Credits
PERFORMING ARTISTS
Garry Sandhu
Performer
Rahul Sathu
Performer
COMPOSITION & LYRICS
Garry Sandhu
Songwriter
Rahul Sathu
Composer
PRODUCTION & ENGINEERING
Rahul Sathu
Producer
Lyrics
ਇਕ ਤੂੰ ਪਾਇਆ ਸੂਟ ਪੰਜਾਬੀ
ਦੂਜੇ ਤੇਰੇ ਨੈਨ ਸ਼ਰਾਬੀ
ਦੇਖ ਕੇ ਤੇਰਾ ਸੂਟ ਪੰਜਾਬੀ
ਗੈਰੀ ਸੰਧੂ ਹੋਇਆ ਸ਼ਰਾਬੀ
ਤੇਰੀ ਹਿਰਨੀ ਵਰਗੀ ਤੌਰ
ਸੈਕਸੀ ਝਾਂਝਰ ਦੀ ਸ਼ੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਸੋਹਣੀਆਂ ਤਾਂ
ਸੋਹਣੀਆਂ ਤਾਂ
ਸੋਹਣੀਆਂ ਤਾਂ ਬਹੁਤ ਵੇਖੀਆਂ
ਹੁਸਨ ਤੇਰੇ ਦੀਆਂ ਸਿਫ਼ਤਾਂ ਸੋਹਣੀਏ
ਕਰਦੇ ਚੰਨ ਸਿਤਾਰੇ
ਕਾਲੇ ਬਾਲ ਘਟਾਵਾਂ ਵਰਗੇ
ਲਗਦੇ ਬੜੇ ਪਿਆਰੇ
ਸੋਹਣੀਏ ਲਗਦੇ ਬੜੇ ਪਿਆਰੇ
ਲਗਦੇ ਬੜੇ ਪਿਆਰੇ
ਸੋਹਣੀਏ ਲਗਦੇ ਬੜੇ ਪਿਆਰੇ
ਹੋ ਚਿੱਟੇ ਦੰਦ ਚੰਬੇ ਦੀਆਂ ਕਾਲੀਆਂ
ਚੈਨਲ ਤੇਰੇ ਨਾਲ ਮਹਿਕਣ ਗਲੀਆਂ
ਚਿੱਟੇ ਦੰਦ ਚੰਬੇ ਦੀਆਂ ਕਾਲੀਆਂ
ਪਰਫਿਊਮ ਤੇਰੇ ਨਾਲ ਮਹਿਕਣ ਗਲੀਆਂ
ਓਹ ਪਤਾ ਕਰੋ ਸ਼ਰਮਾ ਹੈ ਯਾ ਕੌਰ
ਏ ਸ਼ਰਮਾ ਹੈ ਯਾ ਕੌਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬੋਹਤ ਵੇਖੀਆਂ ਓਹ
ਸੋਹਣੀਆਂ ਤਾਂ
ਸੋਹਣੀਆਂ ਤਾਂ ਬੋਹਤ ਵੇਖੀਆਂ ਓਹ
ਹੋ ਗੈਰੀ ਸੰਧੂ ਨੂੰ ਸੋਹਣੀ ਲਗਦੀ
ਤੂੰ ਸਾਰੀ ਦੀ ਸਾਰੀ
ਜੇ ਤੂੰ ਐਸ਼ ਕਰਨਾ ਚੌਂਦੀ
ਲਾ ਮਿਤਰਾਂ ਨਾਲ ਯਾਰੀ
ਸੋਹਣੀਏ ਲਾ ਮਿਤਰਾਂ ਨਾਲ ਯਾਰੀ
ਲਾ ਮਿਤਰਾਂ ਨਾਲ ਯਾਰੀ
ਸੋਹਣੀਏ ਲਾ ਮਿਤਰਾਂ ਨਾਲ ਯਾਰੀ
ਹੋਏ ਵੈਸੇ ਥੋੜਾ ਟਿਪਸੀ ਆ
ਪੀਤੀ ਇਸਨੇ ਵਿਸਕੀ ਆ
ਵੈਸੇ ਥੋੜਾ ਟਿਪਸੀ ਆ
ਪੀਤੀ ਇਸਨੇ ਵਿਸਕੀ ਆ
ਐਨੂੰ ਚੜ੍ਹੀ ਇਸ਼ਕੇ ਦੀ ਲੋੜ
ਹੁਣ ਨਚੂਗਾ ਬਣਕੇ ਮੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬਹੁਤ ਵੇਖੀਆਂ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਆਂ ਤਾਂ ਬੋਹਤ ਵੇਖੀਆਂ ਓਹ
ਸੋਹਣੀਆਂ ਤਾਂ ਬੋਹਤ ਵੇਖੀਆਂ ਓਹ
Written by: Garry Sandhu, Rahul Sathu

