Music Video

Music Video

Credits

PERFORMING ARTISTS
Lucky Nagra
Lucky Nagra
Performer
Harvy Sandhu
Harvy Sandhu
Performer
COMPOSITION & LYRICS
Harvy Sandhu
Harvy Sandhu
Songwriter

Lyrics

[Verse 1]
ਹੋ ਟੌਪ ਨੋਚ ਬੰਦਿਆਂ ਨਾ ਬਹਿਣੀ ਉਠਣੀ
ਤੇ ਸ਼ਾਮੀ ਮਹਿਫਿਲਾਂ ਚ ਕੱਠ ਹੋ ਜਾਏ ਭਾਰਾ ਨੀ
ਹੋ ਖੜ ਖੜ ਤੱਕੇ ਤੇਰਾ ਸ਼ਹਿਰ ਮਿੱਠੀਏ
ਨੀ ਜਦੋਂ ਤੁਰਦੇ ਨੇ ਕੱਠੇ ਗਿਆਰਾਂ ਬਾਰਾਂ ਨੀ
[Verse 2]
ਹੋ ਦੱਬਣ ਵਿੱਚ ਤੁੰਨੇ ਬੱਤੀ ਬੋਰ ਬੱਲੀਏ
ਜੱਟਾਂ ਦੀ ਆ ਚੀਤੀਆਂ ਜੇਹੀ ਤੌਰ ਬੱਲੀਏ
ਜੱਟਾਂ ਦੀ ਆ ਚੀਤੀਆਂ ਜੇਹੀ ਤੌਰ ਬੱਲੀਏ
ਦੇਖ ਹੁਸਨਾਂ ਨੂੰ ਚੜ੍ਹ ਦੀ ਆ ਲੋਰ ਬੱਲੀਏ
[Verse 3]
ਹੋ ਲੈਂਡਲੌਰਡ ਜੱਟ ਪੁੱਠੀ ਮੱਤ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
[Verse 4]
ਹੋ ਹੈਰਾਨ ਵਾਲੇ ਨਵ ਨੂੰ ਪ੍ਰਾਉਡ ਇਹ ਪੂਰਾ
ਸਾਡੀ ਅਥਰੀ ਜਿਹੀ ਬੀਬਣ ਜੱਟ ਕੌਮ ਤੇ
ਹੋ ਗੋਰੀਆਂ ਵਸਾਇਆ ਹੁਣ ਜੱਟਾਂ ਦੀ ਇਹ ਵਾਰੀ
ਕਰਦੇ ਆ ਰੂਲ ਤੇਰੇ ਟਾਊਨ ਤੇ
[Verse 5]
ਹੋ ਝੁਕ ਜਾਣੇ ਜੇਹੜੇ ਹੋਣੇ ਹੋਰ ਬੱਲੀਏ
ਸਨਾਈਪਰਾਂ ਨਾ ਲੋਡ ਸਾਰੇ ਸ਼ੋਰ ਬੱਲੀਏ
ਸਨਾਈਪਰਾਂ ਨਾ ਲੋਡ ਸਾਰੇ ਸ਼ੋਰ ਬੱਲੀਏ
ਜੇਹੜੇ ਖੋਪੜਾ ਚ ਕਰ ਦਿੰਦੇ ਬੋਰ ਬੱਲੀਏ
[Verse 6]
ਹੋ ਲੈਂਡਲੌਰਡ ਜੱਟ ਪੁੱਠੀ ਮੱਤ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
[Verse 7]
ਹੋ ਦੇਖਣੀ ਤੋਂ ਕਦੇ ਯਾਰ ਜੱਜ ਨਹੀਂਓ ਹੁੰਦੇ
ਜਮਾਂ ਦੇਸੀ ਜੇਹੀ ਰਕਾਨੇ ਸਾਡੀ ਲੁੱਕ ਨੀ
ਹੋ ਆਉਣ ਵਾਲੇ ਟਾਈਮ ਵਿੱਚ ਮਿਤਰਾਂ ਨੂੰ ਮਿਲਣਾ
ਤਾਂ ਕਰੇਂਗੀ ਅਪੌਇੰਟਮੈਂਟ ਬੁੱਕ ਨੀ
[Verse 8]
ਹੋ ਚਿੱਟੇ ਚਾਦਰੇ ਨਾ ਤਿੱਲੇਦਾਰ ਜੁੱਤੀ ਬੱਲੀਏ
ਲਗੌੜ ਰੀਸ ਕਿੱਥੋਂ ਕਰੂ ਚਾਰ ਫੁੱਟੀ ਬੱਲੀਏ
ਹੋ ਰੀਸ ਕਿੱਥੋਂ ਕਰੂ ਚਾਰ ਫੁੱਟੀ ਬੱਲੀਏ
ਨਾਰਾਂ ਵੇਖ ਕਦੇ ਬਣ ਦੇ ਨੀ ਭੌਰ ਬੱਲੀਏ
[Verse 9]
ਹੋ ਲੈਂਡਲੌਰਡ ਜੱਟ ਪੁੱਠੀ ਮੱਤ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
[Verse 10]
ਹੋ ਮਾੜੀ ਮੋਟੀ ਸ਼ੈਅ ਨੂੰ ਨਾ ਗੌਲਦੇ ਆ ਛੇਤੀ
ਜਦੋਂ ਮਾਰਦੇ ਆ ਤਗੜੀ ਜੇਹੀ ਮੱਲ ਨੀ
ਹੋ ਪੁੱਤ ਇਹ ਜੱਟਾਂ ਦੇ ਥੋੜਾ ਰੋਬ ਨਾਲ ਜਿਓਣੇ ਆ ਨੀ
ਸਮਝੀ ਨਾ ਮਾੜੀ ਮੋਟੀ ਗੱਲ ਨੀ
[Verse 11]
ਹੋ ਅੱਖਾਂ ਵਾਲੇ ਡੋਰੇ ਡੋਰੇ ਲਾਲ ਰੱਖਦੇ
ਜੇਬਾਂ ਵਿੱਚ ਕਾਲਾ ਕਾਲਾ ਮਾਲ ਰੱਖਦੇ
ਜੇਬਾਂ ਵਿੱਚ ਕਾਲਾ ਕਾਲਾ ਮਾਲ ਰੱਖਦੇ
ਨਾਲੇ ਹਿੱਕਾਂ ਵਿੱਚ ਅੰਨ੍ਹਾ ਵਾਲਾ ਜੋਰ ਬੱਲੀਏ
[Verse 12]
ਹੋ ਲੈਂਡਲੌਰਡ ਜੱਟ ਪੁੱਠੀ ਮੱਤ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
ਤੇਰੇ ਕੋਲੋ ਹੋਣੇ ਨਾ ਅਫੋਰਡ ਬੱਲੀਏ
Written by: Harvy Sandhu
instagramSharePathic_arrow_out

Loading...