੁੰਡਾ ਤੈਨੂੰ ਮੇਰੇ ਜੈਸਾ ਥੋੜ੍ਹੀ Kylie, ਅੱਧੀ Kareena Kapoor ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ ਆਜਾ, ਆਜਾ, ਮੈਨੂੰ ਤੇਰੀ ਐ ਲੋੜ Match your ਚੁੰਨੀ with a Christian Dior ਥੋੜ੍ਹੀ Kylie, ਅੱਧੀ Kareena Kapoor ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ ਆਜਾ, ਆਜਾ, ਮੈਨੂੰ ਤੇਰੀ ਐ ਲੋੜ Match your ਚੁੰਨੀ with a Christian Dior ਕਹਿੰਦੀ, "ਆ ਕੇ ਮੇਰੇ ਨੇੜੇ ਬਹਿ ਜਾ, please" She don't get it when I tell her 'bout my dreams ਮੇਰੀ ਗੱਲ ਦਾ ਤੂੰ ਕਰ ਲੈ ਯਕੀਨ ਛੱਡ ਦੁਨੀਆ, ਤੂੰ ਇੱਕ ਮੇਰੀ queen "ਹਾਂ," ਕਰ ਮੈਨੂੰ, ਤੈਨੂੰ ਪੁੱਛਦਾ Dosanjh ਆ ਜੋੜੀ ਹੈ ਸਾਡੀ ਜਿਵੇਂ ਹੀਰ ਨਾਲ ਰਾਂਝਾ ਦੂਰ ਤਾ ਰਹਿ ਕੇ ਪਲ ਕਟਿਆ ਨਹੀਂ ਜਾਂਦਾ ਤੇਰੇ ਨਾ' ਮੇਰੀ ਦਿਲਾਂ ਵਾਲੀ ਸਾਂਝ ਆ ਥੋੜ੍ਹੀ Kylie, ਅੱਧੀ Kareena Kapoor ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ ਆਜਾ, ਆਜਾ, ਮੈਨੂੰ ਤੇਰੀ ਐ ਲੋੜ Match your ਚੁੰਨੀ with a Christian Dior ਥੋੜ੍ਹੀ Kylie, ਅੱਧੀ Kareena Kapoor ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ ਆਜਾ, ਆਜਾ, ਮੈਨੂੰ ਤੇਰੀ ਐ ਲੋੜ Match your ਚੁੰਨੀ with a Christian Dior
Writer(s): Nishaan Sangha, Maninder Dogra, Mankaran Bhullar, Daljit Singh Lyrics powered by www.musixmatch.com
instagramSharePathic_arrow_out