Music Video

Diljit Dosanjh: Jatti (Audio) G.O.A.T. | Latest Punjabi Song 2020
Watch {trackName} music video by {artistName}

Featured In

Credits

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
Shree Brar
Shree Brar
Lyrics
Desi Crew
Desi Crew
Composer

Lyrics

Desi Crew, Desi Crew Desi Crew, Desi Crew ਵੇ ਦੇਖ ਗੱਲਾਂ ਵਾਲੇ ਟੋਏ ਮੈਨੂੰ ਨਾ ਕੀ ਕਰੂ? (ਨਾ ਕੀ ਕਰੂ?) ਵੇ ਜਦੋਂ ਜੀਜੀ-ਜੀਜੀ ਕੀਤਾ, ਤੇਰੀ ਮਾਂ ਕੀ ਕਰੂ? (ਮਾਂ ਕੀ ਕਰੂ?) ਵੇ ਦੇਖ ਗੱਲਾਂ ਵਾਲੇ ਟੋਏ ਮੈਨੂੰ ਨਾ ਕੀ ਕਰੂ? ਵੇ ਜਦੋਂ ਜੀਜੀ-ਜੀਜੀ ਕੀਤਾ, ਤੇਰੀ ਮਾਂ ਕੀ ਕਰੂ? ਜੀਜੀ, ਦੱਸ ਦੇ ਪਸੰਦ ਕਿਹੜੀ-ਕਿਹੜੀ ਪਸੰਦ ਜੱਟੀ ਆਪੇ ਆ ਜਾਊ (ਪਸੰਦ ਜੱਟੀ ਆਪੇ ਆ ਜਾਊ) ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਇਸ ਗੱਲ ਦੀ guarantee ਜੱਟਾ ਮੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਕੇਰਾਂ mummy ਨੂੰ ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਮੇਰਾ Moon ਜਿਹਾ ਹੈਗਾ ਕਿ ਨਈਂ ਮੂੰਹ ਦੱਸ ਦੇ ਕਿਸੇ ਪਾਸੇ ਹੋ ਕਮੀ ਤਾਂ ਜੱਟਾ ਤੂੰ ਦੱਸ ਦੇ ਵੇ ਮੇਰਾ Moon ਜਿਹਾ ਹੈਗਾ ਕਿ ਨਈਂ ਮੂੰਹ ਦੱਸ ਦੇ ਕਿਸੇ ਪਾਸੇ ਹੋ ਕਮੀ ਤਾਂ ਜੱਟਾ ਤੂੰ ਦੱਸ ਦੇ ਛੱਡ Gucci, Versace, ਸੂਟ ਵੀ ਮੈਂ ਪਾ ਲੂੰਗੀ ਕਿਹੜੇ ਸੰਨ ਵਾਲ਼ੀ ਭਾਲ਼ਦਿਆਂ ਨੂੰਹ ਦੱਸ ਦੇ (ਕਿਹੜੇ ਸੰਨ ਵਾਲ਼ੀ ਭਾਲ਼ਦਿਆਂ ਨੂੰਹ ਦੱਸ ਦੇ) ਵੇ ਖਾਸ ਲੰਡਨੋਂ ਮੰਗਾਈਆਂ ਤੇਰੀ ਬੇਬੇ ਕਰਕੇ ਪਾਕੇ ਤੁਰੂ ਜਦੋਂ ਜੱਟੀ ਛਮ-ਛਮ ਕਰਕੇ ਪੈਰੀ ਛਣਕੂ ਪੰਜੇਬ ਜਦੋਂ ਮੇਰੀ ਪਸੰਦ ਜੱਟੀ ਆਪੇ ਆ ਜਾਊ (ਆਪੇ ਆ ਜਾਊ) ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਇਸ ਗੱਲ ਦੀ guarantee ਜੱਟਾ ਮੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਕੇਰਾਂ mummy ਨੂੰ ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਮੇਰੀ ਸੂਟਾਂ ਤੋਂ ਲੈ jean'an ਤਕ outfit ਦੇਖ ਲੈ ਤੱਕਦੇ ਹੀ ਬੇਬੇ ਦਊ green chit ਦੇਖ ਲੈ ਵੇ ਮੇਰੀ ਸੂਟਾਂ ਤੋਂ ਲੈ jean'an ਤਕ outfit ਦੇਖ ਲੈ ਤੱਕਦੇ ਹੀ ਬੇਬੇ ਦਊ green chit ਦੇਖ ਲੈ ਮਿਲ਼ੇਗਾ ਦੋਸਾਂਝਾ ਵਾਲ਼ਿਆ ਵੇ ਪੱਗ ਚਿਣਦਾ ਤੂੰ ਹੀ ਐ, ਜਦੋਂ ਵੀ ਮੇਰੇ ਦਿਲ ਵਿੱਚ ਦੇਖ ਲੈ (ਤੂੰ ਹੀ ਐ, ਜਦੋਂ ਵੀ ਮੇਰੇ ਦਿਲ ਵਿੱਚ ਦੇਖ ਲੈ) ਸੁੱਖਾਂ ਸੁੱਖਦੀ ਫ਼ਿਰਾਂ ਮੈਂ ਕੰਮ ਭਾਰ ਲੱਗ ਜਾਏ ਨਾਂ ਨਾਲ਼ ਵੇ ਜੱਟੀ ਦੇ Shri Brar ਲੱਗ ਜਾਏ ਜੇ ਮਾਲਵੇ ਦਾ ਰਾਜਾ ਵੱਜਦਾ ਜੇ ਮਾਲਵੇ ਦਾ ਰਾਜਾ ਵੱਜਦਾ ਰਾਣੀ ਮਾਝੇ ਦੀ ਮੂਹਰੇ ਆ ਜੱਟੀ ਜਿਹੜੀ ਪਸੰਦ ਜੱਟੀ ਆਪੇ ਆ ਜਾਊ ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਇਸ ਗੱਲ ਦੀ guarantee ਜੱਟਾ ਮੇਰੀ ਪਸੰਦ ਜੱਟੀ ਆਪੇ ਆ ਜਾਊ ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ ਪਸੰਦ ਜੱਟੀ ਆਪੇ ਆ ਜਾਊ
Writer(s): Yeah Proof, Jagtar Prince Lyrics powered by www.musixmatch.com
instagramSharePathic_arrow_out